Wednesday, 6 January 2021

ਪੱਤਰ

0 comments

ਪੱਤਰ


1. ਢੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਡੇ ਸਮਰੱਥਾ ਦੱਸਦੇ ਹੋਏ, ਕਿਸੇ ਨਜ਼ਦੀਕੀ ਬੈਂਕ ਤੋਂ ਸ੍ਰੋ-ਰੁਜ਼ਰਡਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ ਪ੍ਬੰਧਕ ਨੂੰ ਪੱਤਰ ਲਿਖੋ ।

ਪਿੰਡ ਤੋ ਡਾਕ. ਬੰਗੀ ਨਿਹਾਲ ਸਿੰਘ,

ਜ਼ਿਲ੍ਹਾ ਬਠਿੰਡਾ।

ਹਵਾਲਾ ਨੰ. 4475

ਸਿਤੀ 3੦-67-2015

ਸ਼ਾਖਾ ਪ੍ਰਬੰਧਕ ਸਾਹਿਬ,

ਸਟੇਟ ਬੈਂਕ ਆਫ਼ ਪਟਿਆਲਾ,

ਬੰਗੀ ਰੁਲਦੂ (ਬਠਿੰਡਾ) ।

ਵਿਸ਼ਾ- ਸ੍ਰੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਬਾਰੇ।

ਸਮਾਨ ਜੀ,

ਉਪਰੋਕਤ ਵਿਸੇ ਦੇ ਸੰਬੰਧ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਬਾਰ੍ਹਵੀਂ ਪਾਸ ਬੇਰੁਜ਼ਗਾਰ ਹਾਂ । ਮੈਂ ਸਰਕਾਰੀ ਨੌਂਕਰੀ ਦੀ ਪ੍ਰਾਪਤੀ ਦੀ ਥਾਂ ਡੇਅਰੀ ਫਾਰਮਿੰਗ ਦੇ ਕਿੱਤੇ ਵਿੱਚ ਸ੍ਰੈ-ਰੁਜ਼ਗਾਰ ਹਾਸਲ ਕਰਨਾ ਚਾਹੁੰਦਾ ਹਾਂ । ਮੌਰੀ ਯੋਗਤਾ ਤੇ ਸਮਰੱਥਾ ਨਿਮਨਲਿਖਤ ਅਨੁਸਾਰ ਹੈ `

(ਉ) ਮੈਂ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਕ੍ਰਿਸ਼ੀ ਵਿਗਿਆਨ ਕੱਦਰ ਬਠਿੰਡਾ ਤੋਂ ਪਸੂ-ਪਾਲਣ ਕਿੱਤੇ ਬਾਰੇ ਸਿਖਲਾਈ ਹਾਸਲ ਕੀੜੀ ਹੈ।

(ਅ) ਮੌਰੇ ਕੌਲ ਪੰਜ ਏਕੜ ਜ਼ਮੀਨ ਹੈ, ਜਿਸ `ਤੇ ਪਸੂਆਂ ਲਈ ਹਰਾ ਚਾਰਾ ਬੀਜਿਆ ਜਾ ਸਕਦਾ ਹੈ।

(ਏ) ਸਾਡਾ ਘਰ ਖੇਡ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ ਹੀ ਲੋੜ ਅਨੁਸਾਰ ਪਸ਼ੂਆਂ ਲਈ ਸੈੱਡ ਆਦਿ ਬਣਾਏ ਜਾ ਸਕਦੇ ਹਨ।

(ਸ) `ਥੋੜ੍ਹੀ-ਥੋੜ੍ਹੀ ਬੱਚਤ ਕਰਨ ਨਾਲੁ ਮੇਰੇ ਬੱਚਤ ਪਾੜੇ ਵਿੱਚ 1 ਲੱਖ ਰੁਪਏ ਜਮ੍ਹਾ ਹਨ । ਇਸ ਰਾਸ਼ੀ ਨੂੰ ਵੀ ਮੈਂ ਡੇਅਰੀ-ਫ਼ਾਰਮਿੰਗ ਦੇ ਕਿੱਤੇ 'ਚ ਲਾਉਣ ਲਈ ਤਿਆਰ ਰਾਂ।

(ਹ) ਸਾਡੇ ਘਰ ਵਿਖੇ ਡੰਗਰਾਂ ਲਈ ਤੂੜੀ ਸਾਂਭਣ ਲਈ ਪਹਿਲਾਂ ਹੀ ਦੋ ਵੱਡੇ ਕਮਰੇ ਬਣੇ ਹੋਏ ਹਨ, ਜਿਨ੍ਹਾਂ ਵਿੱਚ ਲਗ-ਪਗ 300 ਕੁਇੰਟਲ ਤੂੜੀ ਦਾ ਭੰਡਾਰਨ ਕੀਤਾ ਜਾ ਸਕਦਾ ਹੈ।

 

(ਕ) ਸਾਡੋਂ ਪਿੰਡ ਤੋਂ ਆਸ-ਪਾਸ ਦੇ ਖੇਤਰ ਵਿੱਚ ਕੋਈ ਵੱਡੀ ਡੇਅਰੀ-ਪ੍ਰੋਸੈਸਿੰਗ ਯੂਨਿਟ ਨਹੀਂ, ਜਿਸ ਕਰਕੰ ਇਹ ਕਿੱਤਾ ਸਫ਼ਲਤਾ ਸਹਿਤ ਚਲਾਇਆ ਜਾ ਸਕਦਾ ਹੈ।

ਕਿਰਪਾ ਕਰਕੇ ਦੱਸਿਆ ਜਾਵੇ ਕਿ ਡੇਅਰੀ ਫ਼ਾਰਮਿੰਗ ਦੇ ਖੋਤਰ 'ਚ ਸ੍ਰੈ- ਰੁਜ਼ਗਾਰ ਚਲਾਉਣ ਲਈ ਬੈਂਕ ਮੈਨੂੰ ਵੱਧ ਤੋਂ ਵੱਧ ਕਿੰਨਾ ਕਰਜਾ ਦੇ ਸਕਦਾ ਹੈ? ਕਰਜਾ ਲੈਣ ਲਈ ਕਿਸ ਕਿਸਮ ਦੀ ਪ੍ਰਕਿਰਿਆ ਵਿੱਚੋਂ ਗੁਜਰਨਾ ਪਵੇਗਾ? ਨਾਲ ਇਹ ਵੀ ਦੱਸਿਆ ਜਾਵੇ ਕਿ ਵਿਆਜ ਦਰ ਕਿੰਨੀ ਹੋਵੇਗੀ ਡੇ ਕਰਜਾ ਕਿੰਨੇ ਸਮੇ ਵਿੱਚ ਵਾਪਸ ਕਰਨਾ ਹੋਵੇਗਾ? ਕਰਜ਼ਾ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਦੇਣੇ ਪੈਣਗੇ। ਬੈਂਕ ਵਿੱਚੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਖੋਲ੍ਹ ਕੇ ਦੱਸਿਆ ਜਾਵੇਂ।

