Wednesday 6 January 2021

10 - ਮੈਵੇਂ ਨਾ ਬੁੱਤਾਂ `ਤੇ ਡੋਲ੍ਹੀ ਜਾ ਪਾਣੀ [ਸੁਰਜੀਤ ਪਾਤਰ]

0 comments

10 - ਮੈਵੇਂ ਨਾ ਬੁੱਤਾਂ `ਤੇ ਡੋਲ੍ਹੀ ਜਾ ਪਾਣੀ   [ਸੁਰਜੀਤ ਪਾਤਰ]


ਪਾਠ-ਅਭਿਆਸ

1. ਵਸਤੂਨਿਸ਼ਠ ਪ੍ਰਸ਼ਨ:

 

() “ਮੈਵੇਂ ਨਾ ਬੁੱਤਾਂ `ਤੇ ਡੋਲ੍ਹੀ ਜਾ ਪਾਣੀ' ਗ਼ਜ਼ਲ ਕਿਸ ਗ਼ਜ਼ਲਕਾਰ ਦੀ ਰਚਨਾ ਹੈ?



 

() ਆਪਣੇ ਪਾਠ-ਕ੍ਰਮ ਵਿੱਚ ਸ਼ਾਮਲ ਸੁਰਜੀਤ ਪਾਤਰ ਦੀ ਗ਼ਜਲ ਰਚਨਾ ਦਾ ਸਿਰਲੇਖ ਦੱਸੋਂ।

 

() ਸੁਰਜੀਤ ਪਾਤਰ ਨੇ ਆਪਣੀ ਗ਼ਜਲ-ਰਚਨਾ ` ਪਾਣੀ ਬੁੱਤਾਂ 'ਡੇ ਡੋਲ੍ਹਣ ਦੀ ਥਾਂ ਕਿੱਥੇ ਬਰਸਾਉਣ ਦੀ ਨਸੀਰਤ ਦਿੱਤੀ ਹੈ?

() ਐਵੇਂ ਨਾ ਬੁੱਤਾਂ 'ਤੇਂ ਡੋਲੀ ਜਾ ਪਾਣੀ" ਗਜਲ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਉਂ ਕੰਬਦਾ ਹੈ?

() ਬਿਰਖਾਂ ਪੀਲੇ ਪੱਤਰ................. ਹੱਥ ਭੇਜੇ, ਸੂਰਜੀਤ ਪਾਤਰ ਦੀ ਉਕਤ ਗਜ਼ਲ-ਤੁਕ ਨੂੰ ਖਾਲੀ ਥਾਂ ਭਰ ਕੇ ਪੂਰਾ ਕਰੋਂ।

() ਕਵੀ ਦੀ ਪਿਆਸ ਅਗਨ ਬਣਨ 'ਤੇਂ ਉਸ ਨੂੰ ਹਰ ਸਰਵਰ ਦਾ ਪਾਣੀ ਸੁੱਚਾ ਲੱਗਿਆ।

(ਠੀਕ #/ ਗ਼ਲਤ)

'ਐਵੇ ਨਾ ਬੁੱਤਾਂ `ਤੇ ਡੋਲੀ ਜਾ ਪਾਣੀਗਜ਼ਲ ਦੇ ਆਧਾਰ `ਤੇਂ ਦੱਸੋ?

() ਸੂਲਾਂ ਦੋ ਰੁੱਖਾਂ 'ਤੇ ਪਾਣੀ ਵਰਨ੍ਹ ਨਾਲ ਲੇਖਕ ਨੂੰ ਕਿਸੇ ਦੀ ਯਾਦ ਨਹੀਂ ਆਈ। (ਹਾਂ/ਨਾਂਹ)

() ਸੁਰਜੀਤ ਪਾਤਰ ਦੀ ਗ਼ਜਲ-ਤੁਕ 'ਲੱਗੀ ਧੁੱਪ ਜੇ ਸ਼ਹਿਰ ਡੌਰੇਂ ਦੇ

() ਮੇਰੇ ਸਹਿਰ ਦਾ

() ਮੌਰੀ ਨਹਿਰ ਦਾ

() ਮੌਰੇ ਸਮੁੰਦਰ ਦਾ

() ਮੌਰੇ ਘਰ ਦਾ

2. ਸੁਰਜੀਤ ਪਾਡਰ ਦੀ ਗ਼ਜ਼ਲ-ਰਚਨਾ 'ਐਵੇਂ` ਨਾ ਬੁੱਤਾਂ 'ਤੇ ਡੌਲ੍ਹੀ ਜਾ ਪਾਣੀਦਾ ਕੇਂਦਰੀ ਭਾਵ ਲਿਧੌ।