ਘਰ ਜਾਹ ਆਪਣੇ-ਗੁਲਜ਼ਾਰ ਸਿੰਘ ਸੰਧੂ -ਕਹਾਣੀ
ਪਾਠ-ਅਭਿਆਸ
1. ਵਸੜੂਨਿਸ਼ਨ ਪ੍ਰਸ਼ਨ/ਛੋਟੇ ਉੱਝਰਾਂ ਵਾਲੇ ਪ੍ਰਸ਼ਨ :
“ਘਰ
ਜਾ ਆਪਣੇ” ਕਹਾਣੀ ਦੇ ਆਧਾਰ ਤੋਂ ਦੱਸੋ :
(ਉ) ਵਿਆਹ ਇੱਕਠੇ ਮਿਲ ਕੇ ਬੈਠਣ ਦਾ ਇੱਕੋ-ਇੱਕ ਮੌਕਾ ਹੁੰਦਾ ਹੈ।
(ਸਹੀ/ਗਲਤ)
(ਅ) ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਣ ਵਿੱਚ ਮੱਤ ਮਾਰੀ ਗਈ ਸੀ ਕਿਉਂਕਿ
4) ਇੱਕ ਕੰਮ ਮੁਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ।
(1) ਉਸਦੀ ਮਦਦ ਕਰਨ ਵਾਲ਼ਾ ਘਰ ਵਿੱਚ ਹੋਰ ਕੋਈ ਨਹੀਂ ਸੀ।
(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੋਂ ਸਰੀ (“) ਲਗਾਓ)
(ਏ) ਘਰਦਿਆਂ ਨੰ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ ?
(ਸ) ਅਨੰਦ-ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ ?
(ਹ) ਜੀਤੋ ਦੀ ਗੂੜ੍ਹੀ ਸਹੇਲੀ ਨੇ ਜੀੜੋ ਦੇ ਵੀਜ਼ ਨੂੰ ਰੋ ਕੇ ਕੀ ਕਿਹਾ ?
(ਕ) ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਰਿਆ ?
2. ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ।
3. ਜੀਤੋ ਦੇ ਵੀਰ ਦੇ ਸੁਭਾਅ ਬਾਰੇ ਕੁਝ ਸਤਰਾਂ ਲਿਖੋ ।