ਸਾਂਝ ਕਹਾਣੀ--ਸਾਰ--
ਪਾਠ-ਅਭਿਆਸ
1. ਵਸਤੂਨਿਸ਼ਨ ਪ੍ਰਸ਼ਨ/ਛੌਟੇ ਉੱਤਰਾਂ ਵਾਲੇ ਪ੍ਰਸ਼ਨ :
ਸਾਂਝ” ਕਹਾਣੀ ਦੇ ਆਧਾਰ `ਤੇ ਦੱਸੋਂ
(ਉ) ਸਾਈਕਲ `ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੰ ਪੈਡਲ ਤੋਂ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਚਿਰ ਤੱਕ ਰੇਂੜ੍ਰਿਆ ?
(ਅ) ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੋ ਮੁਸਕਤਾ ਨਾਲ ਸਮਾਨਤਾ ਮਹਿਸੂਸ ਕਰਦਾ ਹੈ। (ਸਹੀ/ਗਲਤ)
() ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣ ਬਚਪਨ ਵਿੱਚ ਪੜ੍ਹੀ ਕਿਹੜੀ ਕਵਿਤਾ ਦਾ ਚੇਤਾ ਆਇਆ?
(ਸ) ਭਾਰਤ ਸਾਈਕਲ ਦੇ ਜੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗ਼ਰੀਬਾਂ ਦੀ ਸਵਾਰੀ ਹੈ।” ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ ?
(ਹ) ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ?
(ਕ) ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ-ਕੀ ਸੋਚਦਾ ਹੈ?
(ਖ) ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜਿਕਰ ਆਇਆ ਹੈ ?
(ਗ) 'ਸਾਂਝ' ਕਹਾਣੀ ਵਿੱਚ ਆਏ ਮੁੱਖ ਪਾਤਰ ਪ੍ਰੋਫੈਸਰ, ਚੀਰੇ ਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ। (ਸਹੀ/ਗਲਤ)
2_ ਕਹਾਣੀ ਦਾ ਸਾਰ ਆਪਣੇ ਸਬਦਾਂ ਵਿੱਚ ਲਿਖੋਂ।
3. ਹੇਠ ਲਿਖੋ ਪਾਡਰਾਂ ਦੇ ਇਸ ਕਹਾਣੀ ਵਿੱਚ ਉੱਘੜਦੇ ਸੁਭਾਅ ਬਾਰੇ ਲਿਖੋਂ_ ਪ੍ਰੋਫੈਸਰ, ਚੀਰੇ ਵਾਲ਼ਾ ਸਾਈਕਲ ਸਵਾਰ, ਬੁੱਢੀ ਮਾਈ।
4_ ਸਾਂਝ” ਕਹਾਣੀ ਦੀ ਪਿੱਠ-ਡੂਮੀ ਵਿੱਚ ਬਣਦੀਆਂ ਪਰਿਸਥਿਤੀਆਂ ਨਾਲੋਂ ਅਜੋਕੀਆਂ ਪਰਿਸਥਿਤੀਆਂ ਕਿਵੇਂ ਭਿੰਨ ਹਨ ?