Wednesday 6 January 2021

6- ਦੋਸਤਾ ਪਿਆਰਾ ਸਿੰਘ ਸਪਿਰਾਈ

0 comments

6-  ਦੋਸਤਾ ਪਿਆਰਾ ਸਿੰਘ ਸਪਿਰਾਈ 



ਪਾਠ-ਅਭਿਆਸ

1. ਵਸਤੂਨਿਸ਼ਠ ਪ੍ਰਸ਼ਨ:

 

(ਉ) ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦਾ ਸਿਰਲੇਖ ਦੱਸੋਂ।

ਉੱਤਰ: ਦੋਸਤਾਂ



 

(ਅ) ਤੁਹਾਡੀ ਪਾਠ-ਪੁਸਤਕ ਵਿੱਚ ਦਰਜ 'ਦੋਸਤਾ ਕਵਿਤਾ ਕਿਸ ਕਵੀ ਦੀ ਰਚਨਾ ਹੈ?

ਉੱਤਰ: ਪਿਆਰਾ ਸਿੰਘ ਸਹਿਰਾਈ ਦੀ

 

(ਏ) ਕਵਿਤਾ 'ਦੋਸਤਾ ਅਨੁਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਧੜਕਦਾ ਹੈ ?

ਉੱਤਰ: ਪੈਰਾਂ ਵਿੱਚ

 

(ਸ) ਦੋਸਤਾ ਕਵਿਤਾ ਵਿੱਚ ਕਵਾੀ ਨੂੰ ਮਨੁੱਖ ਦੀ ਮੰਜਲ ਕਿੰਨਾ ਕੁ ਵਿੱਥ `ਤੇ ਨਜ਼ਰ ਆਉਂਦੀ ਹੈ।

ਉੱਤਰ: ਸਹੀ

 

 

(ਹ) ਢਾਰਿਆਂ 'ਚੋਂ ਉੱਠ ਹੰਭਲਾ ਮਾਰ ਕੇਂ,

ਪਕੜ ਲੈ ਉੱਚਾ ............, ਦੋਸਤਾ।

ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦੀ ਸਤਰ ਵਿੱਚ ਖ਼ਾਲੀ ਥਾਂ ਭਰੋਂ।

ਉੱਤਰ: ਦੋ ਕਦਮ ਦੀ

 

 

(ਕ)? ਪਿਆਰਾ ਸਿੰਘ ਸਹਿਰਾਈ ਦੀ ਕਵਿਤਾ “ਦੋਸਤਾ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੰ ਸੈਨਤਾਂ ਕਰਦਾ ਹੈ। (ਸਹੀ/ਗਲਤ)

ਉੱਤਰ: ਮੁਨਾਰਾ

 

 

(ਖੋ) ਪਿਆਰਾ ਸਿੰਘ ਸਹਿਰਾਈ ਦੀ ਕਵਿਤਾ 'ਦੋਸਤਾ ਦੀ ਮੂਲ ਸੁਰ ਹੈ --

(ਉ) ਉਪਦੌਸ਼ਤਾਮਿਕ

(ਅ) ਵਿਆਖਿਆਤਮਿਕ

(ਏ) ਭਾਵਾਤਮਿਕ

(ਸ) ਨਕਾਰਾਤਮਿਕ

ਉੱਤਰ: ਉਪਦੇਸ਼ਾਤਮਿਕ 

 

2. ਪਿਆਰਾ ਸਿੰਘ ਸਹਿਰਾਈ ਦੀ ਕਵਿਤਾ 'ਦੋਸਤਾ ਦਾ ਕੱਦਰੀ ਭਾਵ ਲਿਖੋ।

ਉੱਤਰ: ਸਮੇ ਦੀ ਨਜਾਕਤ ਨੂੰ ਦੇਖਦਿਆਂ ਮਨੁੱਖ ਨੂੰ ਜੀਵਨ ਵਿੱਚ ਉਸਾਰੂ ਕੀਮਤਾਂ ਧਾਰਨ ਕਰਨੀਆਂ ਚਾਹੀਦੀਆਂ ਹਨ ਉਸ ਨੂੰ ਆਪਣੀ ਮੇਹਨਤ ਹਿੰਮਤ ਲਗਨ ਅਤੇ ਸੱਚੀ ਸੁੱਚੀ ਕਿਰਤ ਰਹੀ ਆਪਣੇ ਜੀਵਨ ਨੂੰ ਖੁਸ਼ਹਾਲ ਬਨਾਉਣਾ ਚਾਹੀਦਾ ਹੈ