ਧੰਨਵਾਦ ਸਾਹਿਤ,

ਆਪ ਜੀ ਦਾ ਹਿੜੂ,

ਸਿਕੰਦਰ ਸਿੰਘ।

 



2. ਤੁਹਾਡੇਂ ਪਿੰਡ ਵਿੱਚ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪੁਸਤਕਾਲਾ ਖੋਲ੍ਹਿਆ ਜਾ ਰਿਹਾ ਹੈ। ਲਾਇਬ੍ਰ੍‌ਰੀਅਨ ਵੱਲੋਂ ਪੁਸਤਕਾਂ ਮੰਰਵਾਉਣ ਲਈ ਭਿੰਨ-ਭਿੰਨ ਪੁਸਤਕ-ਵਿਕਰੇਂਣਾਵਾਂ ਨੂੰ ਪੱਠਰ ਲਿਖੋ, ਜਿਸ ਵਿੱਚ ਕ੍ਟੇਸ਼ਨਾਂ ਦੀ ਮੰਗ ਕੀੜੀ ਰਈ ਹੌਵੇ।

ਪਿੰਡ ਤੋਂ ਡਾਕਪਾਨ: ਪਪਰਾਲੀ,

ਜਿਲ੍ਹਾ ਰੂਪਨਗਰ।

ਹਵਾਲਾ ਨੰ. 30215

ਮਿਡੀ 16-4-15

ਲੱਧੀ ਜੰਗਲ,

ਜਲੰਧਰ।

 

ਵਿਸ਼ਾ- ਲਾਇਬ੍ਰੇਰੀ ਪੁਸਤਕਾਂ ਵਾਸਤੇ ਕੁਟੇਸਨਾਂ ਦੀ ਮੰਗ।

ਸਮਾਨ ਜੀ;

ਮੇਰੇ ਪਿੰਡ ਵਿਖੇ ਯੁਵਕ ਭਲਾਈ ਕਲੱਬ ਵੱਲੋਂ ਪੰਚਾਇੜ ਦੇ ਸਹਿਯੋਗ ਨਾਲ 'ਭਾਈ ਵੀਰ ਸਿੰਘਲਾਇਲ੍ਰੇਰੀ ਖੋਲ੍ਹੀ ਗਈ ਹੈ। ਲਾਇਬ੍ਰੰਰੀ ਲਈ ਪੁਸਤਕਾਂ ਮੰਗਵਾਉਣ ਵਾਸਤੇ ਆਪ ਜੀ ਦੀ ਫਰਮ ਪਾਸੋਂ ਕੁਟੇਸਨਾਂ ਦੀ ਮੰਗ ਕੀਤੀ ਜਾਂਦੀ ਹੈ-

1. ਪੰਜਾਬੀ ਡੇ ਹਿੰਦੀ ਦੀਆਂ ਪੁਸਤਕਾਂ

(ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ, ਜੀਵਨੀ ਆਦਿ)

2. ਆਮ ਵਾਕਫ਼ੀ ਨਾਲ ਸੰਬੰਧਿਤ ਪੁਸਤਕਾਂ

3 _ਥੌਤੀ-ਬਾੜੀ ਡੇ ਸਹਾਇਕ ਕਿੱਤਿਆਂ ਨਾਲ ਜੁੜੀਆਂ ਹੋਈਆਂ ਪੁਸਤਕਾਂ।

4_ ਬਾਲ-ਸੰਭਾਲ, ਰਸੋਈ-ਸਿੱਖਿਆ, ਸਿਹਤ ਤੇ ਖੇਡਾਂ ਨਾਲ ਸੰਬੰਧਿਤ ਪੁਸਤਕਾਂ

5_ ਸ਼ਬਦ-ਕੌਸ਼ ਤੇ ਹੋਰ ਹਵਾਲਾ ਪੁਸਤਕਾਂ।

6. ਪੰਜਾਬੀ ਲੋਕ-ਸਾਹਿਤ ਨਾਲ ਸੰਬੰਧਿਤ ਪੁਸਤਕਾਂ

?._ ਅੰਗਰੇਜੀ ਦੀਆਂ ਆਮ ਜਾਣਕਾਰੀ ਦੀਆਂ ਪੁਸਤਕਾਂ ਤੇ ਅੰਗਰੇਜੀ ਭਾਸ਼ਾ ਨੂੰ ਵਿਕਸਿਤ ਕਰਨ ਲਈ ਅਭਿਆਸੀ ਪੁਸਤਕਾਂ।

ਉਪਰੋਕਤ ਵੰਨਗੀਆਂ ਦੀਆਂ ਪੁਸਤਕਾਂ ਉੱਤੇ ਆਪਣੀ ਛੋਟ ਦਰ 'ਪ੍ਰਤਿਸਤਵਿੱਚ ਲਿਪੀ ਜਾਵੇਂ। ਕੁਟੇਸਨਾਂ 'ਤੇ ਫਰਮ ਦਾ ਨਾਂ ਤੋ ਪੜਾ ਜ਼ਰੂਰ ਛਪਿਆ ਹੋਵੇ ਤੋ ਦਸਖਤਾਂ ਸਮੇਤ ਮੌਹਰ ਲੱਗੀ ਹੋਣੀ ਚਾਰੀਦੀ ਹੈ। ਪੁਸਤਕ ਦਾ ਨਾਂ ਤੋਂ ਕੀਮਤ ਲਿਖਤ ਰੂਪ ' ਸਪਸਟ ਹੋਣੀ ਚਾਹੀਦੀ ਹੈ। ਵੱਖ-ਵੱਖ ਫ਼ਰਮਾਂ ਤੋਂ ਕੁਟੇਸਨਾਂ ਲੈਣ ਉਪਰੰਤ ਜੋਕਰ ਆਪ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਤਾਂ ਸਾਰੀਆਂ ਪੁਸਤਕਾਂ ਸਾਫ-ਸੁਥਰੀਆਂ ਅਤੇ ਨਵੀਨਤਮ ਸੰਸਕਰਨਾਂ ਦੀਆਂ ਹੋਣੀਆਂ ਚਾਹੀਦੀਆਂ ਹਨ।

