Saturday, 16 January 2021

CH 6 -ਚਾਵਲ

0 comments

ਅਧਿਆਇ: 4 ਚਾਵਲ (Rice)

 

ਚਾਵਲ ਲਈ ਲੌੜੀਦੀਆਂ ਭੁਗੋਲਿਕ ਹਾਲਤਾਂ

 

·        ਜਲਵਾਯੂ- ਗਰਮ ਅਤੇ ਤਰ ਜਲਵਾਯੂ

·        ਤਾਪਮਾਨ- ਔਸਤ ਤਾਪਮਾਨ 20 ਤੋ 27 ਸੈਂਟੀ ਗਰੇਡ

·        ਵੱਧ ਦੇ ਸਮੇਂ 24 ਤੋਂ 27 ਸੈਂਟੀ ਗਰੇਡ

·        ਵਰਖਾ-150-200 ਸੇਂਟੀਮੀਟਰ ਤਕ

·        ਮਿੱਟੀਆਂ-ਚੀਕਣੀ ਮਿੱਟੀ ਸਭ ਤੋਂ ਢੁੱਕਵੀਂ, ਦੋਮਟ, ਡੈਲਟਾਈ ਮਿੱਟੀ ਅਤੇ ਮੁਸਾਮ ਰਹਿਤ ਮਿੱਟੀ ਵੀ ਗੁਣਕਾਰੀ

·        ਧਰਾਤਲ-ਸਮਤਲ

·        ਮਜ਼ਦੂਰ-ਸਸਤੇ ਅਤੇ ਸਿੱਖਿਅਤ

 

ਭਾਰਤ ਦੇ ਚਾਵਲ ਉਤਪਾਦਕ ਖੇਤਰ (Rice Production Areas in India)

 

Ø ਪੱਛਮੀ ਬੰਗਾਲ- ਸਭ ਤੋਂ ਵੱਡਾ (ਪਹਿਲਾ ਸਥਾਨ) ਉਤਪਾਦਕ ਰਾਜ

·        ਕੁੱਲ ਉਤਪਾਦਨ- -ਸਾਲ 2016 ਵਿੱਚ 15.75 ਮਿਲੀਅਨ ਟਨ

·        ਪ੍ਰਤੀ ਹੈਕਟਰ ਉਤਪਾਦਨ-2600 KG

·        ਤਿੰਨ ਕਿਸ਼ਮਾਂ-

·        ਅਮਨ- ਮੁੱਖ ਫਸਲ, ਸਰਦ ਰੁੱਤ ਦੀ ਫ਼ਸਲ, ਉਤਪਾਦਨ ਵਿੱਚ ਰਾਜ ਦਾ 78% ਹਿੱਸਾ।

·        ਔਸ-ਪੱਤਝੜ ਰੁੱਤ ਦੀ ਫਸਲ

·        ਬੋਰੋ (ਬੋੜੋ)- ਬੰਸਤ ਰੁੱਤ ਫਸਲ (ਸਥਾਨਕ ਨਾਮ-ਦੌਲਾ)

·        ਮੁੱਖ ਉਤਪਾਦਕ ਖੇਤਰ-

ਮਿਦਨਾਪੁਰ, ਬਾਂਕੜਾ, ਬਰਧਮਾਨ, ਬੀਰਭੁਮ, ਜਲਪਾਈਗੜੀ, ਮਾਲਦਾ, ਹੁਗਲੀ, ਹਾਵੜਾ, ਮੁਰਸ਼ਿਦਾਬਾਂਦ, ਉੱਤਰੀ ਚੌਵੀ ਪਰਗਨਾ ਅਤੇ ਦੱਖਣੀ ਚੌਵੀ ਪਰਗਨਾ ਆਦਿ।

 

ਉੱਤਰ ਪ੍ਰਦੇਸ਼

o   ਦੂਸਰਾ ਵੱਡਾ ਉਤਪਾਦਕ ਰਾਜ

o   ਉਤਪਾਦਨ- ਸਾਲ 2016 ਵਿੱਚ 12.5 ਮਿਲੀਅਨ ਟਨ

o   ਮੁੱਖ ਉਤਪਾਦਕ ਖੇਤਰ

o   ਗੋਰਖਪੁਰ,ਦੇਵਰੀਆ, ਗੋਂਡਾ, ਵਾਰਾਨਸੀ , ਫੈਜਾਬਾਦ , ਮਹਿਰਾਜਗੰਜ , ਖ਼ੁਸ਼ੀਨਗਰ , ਸਰਾਵਸਤੀ

o   ਬਲਰਾਮਪੁਰ , ਆਜਮਗੜ , ਕੌਂਸਬੀ , ਫ਼ਤਿਹਪੁਰ , ਸੁਲਤਾਨਪੁਰ , ਬਾਂਰਾਬਾਂਕੀ ਅਤੇ ਲਖਨਊ ਆਦਿ।

 

