Tuesday, 19 January 2021

ਸੂਫੀ ਕਾਵਿ ਸ਼ਾਹ ਹੁਸੈਨ

0 comments

ਸੂਫੀ ਕਾਵਿ ਸ਼ਾਹ ਹੁਸੈਨ 




ਪ੍ਰਸ਼ਨ - ਸ਼ਾਹ ਹੁਸੈਨ ਦਾ ਜਨਮ ਕਦੋਂ ਹੋਇਆ?

ਉੱਤਰ -1530 ਈਸਵੀ ਵਿਚ



 

ਪ੍ਰਸ਼ਨ - ਸ਼ਾਹ ਹੁਸੈਨ ਨੇ ਕਿੰਨੀਆਂ ਕਾਫ਼ੀਆਂ ਦੀ ਰਚਨਾ ਕੀਤੀ?

ਉੱਤਰ -162.

 

ਪ੍ਰਸ਼ਨ - ਸ਼ਾਹ ਹੁਸੈਨ ਕਿਸ ਗੁਰੂ ਦੇ ਸਮਕਾਲੀ ਸੀ?

ਉੱਤਰ - ਗੁਰੂ ਅਰਜਨ ਦੇਵ ਜੀ

 

ਪ੍ਰਸ਼ਨ - ਸ਼ਾਹ ਹੁਸੈਨ ਨੇ ਕਿੰਨੇ ਸਾਲ ਦੀ ਉਮਰ ਵਿਚ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਕਰ ਲਿਆ ਸੀ?

ਉੱਤਰ - ਸੱਤ ਸਾਲ ਦੀ ਉਮਰ ਵਿਚ

 

ਪ੍ਰਸ਼ਨ - ਸ਼ਾਹ ਹੁਸੈਨ ਮਨੁੱਖ ਦੀ ਦੇਹੀ ਨੂੰ ਕਿਸਦੇ ਨਾਲ ਤੁਲਨਾ ਦਿੰਦਾ ਹੈ?

ਉਤਰ - ਢਲਦੇ ਪਰਛਾਵੇਂ ਨਾਲ |

 

ਪ੍ਰਸ਼ਨ - ਇਥੇ ਰਹਿਣਾ ਨਾਹੀ ਕਾਫ਼ੀ ਕਿਸਨੂੰ ਸੰਬੋਧਿਤ ਹੈ?

ਉੱਤਰ - ਮਨੁੱਖ ਨੂੰ

 

ਪ੍ਰਸ਼ਨ - ਸ਼ਾਹ ਹੁਸੈਨ ਮਨੁੱਖ ਨੂੰ ਕਿਸ ਦੇ ਭੈ ਤੋਂ ਡਰਨ ਲਈ ਕਹਿੰਦਾ ਹੈ?

ਉਤਰ - ਰੱਬ ਦੇ |

 

ਪ੍ਰਸ਼ਨ - ਸ਼ਾਹ ਹੁਸੈਨ ਅਨੁਸਾਰ ਮਨੁੱਖ ਨੂੰ ਅਡੰਬਰ ਤਿਆਗ ਕੇ ਕੀ ਧਾਰਨ ਕਰਨਾ ਚਾਹੀਦਾ ਹੈ?

ਉਤਰ - ਨਿਮਰਤਾ |

 

ਪ੍ਰਸ਼ਨ - ਕਵੀ ਕੈ ਬਾਗ ਦੀ ਮੂਲੀ ਕਹਿ ਕੇ ਆਪਣੀ ਹਸਤੀ ਨੂੰ ਕੀ ਸਮਝਦਾ ਹੈ?

ਉਤਰ - ਤੁੱਛ

 

ਪ੍ਰਸ਼ਨ - ਸ਼ਾਹ ਹੁਸੈਨ ਕਿਸ ਦੇ ਦਰ ਉੱਤੇ ਢੱਠਾ ਹੈ?

ਉਤਰ - ਰੱਬ ਦੇ |

 

ਪ੍ਰਸ਼ਨ - ਕਵੀ ਕਿਸ ਨੂੰ ਅਉਗੁਣਹਾਰੀ ਕਹਿੰਦਾ ਹੈ?

ਉੱਤਰ - ਆਪਣੇ ਆਪ ਨੂੰ

 

ਪ੍ਰਸ਼ਨ - ਸ਼ਾਹ ਹੁਸੈਨ ਰੱਬ ਤੋਂ ਕੀ ਮੰਗਦਾ ਹੈ?

ਉਤਰ - ਮਿਹਰ |

 

ਪ੍ਰਸ਼ਨ - ਸ਼ਾਹ ਹੁਸੈਨ ਅਨੁਸਾਰ ਮਨੁੱਖ ਦੀ ਨਾਦਾਨੀ ਕਿਸ ਦੀ ਸਿੱਖਿਆ ਨਾਲ ਖ਼ਤਮ ਹੁੰਦੀ ਹੈ?

ਉੱਤਰ - ਮੁਰਸ਼ਦ

 

ਪ੍ਰਸ਼ਨ - ਮੁਸ਼ਕਲ ਘਾਟ ਫ਼ਕੀਰੀ ਦਾ ਕਾਫ਼ੀ ਵਿਚ ਕਵੀ ਮਨੁੱਖ ਨੂੰ ਕਿਹੜੀ ਚੀਜ਼ ਦਾ ਤਿਆਗ ਕਰਨ ਲਈ ਕਹਿੰਦਾ ਹੈ?

