ਆਪਣਾ ਦੇਸ
ਪਾਠ-ਅਭਿਆਸ
1. ਵਸਤੂਨਿਸ਼ਨ ਪ੍ਰਸ਼ਨ / ਛੌਟੇ ਉੱਤਰਾਂ ਵਾਲ੍ੋਂ ਪ੍ਰਸ਼ਨ :
1. “ਆਪਣਾ ਦੇਸ” ਕਹਾਣੀ ਦੇ ਆਧਾਰ `ਤੇ ਦੱਸੋਂ
(ਉ) ਦੋਵੇਂ ਭਰਾ ਭਾਰਤ ਨੂੰ ਕਿੰਵ ਵੇਖ ਰਹੇ ਸਨ?
(ਅ) ਨਿਰੰਜਣ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ:
() ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਆਪਣੀ ਮਾਤਰ-ਭੂਮੀ ਨਾਲ ਜੁੜਨ।
(9) ਉਹ ਉਹਨਾਂ ਨੂੰ ਭਾਰਤ ਦਰਸਨ ਕਰਵਾਉਣਾ ਚਾਹੁੰਦਾ ਸੀ।
(ਉਪਰੋਕਤ ਵਿੱਚ ਸਹੀ ਉੱਤਰ ਉੱਤੇ ਸਹੀ (੭) ਲਗਾਓ)
(ਏ) ਨਿਰੰਜਣ ਸਿੰਘ ਦੇ ਮੁੰਡਿਆਂ ਦੇ ਨਾਂ ਹਰਿੰਦਰ ਅਤੋਂ ਸੁਰਿੰਦਰ ਸੀ। (ਸਹੀ/ਗ਼ਲਤ)
(ਸ) ਵਿਢੌਸਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ ?
(ਹ) ਰੋਹਣੀ ਵਾਲੁੰ ਦੋਸਤ ਦੇ ਘਰ ਨਿਰੰਜਣ ਸਿੰਘ ਦੇ ਮੁੰਡੇ ਕਿਵੇਂ ਰਹੇਂ ?
(ਕ) “ਇਹਨਾਂ ਦਾ ਦੇਸ ਇਹ ਹੈ ਵੀ ਨਹੀਂ। ਇਹਨਾਂ ਦਾ ਦੌਸ ਕੈਨੰਡਾ ਹੈ”, ਮੌਜਬਾਨ ਨੇ ਇਹ ਸ਼ਬਦ ਕਿਉਂ ਕਹੇਂ?
(ਖ) ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਨਿਰੰਜਣ ਸਿੰਘ ਨੂੰ ਭਾਰਤ ਨਾਲ ਪਿਆਰ ਹੈ ?
(ਗ) ਕਹਾਣੀ ਦੇ ਅੰਤ ਵਿੱਚ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਅਤੇ ਪੁੱਤਰਾਂ ਦੀਆਂ ਅੱਖਾਂ ਵਿੱਚ ਖੁਸੀ ਕਿਉਂ ਸੀ?
2. “ਆਪਣਾ ਦੇਸ” ਕਹਾਣੀ ਦਾ ਸਾਰ ਲਿਖੋ।
3. ਨਿਰੰਜਣ ਸਿੰਘ" ਦਾ ਪਾਤਰ-ਚਿੱਤਰਨ ਕਰੋਂ ।