ਨੀਲੀ ਕਹਾਣੀ-ਸਾਰ-
ਪਾਠ-ਅਭਿਆਸ
1. ਵਸਤ੍ਰਨਿਸ਼ਨ ਪ੍ਰਸ਼ਨ
ਨੀਲੀ ਕਹਾਣੀ ਦੇ ਆਧਾਰ `ਤੇ ਦੱਸੋਂ :
(ਉ) ਲੰਖਕ ਦੀ ਤ੍ਰੀਮਤ ਨੇਂ ਗਵਾਲੇ ਨਾਲ ਕਿਹੜੀਆਂ-ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸਨ ?
(ਅ) ਲੌਖਕ ਦੀ ਤ੍ਰੀੰਮਤ ਨੰ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ:
(1) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ।
(2) ਨੀਲੀ ਦੁੱਧ ਬਹੁਤ ਜਿਆਦਾ ਦੇਂਦੀ ਸੀ।
(ਠੀਕ ਉੱਤਰ ਅੱਗੇ “ ਲਗਾਓ)
(ਏ) ਨੀਲੀ ਦੀ ਵੱਛੀ ਕੀ ਸ਼ਕਲ ਨਿਰੀ-ਪੂਰੀ ਨੀਲੀ ਵਰਗੀ ਸੀ। (ਸਹੀ/ਗ਼ਲਤ)
(ਸ) ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ :
(3) ਗਵਾਲਾ ਉਸਨੂੰ ਚਾਰਾ ਨਹੀਂ ਖੁਆਉਂਦਾ ਸੀ।
(2) ਗਵਾਲਾ ਉਸ ਲਈ ਜੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ।
(ਸਹੀ ਉੱਤਰ ਉੱਤੇ “ ਦਾ ਨਿਸ਼ਾਨ ਲਗਾਓ)
(ਹ) ਗਵਾਲੇ ਦੇ ਮਸਾਲੇ ਦੀ ਟੋਕਰੀ ਚੁੱਕ ਕੰ ਲੈ ਜਾਣ ਤੋਂ ਬਾਅਦ ਨੀਲੀ ਦੇਂ ਮਨ ਦੀ ਹਾਲਤ ਲੇਖਕ ਨੂੰ ਕਿਵੇਂ ਬਿਆਨ ਕੀਤੀ ਹੈ ?
(ਕ) ਵੱਛਾ ਮਰਨ 'ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ?
2. ਨੀਲੀ” ਕਹਾਣੀ ਦਾ ਸਾਰ ਲਿਖੋਂ
।