ਆਂਧਰਾ ਪ੍ਰਦੇਸ਼

·        ਤੀਸਰਾ ਵੱਡਾ ਉਤਪਾਦਕ ਰਾਜ।

·        ਉਤਪਾਦਨ-ਸਾਲ 2016 ਵਿੱਚ 7.49 ਮਿਲੀਅਨ ਟਨ

·        ਮੁੱਖ ਉਤਪਾਦਕ ਖੇਤਰ-

·        ਕ੍ਰਿਸ਼ਨਾ ਅਤੇ ਗੋਦਾਵਰੀ ਦੇ ਤੱਟਵਰਤੀ ਖੇਤਰਾਂ,ਪੂਰਬੀ ਗੋਦਾਵਰੀ,ਪਛਮੀ ਗੋਦਾਵਰੀ, ਕ੍ਰਿਸ਼ਨਾ, ਗੰਟੂਰ, ਵਿਸ਼ਾਖਾਪਟਨਮ, ਪ੍ਰ੍ਕਾਸ਼ਮ, ਖਮਾਮ, ਨੈਲੋਰ ਅਤੇ ਕੁਡਾਪਾ ਆਦਿ

 

·        ਪੰਜਾਬ- ਚੌਥਾ ਵੱਡਾ ਉਤਪਾਦਕ ਰਾਜ।

·        ਉਤਪਾਦਨ-ਸਾਲ 2016 ਵਿੱਚ 11.82 ਮਿਲੀਅਨ ਟਨ

·        ਮੁੱਖ ਉਤਪਾਦਕ ਖੇਤਰ- ਗੁਰਦਾਸਪੁਰ , ਅੰਮ੍ਰਿਤਸਰ , ਹੁਸ਼ਿਆਰਪੁਰ , ਤਰਨ ਤਾਰਨ ,ਬਰਨਾਲਾ, ਸੰਗਰੁਰ,ਪਟਿਆਲਾ, ਮੋਗਾ, ਫਤਿਹਗੜ੍ ਸਾਹਿਬ, ਫਿਰੋਜ਼ਪੁਰ , ਮੋਹਾਲੀ , ਰੋਪੜ , ਕਪੂਰਥਲਾ , ਜਲੰਧਰ ਅਤੇ ਲੁਧਿਆਣਾ

 

ਤਾਮਿਲਨਾਡੂ

·        ਪੰਜਵਾਂ ਵੱਡਾ ਉਤਪਾਦਕ ਰਾਜ।

·        ਸਾਲ 2016 ਵਿੱਚ 7.98 ਮਿਲੀਅਨ ਟਨ ਉਤਪਾਦਨ

·        ਮੁੱਖ ਉਤਪਾਦਕ ਖੇਤਰ-

·        ਕਾਵੇਰੀ ਨਦੀ ਦੇ ਡੇਲਟਾਈ ਖੇਤਰਾਂ ਵਿੱਚ।

·        ਥਿਰੂਵਲੂਰ , ਚੇਨਈ , ਵੈਲੋਰ , ਕਾਂਚੀਪੁਰਮ , ਆਰਿਆਕੁਰ ਨਾਗਾਪਟੀਨਮ, ਕਰਕੈਕਾਲ, ਸ਼ਿਵਗੰਗਾ , ਰਾਮਨਾਥਪੁਰਮ , ਕੋਇਬਟੂਰ ਸੇਲਮ ਅਤੇ ਨੀਲਗਿਰੀ

ਛੱਤੀਸਗੜ

 

·        ਛੇਵਾਂ ਵੱਡਾ ਉਤਪਾਦਕ ਰਾਜ।

·        ਉਤਪਾਦਨ-ਸਾਲ 2016 ਵਿੱਚ 6.09 ਮਿਲੀਅਨ ਟਨ

·        ਮੁੱਖ ਉਤਪਾਦਕ ਖੇਤਰ- ਰਾਇਪੁਰ, ਰਾਇਗੜ , ਬਿਲਾਸਪੁਰ , ਦੁਰਗ , ਬਸਤਰ , ਸਰਗੁਜਾ , ਕੋਰਬਾਂ,ਜਾਰਜਪੁਰ ਅਤੇ ਦਾਂਤੇਵਾੜਾ ਆਦਿ।