ਕਿਸੇ ਵੀ ਪੁਸਤਕ ਦਾ ਮੁੱਲ ਚੌਪੀ ਲਾ ਕੇ ਜਾਂ ਕੱਟ ਕੇ ਨਾ ਵਧਾਇਆ ਹੋਵੇ। ਜੇਂ ਕਿਸੇ ਪੁਸਤਕ ਉੱਤੇ ਉਸ ਦਾ ਮੁੱਲ ਛਪਿਆ ਨਹੀਂ ਤਾਂ ਉਸ ਦਾ ਕੀਮਤ-ਸਬੂਤ ਦੌਣਾ ਪਵੌਗਾ। ਆਰਡਰ ਕੀਤੀਆਂ ਪੁਸਤਕਾਂ ਦੀ ਸਮੇ ਸਿਰ ਸਪਲਾਈ ਕਰਨੀ ਹੋਵੇਂਗੀ।

ਕ੍ਟੇਸ਼ਨਾਂ ਮਿਤੀ 30-5-15 ਤੱਕ ਮੌਹਰਬੰਦ ਲਿਫ਼ਾਫੇ ਵਿੱਚ ਪਾ ਕੰ ਨਿਮਨ ਹਸਤਖਾਰੀ

ਦੋ ਨਾਂ 'ਤੇ ਭੇਜੀਆਂ ਜਾਣ। ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ

ਕਰਟੇਸ਼ਨਾਂ ਉੱਤੇ ਵਿਚਾਰ ਨਹੀਂ ਕੀਤਾ ਜਾਵੇਂਗਾ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ਸੰਗਮ ਜੋਤ।

(ਲਾਇਬੋ੍ਰੀਅਨ)

3. ਪੰਜਾਬ ਖੋਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ਹੌਣ ਵਾਲੇ ਕਿਸੇ ਕਿਸਾਨ-ਮੋਲੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ-ਪ੍ਬੰਧਕਾਂ ਨੂੰ ਪੱਤਰ ਲਿਖੋ।

ਪਿੰਡ ਤੇ ਝਾਕਖਾਨਾ ਸੇਖ਼ੂਪੁਰ,

ਜ਼ਿਲ੍ਹਾ ਪਟਿਆਲਾ।

ਹਵਾਲਾ ਨੰ. 34349

ਮਿਤੀ 18-8-15

ਮੁੱਖ ਖੌਤੀਬਾੜੀ ਅਫਸਰ,

ਖੰਤਰੀ ਖੋਜ-ਕੰਦਰ,

ਪਟਿਆਲਾ।

ਵਿਸ਼ਾ-ਕਿਸਾਨ-ਮੌਲੇ ਵਿੱਚ ਸਟਾਲ ਲਾਉਣ ਬਾਰੇ

ਸਮਾਨ ਜੀ,

ਉਪਰੋਕਤ ਵਿਸ਼ੇ ਦੇ ਸੰਬੰਧ ` ਬਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਖੌਤੀ-ਬਾੜੀ ਯੂਨਾੀਵਰਸਿਟੀ-ਲੁਧਿਆਣਾ ਵੱਲੋਂ ਪਟਿਆਲਾ ਵਿਥੋਂ ਮਿਤੀ 20-9-15 ਨੂੰ ਕਿਸਾਨ-ਮੌਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੈਂ ਇਸ ਮੌਲੇਂ ਵਿੱਚ ਆਪਣੀ ਸਟਾਲ ਲਾਉਣਾ ਢਾਹੁੰਦੀ ਹਾਂ, ਜਿਸ ਵਿੱਚ ਨਿਮਨਲਿਖਿੜ ਖਾਧ-ਪਦਾਰਥ ਸ਼ਾਮਲ

ਹੋਣਗੇ:

() ਮੈਂ ਆਪਣੇ ਹੱਥੀਂ ਘਰ ਅਚਾਰ ਤਿਆਰ ਕੀਤਾ ਹੈ, ਜਿਸ ਵਿੱਚ ਅੰਬ, ਨਿੰਬੂ, ਮਿਰਚ ਅਤੇ ਮਿਕਸ ਅਚਾਰ ਸ਼ਾਮਲ ਹੈ।

() ਮੌਰੇ ਪੜੀ ਖੰਤੀ-ਬਾੜੀ ਦੇ ਨਾਲ-ਨਾਲ ਮੱਖੀ ਪਾਲਣ ਦਾ ਕੰਮ ਵੀ ਕਰਦੇਂ ਹਨ, ਸੋ ਮੋਰੀ ਸਟਾਲ 'ਤੋਂ ਸੁੱਧ ਸ਼ਹਿਦ ਵੀ ਉਪਲਬਧ ਹੋਵੇਂਗਾ।

() ਮੈਂ ਆਪਣੇ ਘਰ ਵਿਖੋ ਗੁਣਵੱਤਾ ਭਰਪੂਰ ਵੱਖ-ਵੱਖ ਭਾਂਤ ਦਾ ਮੁਰੱਬਾ ਤਿਆਰ ਕੀਤਾ ਹੈ, ਜਿਹੜਾ ਕਿ ਸਟਾਲ ਰਾਹੀਂ ਵੀਰਾਂ-ਭੈਣਾਂ ਨੂੰ ਵੇਚਿਆ ਜਾਵੰਗਾ।

ਮੌਰੀ ਸਟਾਲ `ਤੇ ਉਪਲਬਧ ਵਸਤਾਂ ਦੀ ਸ਼ੁੱਧਤਾ, ਮਿਆਰ, ਭਾਰ ਤੇ ਕੀਮਤ ਸੰਬੰਧੀ ਮੇਰੀ ਪੂਰਨ ਜਿੰਮੇਵਾਰੀ ਹੋਵੈਗੀ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੈਂ ਆਪਣੇ ਗੁਣਵੱਤਾ ਵਾਲੇ ਖਾਧ- ਪਦਾਰਥਾਂ ਕਰਕੇ ਕਈ ਥਾਂਵਾਂ ਤੋਂ ਸਨਮਾਨਿਤ ਵੀ ਹੋ ਚੁੱਕੀ ਹਾਂ।

ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਕਿਸਾਨ ਮੌਲੋਂ ' ਸਟਾਲ ਦਾ ਕੀ ਆਕਾਰ ਹੋਵੇਂਗਾ। ਨਾਲੋ-ਨਾਲ ਇਹ ਵੀ ਦੱਸਿਆ ਜਾਵੇਂ ਕਿ ਇਸ ਵਾਰ ਸਟਾਲ ਲਾਉਣ ਲਈ ਕਿੰਨੀ ਫੀਸ ਨਿਰਧਾਰਿਤ ਕੀਤੀ ਗਈ ਹੈ। ਸਟਾਲ ਦੀ ਸਥਿਤੀ ਕੀ ਹੋਵੇਗੀ? ਦੂਸਰੇ ਸ਼ਬਦਾਂ ' ਸਟਾਲ ਕਿਹੜੇ ਪਾਸੇ ਅਲਾਟ ਕੀਤਾ ਜਾਵੰਗਾ? ਕੀ ਸਟਾਲ ਡੋਂ ਪ੍ਰਚਾਰ ਹਿੱਤ ਬੈਨਰ/ਬੋਰਡ ਵੀ ਲਾਏ ਜਾ ਸਕਦੇ ਹਨ? ਕ੍ਰਿਪਾ ਕਰਕੇ ਉਕਤ ਜਾਣਕਾਰੀ ਦਿੰਦੇ ਹੋਏ ਮੈਨੂੰ ਸਟਾਲ ਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ।

ਮੈ ਆਪ ਜੀ ਦੇ ਦਫਤਰ ਦੇ ਨਿਯਮਾਂ ਦੀ ਪਾਬੰਦ ਹੋਵਾਂਗੀ ਅਤੇ ਨਾਲ ਹੀ ਸਾਫ਼- ਸਫ਼ਾਈ ਦਾ ਪੂਰਾ ਧਿਆਨ ਵੀ ਰੱਖਿਆ ਜਾਵੇਗਾ।

ਧੰਨਵਾਦ ਸਹਿਤ,

ਆਪ ਜੀ ਦੀ ਵਿਸ਼ਵਾਸ ਪਾਤਰ,

ਭੁਪਿੰਦਰ ਕੌਰ।

4. ਦੁਹਾਡੇ ਕਸਬੇ ਵਿੱਚ ਦੌ ਪਹੀਆ ਵਾਹਨਾਂ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ ਜਿਸ ਦੇ ਚਲਦਿਆਂ ਹੰਜ਼ੋਂ ਮੌਟਰਜ਼ ਦਿੱਲੀ ਤੌਂ ਏਜੰਸੀ ਲੋਣ ਲਈ ਆਪਣੀ ਯੋਰਤਾ ਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖੌ।

ਚੀਮਾ ਮੰਡੀ,

ਜ਼ਿਲ੍ਹਾ ਸੰਗਰੂਰ।

ਰਵਾਲਾ ਨੰ_ 3315

ਮਿਤੀ 30-9-15

ਹੀਰੋ ਮੋਟਰਜ,

ਵਸੰਤ ਵਿਹਾਰ, ਨਵਾਂ ਦਿੱਲੀ।

ਵਿਸ਼ਾ-ਦੋ ਪਹੀਆ ਵਾਹਨਾਂ ਦੀ ਏਜੰਸੀ ਲੈਣ ਬਾਰੇ।

ਸਮਾਨ ਜੀ,

ਉਪਰੋਕਤ ਵਿਸੇ ਦੇ ਸੰਬੰਧ ` ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਬਣੇ ਦੋ ਪਹੀਆਂ ਵਾਹਨਾਂ ਦੀ ਦਿਨੋਂ-ਦਿਨ ਮੌਗ ਵਧਦੀ ਜਾ ਰਰੀ ਹੈ। ਜਿਸ ਕਰਕੇ ਮੈਂ ਸੋਚਦਾ ਹਾਂ ਕਿ ਮੇਰੇਂ ਕਸਬੇ ਵਿੱਚ 'ਰੀਰੋ ਬਾਈਕਦੀ ਏਜੰਸੀ ਖੋਲ੍ਹੀ ਜਾਵੇ।

() ਮੌਰੇ ਨਗਰ ਦੀ ਅਬਾਦੀ ਦਸ ਹਜਾਰ ਦੇ ਲਗ-ਪਗ ਹੈ।

() ਕੋਂਈ ਹੋਰ ਸ਼ਹਿਰ ਜਾਂ ਮੋਡੀ ਇਸ ਕਸਬੇਂ ਦੇ ਨਜ਼ਦੀਕ ਨਹੀ, ਜਿਸ ਕਰਕੇ ਨਵੀਂ ਏਜੰਸੀ ਪੁੱਲ੍ਹਣ ਨਾਲ ਪਹਿਲਾਂ ਸਥਾਪਿਤ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ।

() ਮੇਰੇਂ ਕੌਲ ਏਜੰਸੀ ਖੋਲ੍ਹਣ ਲਈ ਮੁੱਖ ਸੜਕ `ਤੇ ਦੋ ਕਨਾਲ ਜ਼ਮੀਨ ਹੈ। ਜਿਸ ਦੀ ਰਜਿਸਟਰੀ ਮੇਰੇ ਨਾਂ `ਤੇ ਹੈ।

() ਮੇਰੇ ਕੋਲ ਬੱਚਤ-ਪਾਤੇ ਵਿੱਚ ਏਜੰਸੀ ਖੋਲ੍ਹਣ ਲਈ 10 ਲੱਖ ਦੇ ਕਰੀਬ ਜਮ੍ਹਾ ਰਾਸ਼ੀ ਹੈ।

() _ਮੌਰੀ ਵਿੱਦਿਅਕ ਯੋਗਤਾ ਐੱਮ_ ਬੀ. ਏਂ. ਮਾਰਕਿੰਟਿਗ ਹੈ, ਜਿਸ ਕਰਕ

ਗਾਹਕਾਂ ਨਾਲ ਵਿਹਾਰ ਕਰਨ ਦੀ ਕੋਈ ਸਮੱਸਿਆ ਨਹੀਂ ਆਵੱਂਗੀ।

() _ ਮੈਨੂੰ ਦੱਸਿਆ ਜਾਵੇ ਕਿ ਏਜੰਸੀ ਦੇਣ ਲਈ ਜਗ੍ਹਾ, ਸਕਿਉਰਟੀ ਆਦਿ ਲਈ ਕੰਪਨੀ ਦੀਆਂ ਕੀ-ਕੀ ਸਰਤਾਂ ਹਨ?

ਕਿਰਪਾ ਕਰਕੇ ਫਾਣ-ਬੀਣ ਕਰਨ ਉਪਰੰਤ ਮੈਨੂੰ ਏਜੰਸੀ ਦੇਣ ਦੀ ਮਿਹਰਬਾਨੀ ਕੀਤੀ ਜਾਵੇ, ਮੈਂ ਕੰਪਨੀ ਦੇ ਨਿਯਮਾਂ ਦਾ ਪੂਰਨ ਪਾਬੰਦ ਹੋਵਾਗਾ।

ਧੰਨਵਾਦ ਸਹਿਤ,

ਆਪ ਜੀ ਦਾ ਹਿੜੂ,

ਸ਼ਾਹ ਮੁਹੰਮਦ।

5. ਮੈਸਰਜ਼ ਗਰਗ ਫੌਟੌਸਟੇਟ ਹਾਊਸ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਮੈਸਰਜ਼ ਮਾਡਰਨ ਇੰਜੀਨੀਅਰ ਝਕਨਾਲੌਜੀ ਲੁਧਿਆਣਾ ਨੂੰ ਇੱਕ ਫੌਟੌਸਟੈਣ ਮਸ਼ੀਨ ਦਾ ਆਰਡਰ ਦਿੱਤਾ ਸੀ। ਮਸ਼ੀਨ ਮਿਲਨ 'ਤੇ ਪਤਾ ਲੱਗਾ ਕਿ ਮਸ਼ੀਨ ਠੀਕ ਨਹੀਂ, ਫੌਟੌਸਟੈਣ ਕਾਪੀ ਸਾਫ਼ ਨਹੀਂ ਕੱਢਦੀ। ਇਸ ਮਸ਼ੀਨ ਨੂੰ ਠੀਕ ਕਰਵਾਉਣ ਬਾਰੇ ਪੱਤਰ ਲਿਖੌ।

ਸੈਸਰਜ ਗਰਗ ਫੋਂਟੋਸਟੇਟ ਹਾਊਸ,

ਮਾਲ ਰੋਡ,

ਸੀ ਅੰਮ੍ਰਿਤਸਰ ਸਾਹਿਬ।

ਹਵਾਲਾ ਨੰ. 152

ਮਿਤੀ 23-8-15

ਮੈਸਰਜ਼ ਮਾਡਰਨ ਇੰਜੀਨੀਅਰਜ਼ ਤਕਨਾਲੋਜੀ,

ਨੌੜੇ ਬੱਸ-ਸਟੈਂਡ, ਲੁਧਿਆਣਾ।

ਵਿਸ਼ਾ- ਫੋਟੋਸਟੈਂਟ ਮਸ਼ੀਨ ਦੇ ਨੁਕਸ ਬਾਰੇ।

ਸਮਾਨ ਜੀ,

ਸਾਡੇ ਆਰਡਰ ਨੰ: 705 ਮਿਤੀ: 20-7-15 ਦੇ ਸੰਬੰਧ ਵਿੱਚ ਡੁਹਾਡ ਪ੍ਰਤਿਨਿਧ ਦੁਆਰਾ ਸਾਡੀ ਫਰਮ ਵਿੱਚ ਫੌਟੋਸਟੈਟ ਮਸ਼ੀਨ ਭੇਜੀ ਗਈ ਹੈ। ਇਸ ਸੰਬੰਧ ' 35000 ਰਾਸ਼ੀ ਦਾ ਭੁਗਤਾਨ ਡਰਾਫ਼ਟ ਨੰ. 35315 ਮਿਤੀ 14-8-35 ਸਟੇਟ ਬੈਂਕ ਆਫ਼ ਇੰਡੀਆ, ਰਾਹੀਂ ਕਰ ਦਿੱਤਾ ਗਿਆ ਹੈ। ਪਰੰਤੂ ਸਾਡੇ ਧਿਆਨ ਵਿੱਚ ਆਇਆ ਹੈ ਕਿ ਫੋਟੋਸਟੈਟ ਮਸ਼ੀਨ ਕਾਪੀਆਂ ਧੁੰਦਲੀਆਂ ਕਰਦੀ ਹੈ, ਕਈ ਵਾਰ ਕਾਗ਼ਜ਼ 'ਤੇ ਕਾਲੇੰ-ਕਾਲੇਂ ਧੱਬੇ ਵੀ ਵਿਖਾਈ ਦਿੰਦੇ ਹਨ। ਵੱਡੀ ਗਿਣਤੀ ਵਿੱਚ ਕਾਪੀਆਂ ਫੋਟੋਸਟੈਟ ਕਰਦਿਆਂ ਕਾਗ਼ਜ਼ ਅੰਦਰ ਫਸ ਜਾਂਦਾ ਹੈ। ਅਸੀਂ ਇਸ ਵਿੱਚ ਸਿਆਹੀ ਦਾ ਪੱਧਰ ਵੀ ਵੱਖ ਲਿਆ ਹੈ, ਜੋ ਕਿ ਠੀਕ-ਠਾਕ ਹੈ। ਮਸ਼ੀਨ ਦੀ ਖ਼ਰਾਬੀ ਕਾਰਨ ਸਾਡੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ।

ਮਸ਼ੀਨ ਇੱਕ ਸਾਲ ਲਈ ਵਰੰਟੀ ਅਧੀਨ ਹੈ, ਕਿਰਪਾ ਕਰਕੇ ਜਲਦੀ ਹੀ ਆਪਣੇ ਇੰਜੀਨੀਅਰ ਨੂੰ ਭੋਜ ਕੇ ਫੋਟੋਸਟੈਟ ਮਸੀਨ ਦਾ ਨੁਕਸ ਦੂਰ ਕਰਵਾਇਆ ਜਾਵੰ। ਕਿਰਪਾ ਕਰਕੇ ਸਾਡੰ ਦੁਆਰਾ ਦੱਸੀ ਗਈ ਸਮੱਸਿਆ ਨੂੰ ਸਮਝਦੇ ਹੋਏ ਇੰਜੀਨੀਅਰ ਲੁੜੀਂਦਾ ਸਮਾਨ ਆਪਣੇ ਨਾਲੁ ਲੈ ਕੇ ਆਵੇ ਤਾਂ ਜੋ ਵਾਧੂ ਖਰਚ, ਖੌਚਲ ਤੇ ਸਮ ਦੀ ਬਰਬਾਦੀ ਤੋਂ ਬਚਿਆ ਜਾ ਸਕੇ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ਜਗਦੀਸ਼ ਕ੍ਰਮਾਰ ਗਰਗ।

