Sunday 17 January 2021

CH 31 - ਕਣਕ ਕਵਿਜ਼

0 comments

ਪ੍ਰਸ਼ਨ-ਕਣਕ ਦਾ Botanical name ਕੀ ਹੈ?

Triticum Aestivum

Oryza Sativa L.

Saccharum Officinarum

Gossypium Spp

 

ਪ੍ਰਸ਼ਨ-ਕਣਕ ਦੀ ਬਿਜਾਈ ਸਮੇ ਔਸਤ ਤਾਪਮਾਨ ਕਿੰਨਾ ਚਾਹੀਦਾ ਹੈ?

5-10 ਸੈਂਟੀ ਗਰੇਡ

10-17 ਸੈਂਟੀ ਗਰੇਡ

20-25 ਸੈਂਟੀ ਗਰੇਡ

25-27 ਸੈਂਟੀ ਗਰੇਡ

 

ਪ੍ਰਸ਼ਨ-ਕਣਕ ਲਈ ਜਲਵਾਯੂ ਚਾਹੀਦੀ ਹੈ?

ਗਰਮ ਅਤੇ ਖੁਸ਼ਕ

ਮਾਨਸੂਨੀ

ਗਰਮ

ਠੰਡਾ ਅਤੇ ਸਿੱਲਾ ਜਲਵਾਯੂ

 

ਪ੍ਰਸ਼ਨ -ਕਣਕ ਲਈ ਵਰਖਾ ਚਾਹੀਦੀ ਹੈ?

175-200 ਸੈਂਟੀਮੀਟਰ ਤਕ

150-250 ਸੈਂਟੀਮੀਟਰ ਤਕ

75-100 ਸੈਂਟੀਮੀਟਰ ਤਕ

50-75 ਸੈਂਟੀਮੀਟਰ ਤਕ

ਪ੍ਰਸ਼ਨ-ਕਣਕ ਲਈ ਧਰਾਤਲ ਚਾਹੀਦਾ ਹੈ?

ਸਮਤਲ ਅਤੇ ਪੱਧਰਾ

ਢਾਲਦਾਰ

ਉੱਚਾ ਨੀਵਾਂ

ਉਪਰੌਕਤ ਸਾਰੇ

 

ਪ੍ਰਸ਼ਨ-ਕਣਕ ਲਈ ਕਿਹੜੀ ਕਿਸਮ ਦੀ ਮਿੱਟੀ ਚਾਹੀਦੀ ਹੈ?

ਹਲਕੀ ਚੀਕਣੀ ਅਤੇ ਜਲੋੜ ਮਿੱਟੀ

ਮਰੂਕਲੀ

ਕਾਲੀ

ਲੇਟਰਾਈਟ

 

ਪ੍ਰਸ਼ਨ-ਕਣਕ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਹੈ?

ਮੱਧ ਪ੍ਰਦੇਸ਼

ਉੱਤਰ ਪ੍ਰਦੇਸ਼

ਪੰਜਾਬ

ਹਰਿਆਣਾ

 

ਪ੍ਰਸ਼ਨ-2018-19 ਦੇ ਅਨੁਸਾਰ ਪੰਜਾਬ ਵਿੱਚ ਕਣਕ ਦਾ ਸੱਭ ਤੋਂ ਵੱਡਾ ਉਤਪਾਦਕ (ਪ੍ਰਤੀ

ਹੈਕ.) ਜਿਲ੍ਹਾ ਹੈ?

ਸੰਗਰੂਰ

ਬੰਠਿਡਾ

ਅੰਮਿਤਸਰ

ਪਟਿਆਲਾ

 

ਪ੍ਰਸ਼ਨ-ਕਣਕ ਦੇ ਵੱਧ ਤੋਂ ਘੱਟ ਉਤਪਾਦਨ ਪਖੋਂ ਰਾਜਾਂ ਦਾ ਸਹੀ ਕ੍ਰਮ ਹੈ?

ਹਰਿਆਣਾ, ਮੱਧ ਪ੍ਰਦੇਸ਼, ਪੰਜਾਬ

ਅ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ

ਪੰਜਾਬ, ਹਰਿਆਣਾ, ਮੱਧ ਪ੍ਰਦੇਸ਼

ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ

 

ਪ੍ਰਸ਼ਨ-ਪੰਜਾਬ ਵਿੱਚ ਕਣਕ ਦਾ ਕਿਹੜੇ ਜਿਲੇ ਦਾ ਔਸਤ ਝਾੜ ਸੱਭ ਤੋਂ ਵੱਧ ਹੈ?

ਪਟਿਆਲਾ

ਬੰਠਿਡਾ

ਤਰਨ ਤਾਰਨ

ਲੁਧਿਆਣਾ