9- ਗੀਤ” [ਸ਼ਿਵ ਕੁਮਾਰ ਬਟਾਲਵੀ]
ਪਾਠ-ਅਭਿਆਸ
1. ਵਸਤੂਵਿਸ਼ਠ ਪ੍ਰਸ਼ਨ:
(ਉ) ਸਿਵ ਕ੍ਰਮਾਰ ਬਟਾਲਵੀ ਦੀ ਆਪਣੇ ਪਾਠ-ਕ੍ਰਮ 'ਚ ਸ਼ਾਮਲ ਕਵਿਤਾ ਦਾ ਨਾਂ ਲਿਖੋਂ।
(ਅ) ਗੀਤ” ਕਾਵਿ-ਰਚਨਾ ਕਿਸ ਕਵੀ ਦੀ ਰਚਨਾ ਹੈ?
(ਏ) ਸ਼ਿਵ ਕੁਮਾਰ ਬਟਾਲਵੀ ਨੰ ਆਪਣਾ 'ਗੀਤ” ਕਿਸ ਨੂੰ ਸੰਬੋਧਨ ਕਰਦਿਆ ਲਿਧਿਆ ਹੈ ?
(ਸ) ਕਵੀ ਭੱਠੀ ਵਾਲੀ ਨੂੰ ਛੇਤੀ ਕਰਨ ਲਈ ਕਿਉਂ ਆਖਦਾ ਹੈ? ਸ਼ਿਵ ਕ੍ਰਮਾਰ ਬਟਾਲਵੀ ਦੀ ਰਚਨਾ `ਤੇ ਆਧਾਰਿਤ ਦੱਸੋ।
(ਹ) ਮੌਰੇਂ ਵਾਰੀ ਪੱਤਿਆਂ ਦੀ
ਸਿੱਟੀ ਦੀ ਕੜਾਹੀ ਡੋਰੀ
ਸ਼ਿਵ ਕ੍ਰਮਾਰ ਬਟਾਲਵੀ ਦੀ ਰਚਨਾ 'ਗੀਤ” ਦੀਆਂ ਉਪਰੋਕਤ ਕਾਵਿ- ਸਡਰਾਂ ਪੂਰੀਆਂ ਕਰੋ।
(ਕ) ਸ਼ਿਵ ਕ੍ਰਮਾਰ ਬਟਾਲਵੀ ਦੀ ਰਚਨਾ 'ਗੀਤ” ਅਨੁਸਾਰ ਉਸ ਕੌਲ ਚੁੰਗ ਦੀ ਬੋਰੀ ਹੈ। (ਠੀਕ #/ ਗ਼ਲਤ)
(ਖ) ਸ਼ਿਵ ਕੁਮਾਰ ਬਟਾਲਵੀ ਦੀ ਰਚਨਾ 'ਗੀਤ” ਅਨੁਸਾਰ ਹਵਾਵਾਂ ਵਿਰਲਾਪ ਕਰਕੇ ਸੌ ਗਈਆਂ ਹਨ। (ਠੀਕ #/ ਗ਼ਲਤ)
(ਗ) ਸਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੂਰ ਹੈ।
(ਉ) ਉਦਾਸ (ਅ) ਚੜ੍ਹਦੀ ਕਲਾ
(ਏ) ਰੁਮਾਂਟਿਕ (ਸ) ਬਾਗ਼ੀਆਨਾ
2. ਸ਼ਿਵ ਕ੍ਰਮਾਰ ਬਟਾਲਵੀ ਦੇ 'ਗੀਤ” ਦਾ ਕਂਦਰੀ ਭਾਵ ਲਿਖੋਂ।