6. ਛਸੀਂ ਵੇਰਕਾ ਮਿਲਕ-ਪਲਾਂਟ ਦੇ ਉਤਪਾਦ ਵੱਚਣ ਦਾ ਕਾਰੌਬਾਰ ਆਪਣੇ ਇਲਾਕੇਂ ਵਿੱਚ ਕਰਨਾ ਚਾਹੁੰਦੇ ਹੈ। ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿਤ ਨੌੜਲੇ ਵੇਰਕਾ ਮਿਲਕ-ਪਲਾਂਟ ਦੇ ਮੈਨੌਜਰ ਨੂੰ ਪੱਤਰ ਲਿਖੋ

ਸ਼ਾਹਕੋਟ,

ਜ਼ਿਲ੍ਹਾ ਜਲੰਧਰ।

ਹਵਾਲਾ ਨੰ _ 44988

ਮਿਤੀ 4-12-5

ਮੈਨੇਜਰ ਸਾਹਿਬ,

ਵਰਕਾ ਮਿਲਕ-ਪਲਾਂਟ,

ਜਲੰਧਰ।

ਵਿਸ਼ਾ-ਵੇਰਕਾ ਦੇ ਉਤਪਾਦ ਵੌਚਣ ਦਾ ਕਾਰੋਬਾਰ ਕਰਨ ਬਾਰੇ।

ਸ੍ਰੀਮਾਨ ਜੀ,

ਉਪਰੋਕਤ ਵਿਸ਼ੇ ਦੇ ਸੰਬੰਧ ' ਬੇਨਤੀ ਕੀਤੀ ਜਾਂਦੀ ਹੈ ਕਿ ਮੇਰੀ ਵਿੱਦਿਅਕ ਯੋਗਤਾ ਬੀ_ ਕਾਮ ਹੈ। ਮੈਂ ਸਰਕਾਰੀ ਨੌਕਰੀਆਂ ਦੀ ਦੌੜ ਵਿੱਚ ਸਾਮਲ ਹੌਣ ਦੀ ਥਾਂ ਆਪਣਾ ਕਾਰੋਬਾਰ ਕਰਨ ਦੀ ਇੱਛਾ ਰੱਖਦਾ ਹਾਂ। ਮੈਂ ਦੇਖਦਾ ਹਾਂ ਕਿ ਸਾਡੇ ਆਲੁਂ- ਦੁਆਲੇ ਦੁੱਧ ਤੇ ਦੁੱਧ ਤੋਂ ਬਣੇ ਘਟੀਆ ਉਤਪਾਦਾਂ ਦੀ ਭਰਮਾਰ ਕਾਰਨ ਮਨੁੱਖੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਕਰਕੇ ਮੈਂ ਵੇਰਕਾ ਦੇ ਮਿਆਰੀ ਉੜਪਾਦਾਂ ਦੇ ਕਾਰੋਬਾਰ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਕਿਰਪਾ ਕਰਕੰ ਮੈਨੂੰ ਦੱਸਿਆ ਜਾਵੈ ਕਿ ਵਰਕਾ ਦੇ ਉਤਪਾਦਾਂ ਦਾ ਕਾਰੋਬਾਰ ਕਰਨ ਸੰਬੰਧੀ ਪੰਜਾਬ ਮਿਲਕਫ਼ੈੱਡ ਦੀਆਂ ਕੀ-ਕੀ ਸਰਤਾਂ ਹਨ ? ਇਹ ਵੀ ਦੱਸਿਆ ਜਾਵੇਂ ਕਿ ਵੌਰਕਾ ਦੇ ਵੱਖ-ਵੱਖ ਉਤਪਾਦ ਜਿਵੇਂ ਦੁੱਧ, ਦਹੀ, ਲੱਸੀ, ਮੱਖਣ, ਘਿਓ, ਪਾਊਡਰ, ਆਈਸ-ਕੀਮ ਤੇ ਪਨੀਰ ਆਦਿ ਕਿਹੜੀ-ਕਿਹੜੀ ਪੈਕਿੰਗ ਤੋ ਕੀਮਤਾਂ ` ਉਪਲਬਧ ਹੋਣਗੇ ਭੁਗਤਾਨ ਕਿਸ ਤਰੀਕੇ ਨਾਲ ਕਰਨਾ ਹੋਵੇਗਾ ਤੋ ਢੋਆ-ਢੁਆਈ ਦਾ ਕੀ ਪ੍ਰਬੰਧ ਹੋਵੇਗਾ? ਮੈਨੂੰ ਉਮੀਦ ਹੈ ਕਿ ਆਪ ਜੀ ਵਿਸਥਾਰ ' ਜਾਣਕਾਰੀ ਪ੍ਰਦਾਨ ਕਰਕੇ ਧੰਨਵਾਦ ਦਾ ਪਾਤਰ ਬਣਾਓਗੇਂ।

ਧੰਨਵਾਦ ਸਹਿਤ,

ਆਪ ਜੀ ਦਾ ਹਿੜੂ,

ਦਲੀਪ ਸਿੰਘ।

7. ਗੋਇਲ ਕਰਿਆਨਾ ਸਟੌਰ ਗੁਰਦਾਸਪੁਰ ਨੇ ਮੈਸਰਜ਼ ਆਰਗੀਨਿਕ ਫ਼ੂਡ ਲਿਮਟਿਡ ਹੁਸ਼ਿਆਰਪੁਰ ਡੌੱ' ਕੁਝ ਕਰਿਆਨੇ ਦਾ ਸਮਾਨ ਮੰਗਵਾਇਆ ਸੀ, ਜਿਹੜਾ ਕਿ ਠੀਕ- ਠਾਕ ਪਹੁੰਚ ਰਿਆ ਹੈ। ਪੱਤਰ ਲਿਖ ਕੇ ਉਕਤ ਫ਼ਰਮ ਦਾ ਧੰਨਵਾਦ ਕਰਨ ਦੇ ਨਾਲ- ਨਾਲ ਬਣਦਾ ਗੁਗਤਾਨ ਕਰੋਂ

