7- ਵਾਰਸ ਸ਼ਾਹ [ਅੰਮ੍ਰਿਤਾ ਪ੍ਰੀਤਮ ]
ਪਾਠ-ਅਭਿਆਸ
1. ਵਸੂ ਨਿਸ਼ਠ ਪ੍ਰਸ਼ਨ:
(ਉ) ਤੁਹਾਡੀ ਪਾਨ-ਪੁਸਤਕ ਵਿੱਚ ਦਰਜ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਂ ਦੱਸੋ।
ਉੱਤਰ:
ਵਾਰਸ ਸ਼ਾਹ
(ਅ) 'ਵਾਰਸ ਸ਼ਾਹ! ਕਵਿਤਾ ਕਿਸ ਦੀ ਸਿਰਜਣਾ ਹੈ?
ਉੱਤਰ:
ਅੰਮ੍ਰਿਤਾ ਪ੍ਰੀਤਮ
(ਦ) ਵੈ ਦਰਦਮੰਦਾਂ ਦਿਆ ਦਰਦੀਆ। ਉੱਠ ਤੱਕ ਆਪਣਾ ਪੰਜਾਬ”, ਅੰਮ੍ਰਿਤਾ ਪੀਤਮ ਦੀ ਕਵਿਤਾ 'ਵਾਰਸ ਸਾਹ” ਦੀ ਉਕਤ ਤੁਕ ਵਿੱਚ ਦਰਦਮੰਦਾਂ ਦੇ ਦਰਦੀਆ ਕਿਸ ਨੂੰ ਆਖਿਆ ਗਿਆ ਹੈ?
ਉੱਤਰ:
ਵਾਰਸ ਸ਼ਾਹ ਨੂੰ
(ਸ) ਅੱਜ ਬੱਲੋਂ ............... ਵਿਛੀਆਂ ਤੋਂ.............. ਦੀ ਭਰੀ ਚਨਾਬ। ਥਾਂਵਾਂ ਭਰੋਂ।
ਉੱਤਰ:
ਲਾਸ਼ਾਂ ਲਹੂ
(ਹ) ਕਵਿਤਾ ਵਾਰਸ ਸ਼ਾਹ ਅਨੁਸਾਰ ਪੰਜ ਪਾਣੀਆਂ ਵਿੱਚੋਂ ਜਹਿਰ ਰਲਾਉਣ ਨਾਲ ਇੱਥੋਂ ਦੀ ਜ਼ਰਖੌਜ ਜਮੀਨ ਦੇ ਲੂੰ-ਲੂੰ ਵਿੱਚ ਜਹਿਰ ਫੁੱਟ ਪਿਆ ਸੀ। (ਸਹੀ/ਗ਼ਲਤ)
ਉੱਤਰ:
ਸਹੀ
(ਕ) ਅੰਮ੍ਰਿਤਾ ਪੀਤਮ ਦੀ ਕਵਿਤਾ ਵਾਰਸ ਸਾਹ” ਵਿੱਚੋਂ ਕਿਹੜੇ ਪ੍ਰੀਤ ਨਾਇਕ/ਨਾਇਕਾ ਦਾ ਜਿਕਰ ਹੋਇਆ ਹੈ?
ਉੱਤਰ:
ਹੀਰ ਰਾਂਝੇ ਦਾ
(ਖ) ਕਵਿਤਾ 'ਵਾਰਸ ਸ਼ਾਹ” ਅਨੁਸਾਰ ਪੰਜਾਬ ਵਿੱਚ ਫਿਰਕਾਪ੍ਰਸਤੀ ਫੈਲਣ ਨਾਲ਼ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਰੋ ਰਹੀਆਂ ਸਨ। (ਹਾਂ/ਨਾਂਹ)
ਉੱਤਰ:
ਹਾਂ
(ਗ) ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ" ਵਿੱਚ ਕਿਹੜੇ ਸਾਲ ਦਾ ਦੁਪਾਂਤਿਕ ਚਿਤਰਨ ਹੋਇਆ ਹੈ ?
(ਉ) _ 1857 (ਅ) _ 39234
(੬) __1947 (ਸ) 1965
ਉੱਤਰ:
੧੯੪੭ ਦਾ
2. ਅੰਮਿ੍ਿਡਾ ਪੀਤਮ ਦੀ ਕਵਿਡਾ 'ਵਾਰਸ ਸ਼ਾਹ” ਦਾ ਕੱਦਰੀ ਭਾਵ ਲਿਖੌ।
ਉੱਤਰ:
੧੯੪੭ ਈ. ਦੀ ਦੇਸ਼ ਦੀ ਵੰਡ ਪਿਆਰ ਅਥਵਾ ਇਸ਼ਕ ਦਾ ਵੀ ਦੁਖਾਂਤ ਬਣ ਗਈ ਸੀ ਇਸ ਸਮੇ ਹੀਰ ਵਰਗੀਆਂ ਲੱਖਾਂ
ਧੀ ਵਾਰਸ ਨੂੰ ਪੁਕਾਰ ਰਹੀਆਂ ਸਨ ਕਿ ਉਹ ਅੱਜ ਆ ਕੇ ਆਪਣੇ ਪੰਜਾਬ ਦੀ ਦਰਦਭਰੀ/ ਤਰਸਯੋਗ ਹਾਲਤ ਦੇਖੇ
ਜਿਥੇ ਹਰ ਤਰਾਂ ਦੀਆਂ ਸਾਂਝਾ ਟੁੱਟ ਗਈਆਂ ਸਨ ਅਤੇ ਪਿਆਰ ਦਾ ਵਾਤਾਵਰਨ ਨਫਰਤ ਵਿੱਚ ਬਦਲ ਗਿਆ ਸੀ ਜਿਥੇ
ਪਿਆਰ ਦੀਆਂ ਵੰਝਲੀਆਂ ਵਜਦੀਆ ਸਨ ਉਥੇ ਨਫਰਤ ਅਤੇ ਫਿਰਕੂਪੁਣੇ ਦੇ ਨਾਗ ਡੰਗ ਮਾਰ ਰਹੇ ਸਨ