ਉਤਰ - ਹੰਕਾਰ ਦਾ

 

ਪ੍ਰਸ਼ਨ - ਸ਼ਾਹ ਹੁਸੈਨ ਅਨੁਸਾਰ ਕੀ ਹੋ ਕੇ ਰਹਿੰਦਾ ਹੈ?

ਉਤਰ - ਹੋਣੀ |

 

ਪ੍ਰਸ਼ਨ - ਮੁਸ਼ਕਲ ਘਾਟ ਫ਼ਕੀਰੀ ਦਾ ਵਿਚ ਘਾਟ ਸ਼ਬਦ ਦਾ ਕੀ ਅਰਥ ਹੈ?

ਉਤਰ - ਮਾਰਗ |

 

ਪ੍ਰਸ਼ਨ - ਸ਼ਾਹ ਹੁਸੈਨ ਅਨੁਸਾਰ ਕਿਨ੍ਹਾਂ ਦੀ ਰੱਬਾ - ਰੱਬਾ ਹੋਈ?

ਉੱਤਰ - ਨਿਮਾਵਿਆਂ ਦੀ

 

ਪ੍ਰਸ਼ਨ - ਸ਼ਾਹ ਹੁਸੈਨ ਚਿੱਟੀ ਚਾਦਰ ਕਿਸ ਨੂੰ ਕਹਿੰਦਾ ਹੈ?

ਉੱਤਰ - ਪਦਾਰਥਾਂ ਦੇ ਮਾਫ-ਹੰਕਾਰ ਨੂੰ

 

ਪ੍ਰਸ਼ਨ - ਸ਼ਾਹ ਹੁਸੈਨ ਅਨੁਸਾਰ ਰੱਬ ਦੀ ਦਰਗਾਹ ਵਿਚ ਕਿਹੜੀ ਇਸਤਰੀ ਸੁਹਾਗ ਮੰਨੀ ਜਾਂਦੀ ਹੈ?

ਉੱਤਰ - ਖੁੱਲ੍ਹ ਕੇ ਪਿਆਰ ਕਰਨ ਵਾਲੀ

 

ਪ੍ਰਸ਼ਨ - ਸ਼ਾਹ ਹੁਸੈਨ ਜੀਵਨ ਦੀ ਮੈਲੀ ਟੋਪੀ ਨੂੰ ਕਿਹੜਾ ਸਾਬਣ ਲਾ ਕੇ ਧੋਣ ਲਈ ਕਹਿੰਦਾ ਹੈ?

ਉੱਤਰ - ਗੁਰੂ ਦੀ ਸਿੱਖਿਆ ਦਾ

 

ਪ੍ਰਸ਼ਨ - ਸ਼ਾਹ ਹੁਸੈਨ ਮਿਣੀ ਢੱਗੀ ਕਿਸ ਨੂੰ ਕਹਿੰਦਾ ਹੈ?

ਉੱਤਰ - ਪਰਮਾਤਮਾ ਦੇ ਨਾਮ ਨੂੰ

 

ਪ੍ਰਸ਼ਨ - ਨਿਮਾਇਆਂ ਦੀ ਰੱਬਾ ਰੱਬਾ ਹੋਈ ਕਾਫ਼ੀ ਵਿਚ ਰੱਬਾ ਰੱਬਾ ਹੋਈ ਤੋਂ ਕੀ ਭਾਵ ਹੈ?

ਉੱਤਰ - ਜੈ-ਜੈ ਕਾਰ

 

ਪ੍ਰਸ਼ਨ - ਸ਼ਾਹ ਹੁਸੈਨ ਦੀਆਂ ਕਾਫ਼ੀਆਂ ਦੇ ਨਾਂ ਦੱਸੋ?

ਉੱਤਰ - ਇਥੇ ਰਹਿਈ ਨਾਹੀ / ਕੈ ਬਾਗ ਕੀ ਮੂਲੀ / ਰੱਬਾ ਮੇਰੇ ਅਉਗਣ ਚਿੱਤ ਨਾ ਧਰੀ / ਮੁਸ਼ਕਲ ਘਾਟ ਫ਼ਕੀਰੀ ਦਾ / ਨਿਮਾਇਆਂ ਦੀ ਰੱਬਾ ਰੱਬਾ ਹੋਈ / ਪਾਵੇਂਗਾ ਦੀਦਾਰ ਸਾਹਿਬ ਦਾ

 

ਪ੍ਰਸ਼ਨ - ਰੱਬਾ ਮੇਰੇ ਅਉਗਣ ਚਿੱਤ ਨਾ ਧਰੀ ਕਾਫ਼ੀ ਵਿਚ ਕਿਸ ਵੱਲੋਂ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ?

ਉਤਰ - ਜੀਵ-ਆਤਮਾ ਵੱਲੋਂ |

 

ਪ੍ਰਸ਼ਨ - ਸੂਲੀ ਕਿਸ ਨੇ ਕਬੂਲ ਕੀਤੀ ਸੀ?

ਉੱਤਰ - ਮਨਸੂਰ ਨੇ

 

ਪ੍ਰਸ਼ਨ - ਸ਼ਾਹ ਹੁਸੈਨ ਦਾ ਦੇਹਾਂਤ ਕਦੇਂ ਹੋਇਆ?

ਉਤਰ - 1293 ਈਸਵੀ ਵਿਚ