ਗੋਇਲ ਕਰਿਆਨਾ ਸਟੋਰ,

ਨੌੜੇ ਬੱਸ-ਅੱਡਾ,

ਗ੍ਰਦਾਸਪੁਰ।

ਰਵਾਲਾ ਨੰ. 82152

ਮਿਤੀ 30-7-15

ਮੈਸਰਜ਼ ਆਰਰੀਨਿਕ ਫੂਡ ਲਿਮਟਿਡ,

ਫਗਵਾੜਾ ਰੋਡ,

ਹੁਸਿਆਰਪੁਰ।

ਵਿਸ਼ਾ: _ਕਰਿਆਨੇ ਦਾ ਸਮਾਨ ਠੀਕ ਢੰਗ ਨਾਲ ਪਹੁੰਚਣ ਲਈ ਧੰਨਵਾਦ ਤੇ

ਡੁਗਤਾਨ ਕਰਨ ਬਾਰੇ

ਸਮਾਨ ਜੀ,

ਅਸੀਂ ਆਪ ਜੀ ਨੂੰ ਮਿਤੀ 10-7-35 ਨੂੰ ਹਵਾਲਾ ਨੰ. 82152 ਤਹਿਤ ਕਰਿਆਨੰ ਦਾ ਸਮਾਨ ਮੌਗਵਾਉਣ ਲਈ ਪੱਤਰ ਲਿਖਿਆ ਸੀ। ਆਪ ਜੀ ਦੁਆਰਾ ਸਾਡੇ ਆਰਡਰ ਅਨੁਸਾਰ 4 ਕੁਇੰਟਲ ਗੁੜ, 109 ਲੀਟਰ ਸਰ੍ਹੋ ਦਾ ਤੋਲ, 96 ਕਿੱਲੋਗਾਮ ਹਲਦੀ, 50 ਕਿੱਲੋਗ੍ਰਾਮ ਪੀਸੀ ਹੋਈ ਮਿਰਚ, 80 ਕਿੱਲੌਗਾਮ ਧਨਾਆਂ, 4 ਕਿੱਲੋਗ੍ਰਾਮ ਸੌਫ, 4 ਕੁਇੰਟਲ ਆਟਾ, 56 ਕਿੱਲੋਗ੍ਰਾਮ ਧੋਤੀ ਮੂੰਗੀ, 40 ਕਿੱਲੋਗ੍ਰਾਮ ਕਾਲੇ ਛੋਲੇ, 30 ਕਿੱਲੋਗ੍ਰਾਮ ਰਾਜਮਾਂਹ, 35 ਕਿੱਲੋਂਗਾਮ ਸੁੱਧ ਦੇਸੀ ਘਿਓ, 25 ਕਿੱਲੋਗ੍ਹਾਮ ਮਿਕਸ ਅਚਾਰ, 10 ਕਿੱਲੌਗਾਮ ਅੰਲੁਂ ਦਾ ਮੁਰੱਬਾ ਅਤੋਂ 30 ਕਿੱਲੋਗ੍ਰਾਮ ਵੱਸਣ ਠੀਕ ਢੰਗ ਨਾਲੁ ਪਹੁੰਚ ਗਿਆ ਹੈ। ਇਸ ਪੱਤਰ ਦੇ ਨਾਲ ਆਪ ਜੀ ਨੂੰ ਬਣਦਾ ਭੁਗਤਾਨ ਬੈਂਕ ਡਰਾਫ਼ਟ ਰਾਹੀਂ ਕਰ ਰਹੇਂ ਹਾਂ। ਆਪ ਜੀ ਦੁਆਰਾ ਭੱਜੇ ਗਏ ਉਤਪਾਦ ਵਜ਼ਨ ਬਿਲਕ੍ਰਲ ਠੀਕ ਹਨ। ਸੁੱਧਤਾ ਕਰਕੇ ਖਪਤਕਾਰਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਆਪ ਜੀ ਦਾ ਆਰਡਰ ਅਨੁਸਾਰ ਠੀਕ ਸਮੇਂ ਉਤਪਾਦ ਭੌਜਣ ਲਈ ਬਹੁਤ-ਬਹੁਤ ਧੰਨਵਾਦ। ਆਸ ਕਰਦੇਂ ਹਾਂ ਕਿ ਆਪ ਜੀ ਭਵਿੱਖ ਵਿੱਚ ਵੀ ਇਸ

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ਅਸ਼ੋਕ ਕ੍ਰਮਾਰ, ਦੀਨਾ ਨਾਥ।

ਪਾਠ-ਅਭਿਆਸ

 

 

1. ਤੁਸੀਂ ਇੱਕ ਪੜ੍ਹ-ਲਿਪੋ ਕਿਸਾਨ ਹੋ। ਆਪਣੇ ਜ਼ਿਲੂੰ ਦੇ ਕ੍ਰਿਸ਼ੀ- ਕੌਰਸ ਕਰਨ ਲਈ ਪੱਤਰ ਲਿਖੋ।

2_ ਪੰਜਾਬ ਖੌਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋਂ ਜਿਸ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ ਪ੍ਰੋਗਰਾਮਾਂ, ਖੌਤੀ-ਬਾੜੀ ਸਾਹਿਤ, ਸਾਉਣੀ ਦੀਆਂ ਫ਼ਸਲਾਂ ਦੇ ਸੰਡਾਵਿਤ ਰੋਗਾਂ ਤੇ ਰੋਕ-ਥਾਮ ਆਦਿ ਬਾਰੇਂ ਜਾਣਕਾਰੀ ਦੀ ਮੰਗ ਕਰੋਂ।

3_ ਤੁਡਾ ਕਾਰੋਬਾਰ ਸੇਅਰ ਬਜਾਰ ਨਾਲ ਜੁੜਿਆ ਰੋਇਆ ਹੈ ਅੜੇ ਕਾਰੋਬਾਰ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ` ਕਰਨਾ ਪੈ ਰਹੀ ਹੈ। ਪਰ ਤੁਸੀਂ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਨੈੱਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਕਰ ਰਹੇਂ ਹੋ। ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਆਪਣੰ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੌ ਇਸ ਪਾਸੇ ਸੁਧਾਰ ਕਰਨ ਲਈ ਆਧੋਂ।