ਬਿਹਾਰ

·        ਸਤਵਾਂ ਵੱਡਾ ਉਤਪਾਦਕ ਰਾਜ

·        ਸਾਲ 2016 ਵਿੱਚ 6.5 ਮਿਲੀਅਨ ਟਨ ਉਤਪਾਦਨ

·        ਮੁੱਖ ਉਤਪਾਦਕ ਖੇਤਰ- ਮੁਜਫਰਨਗਰ , ਗਯਾ , ਸ਼ਾਹਬਾਦ , ਪੂਰਨੀਆ , ਭਾਗਲਪੁਰ , ਪੂਰਬੀ ਚੰਪਾਰਨ , ਸੀਤਾਮੜੀ , ਸਮੀਤਪੁਰ , ਬੇਗ਼ੁਸਰਾਇ ਅਤੇ   ਸੈਖਪੁਰ ਆਦਿ।

 

ਓਡੀਸ਼ਾ

 

·        ਅੱਠਵਾਂ ਵੱਡਾ ਉਤਪਾਦਕ ਰਾਜ।

·        ਉਤਪਾਦਨ- ਸਾਲ 2016 ਵਿੱਚ 5.87 ਮਿਲੀਅਨ ਟਨ

·        ਮੁੱਖ ਉਤਪਾਦਕ ਖੇਤਰ- ਸੰਬਲਪੁਰ , ਕਟਕ , ਪੁਰੀ , ਬਲੇਸ਼ਵਰ , ਜਾਰਜਪੁਰ , ਕੇਂਦਰਪਾੜਾ , ਜਗਤ ਸਿੰਗਪੁਰ , ਖੁਰਦਾ , ਨਯਾਗੜ , ਬੋਧ , ਅੰਗੁਲ , ਦੇਬਾਗੜ , ਨਵਰੰਗਾਪੁਰ , ਮਯੂਰਭੰਜ , ਕਾਲਾਹਾਂਡੀ ਕਾਲਾਹਾਂਡੀ,ਕੌਰਾਪੁਟ ਅਤੇ ਧੇਨਰਨਾਲ ਆਦਿ।

 

ਆਸਾਮ

·        ਨੌਵਾਂ ਵੱਡਾ ਉਤਪਾਦਕ ਰਾਜ

·        ਸਾਲ 2016 ਵਿੱਚ 5.14 ਮਿਲੀਅਨ ਟਨ ਉਤਪਾਦਨ

·        ਮੁੱਖ ਉਤਪਾਦਕ ਖੇਤਰ - ਬ੍ਰਹਮਪੁਤਰ ਨਦੀ ਘਾਟੀ ਦੇ ਨਾਲ-ਨਾਲ ਦਾਰੰਗ , ਕੋਕਰਾਝਾੜ , ਨਲਬਾੜੀ , ਬਰਪੇਟਾ , ਨਾਗਾਓਂ , ਮੈਕੀਗਾਓਂ , ਸਿਬਸਾਗਰ ਅਤੇ ਗੋਲਪਾੜਾ       

 

ਹਰਿਆਣਾ

·        ਦਸਵਾਂ ਵੱਡਾ ਉਤਪਾਦਕ ਰਾਜ

·        ਸਾਲ 2016 ਵਿੱਚ 4.14 ਮਿਲੀਅਨ ਟਨ ਉਤਪਾਦਨ

·        ਮੁੱਖ ਉਤਪਾਦਕ ਖੇਤਰ- ਅੰਬਾਲਾ,ਪੰਚਕੂਲਾ ,ਯਮੁਨਾ ਨਗਰ , ਕੈਥਲ ਫ਼ਤਿਹਾਬਾਦ , ਭਿਵਾਨੀ , ਝੱਜਰ , ਸੋਨੀਪਤ , ਪਾਨੀਪਤ , ਕਰਨਾਲ ,ਰੋਹਤਕ,ਹਿਸਾਰ ਅਤੇ ਸਿਰਸਾ

·        ਹੋਰ ਉਤਪਾਦਕ ਰਾਜ

 

ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਕੇਰਲ