ਸਤੀਆ ਸੇਈ-ਦਲੀਪ ਕੌਰ ਟਿਵਾਣਾ-ਕਹਾਣੀ
ਪਾਠ-ਅਭਿਆਸ
1. ਵਸੜੂਨਿਸ਼ਨ ਪ੍ਰਸ਼ਨ/ਛੌਟੇ ਉੱਤਰਾਂ ਵਾਲੇ ਪ੍ਰਸ਼ਨ :
'ਸਤੀਆਂ ਸੇਈ” ਕਹਾਣੀ ਦੇ ਆਧਾਰ 'ਤੇ ਦੱਸੋ :
(ਉ) ਗੱਡੀ ਵਿੱਚ ਅੰਨ੍ਹਾ ਮੰਗਤਾ ਕਿਸ ਬਾਰੇ ਗੀਤ ਗਾ ਰਿਹਾ ਸੀ ?
(ਅ) ਗੀਤ ਸੁਣਨ ਉਪਰੰਤ ਲੱਖਕਾ ਦੇ ਮਨ ਵਿੱਚ ਕਿਸ ਬਾਰੇਂ ਧਿਆਲ
ਆਉਣ ਲੱਗੇ ਸਨ
() ਭਗਤ ਸਿੰਘ ਬਾਰੇ
(॥) ਭਗਤ ਸਿੰਘ ਦੀ ਮੰਗੱਤਰ ਬਾਰੇ
(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੇ ਸਹੀ (“) ਲਗਾਓ)
(ਦਏ) ਭਗਤ ਸਿੰਘ ਦੀ ਮੌਗੇਤਰ ਨੇ ਸਾਹਸ ਨਾਲ ਕਿਹੜੇ-ਕਿਹੜੇ ਕੰਮ ਕੀਤੋ ਸਨ `
9) ਮਿਹਨਤ ਮਜੂਰੀ ਵਾਲੁੰ ਸਾਰੇ ਕੰਮ ਕੀਡੇ।
(॥) ਸਰਕਾਰ ਕੌਲੋਂ ਮੱਦਦ ਦੀ ਮੰਗ ਕੀਤੀ।
(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੇ ਸਹੀ (“) ਲਗਾਓ)
(ਸ) ਲੌਖਕਾ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਹਣ ਲਈ ਕਿਉਂ ਕੀਤਾ ?
(ਹ) ਭਗਤ ਸਿੰਘ ਦੀ ਮੰਗੱਤਰ ਲੌਖਕਾ ਦੀ ਕਿਹੜੀ ਗੱਲੋਂ ਤ੍ਭਕ ਪਈ ?
2. 'ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟਿ ਮਰੰਨਿ” ਇਹਨਾਂ ਸਤਰਾਂ ਦੇ ਇਸ ਕਹਾਣੀ ਦੇ ਪ੍ਰਸੰਗ ਵਿੱਚ ਕੀ ਅਰਥ ਹਨ ?
3. ਕਹਾਣੀ ਦੇ ਆਧਾਰ 'ਤੇਂ ਭਗਤ ਸਿੰਘ ਦੀ ਮੰਗੇਤਰ ਦਾ ਪਾਤਰ-ਚਿਤਰਨ ਕਰੋਂ ।