4__ਤੁਹਾਡੇ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨਾੀਫਾਰਮ ਖ਼ਰੀਦਣ ਲਈ ਗ੍ਰਾਂਟ ਆਈ ਹੈ। ਵੇਰਵੇ ਦੱਸਦੇ ਹੋਏ ਕਿਸੇ ਫਰਮ ਤੋਂ ਕ੍ਟੇਸ਼ਨ ਦੀ ਮੌਗ ਕਰੋਂ।

5. _ਤ੍ਸੀਂ ਆਪਣੇ ਕੈਫੋ ਲਈ ਕਿਸੇ ਕੰਪਨੀ ਦਾ ਕੰਪਿਊਟਰ 'ਸੰਗਮ ਕੰਪਿਊਟਰਜ਼ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਖਰੀਦਿਆ ਸੀ। ਕੰਪਿਊਟਰ ' ਆਈਆਂ ਖ਼ਰਾਬੀਆਂ ਬਾਰੇ ਉਕਤ ਫਰਮ ਨੂੰ ਪੱਤਰ ਲਿਖੋਂ।

6. ਡ੍ਸੀਂ ਆਪਣੇ ਕਸਬੇ ਵਿੱਚ ਆਟਾ-ਚੱਕੀ ਲਾਈ ਹੋਈ ਹੈ। ਇਲਾਕਾ ਕਣਕ, ਦਾਲਾਂ ਤੌ ਹੋਰ ਅਨਾਜ ਆਦਿ ਪਿਹਾਉਣ, ਰੇਟ ਡੇ ਹੌਰ ਵਿਸ਼ੇਸ਼ਤਾਵਾਂ ਦੱਸਦੇ ਹੋਏ ਅਪੀਲ ਕਰੋਂ।

7. ਤ੍ਸੀਂ ਮੱਛੀ ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। ਆਪਣੇ ਜਿਲੂੰ ਦੇ ਮੱਛੀ-ਪਾਲਣ ਅਫਸਰ ਨੂੰ ਆਪਣਾੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾਂ ਬਾਰੇ ਪੱਤਰ ਰਾਹੀਂ ਜਾਣਕਾਰੀ ਦੀ ਮੰਗ ਕਰੋਂ।

8. ਆਪਣੇ ਜ਼ਿਲ੍ਹੰ ਦੇ ਆਮਦਨ-ਕਰ ਅਧਿਕਾਰੀ ਨੂੰ ਪੱਤਰ ਲਿਖੋਂ, ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮ੍ਹਾਂ ਕਰਵਾਇਆ ਗਿਆ ਟੈੱਕਸ, ਵਾਪਸ ਕਰਨ ਲਈ ਬੇਨਤੀ ਕਰੋਂ।

9. ਤੁਹਾਡੀ ਹੁਸ਼ਿਆਰਪੁਰ ਵਿਖੇ ਆੜ੍ਹਤ ਦੀ ਦੁਕਾਨ ਹੈ। ਸਮ ਤੇ ਉਰਜਾ ਦੀ ਬੱਚਤ ਲਈ ਨੌੜਲੇ ਬੈਂਕ-ਮੋਨੇਜਰ ਨੂੰ ਮੋਬਾਈਲ ਬੈਂਕਿੰਗ, ਨੈੱਟ- ਬੈਕਿੰਗ ਤੇ ਐੱਮ ਐਮ ਐਸ ਅਲਰਟ ਸੇਵਾ ਸ਼ੁਰੂ ਕਰਨ ਲਈ ਪੱਤਰ ਲਿਖੋਂ।

10. ਤ੍ਸੀਂ ਪਿੰਡ ਦੀਆਂ ਕੁਝ ਗ੍ਹਿਣੀਆਂ 'ਸੈਲਫ ਹੈੱਲਪਗਰੁੱਪ ਸੁਰੂ ਕਰਨ ਲਈ ਇਛੁੱਕ ਹੋ। ਇਸ ਬਾਰੇ ਜਾਣਕਾਰੀ ਲੈਣ ਲਈ ਜ਼ਿਲੂਹੂੰ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਪੱਤਰ ਲਿਖੋਂ।

 

11 ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਭਾਰਤ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇਂ ਹੋਏ ਬੀਮਾ-ਏਜੰਟ ਬਣਨ ਲਈ ਪੱਤਰ ਲਿਖੋਂ।

12_ ਤੁਸੀਂ ਇੱਕ ਸਧਾਰਨ ਕਿਸਾਨ ਦੇ ਪੁੱਤਰ ਹੋ, ਤੁਸੀਂ ਕਰਜ਼ਾ ਲੈ ਕੇ ਦੁੱਧ ਢੋਣ ਲਈ ਟੈਂਕਰ ਖਰੀਦਿਆ ਹੈ। ਆਪਣੇ ਨੰੜੇਂ ਦੇ ਮਿਲਕ-ਪਲਾਂਟ ਮੈਨੌਜਰ ਨੂੰ ਚਿੱਠੀ ਲਿਖੋ ਜਿਸ ਵਿੱਚ ਤੁਸੀਂ ਦੁੱਧ-ਇਕੱਤਰ ਕੇਂਦਰਾਂ ਤੋ ਮਿਲਕ-ਪਲਾਂਟ ਡੱਕ ਦੁੱਧ ਦੀ ਢੁਆਈ ਲਈ ਆਪਣੀ ਪੌਸ਼ਕਸ਼ ਕਰਦੇਂ ਹੋਏ ਇਸ ਸੰਬੰਧੀ ਉਹਨਾਂ ਦੇ ਰੇਟਾਂ, ਨਿਯਮਾਂ ਤੇ ਸ਼ਰਤਾਂ ਦੀ ਮੰਗ ਕਰੋਂ।

13. ਤ੍ਸੀਂ ਹੁਣੇ-ਹੁਣੇ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਹੈ। ਆਪਣਾ ਕਾਰੋਬਾਰ ਚਲਾਉਣ ਲਈ ਇਲਾਕਾ ਨਿਵਾਸੀਆਂ ਨੂੰ ਸੇਵਾਵਾਂ ਦਾ ਲਾਭ ਉਠਾਉਣ ਲਈ ਖੁੱਲ੍ਹੀ ਚਿੱਠੀ ਰਾਹੀਂ ਅਪੀਲ ਕਰੋਂ।