Wednesday 6 January 2021

ਮਾੜਾ ਬੰਦਾ-ਪ੍ਰੇਮ ਪ੍ਰਕਾਸ਼-ਕਹਾਣੀ

1 comments

ਮਾੜਾ ਬੰਦਾ-ਪ੍ਰੇਮ ਪ੍ਰਕਾਸ਼-ਕਹਾਣੀ 







ਪਾਠ-ਅਭਿਆਸ

1. ਵਸਤੂਨਿਸ਼ਨ ਪ੍ਰਸ਼ਨ/ਛੌਟੇ ਉੱਤਰਾਂ ਵਾਲੇ ਪ੍ਰਸ਼ਨ :

ਮਾੜਾ ਬੰਦਾ ਕਹਾਣੀ ਦੇ ਆਧਾਰ '$ ਦੱਸੋ :

() ਮਾੜਾ ਬੰਦਾਂਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ ?

(1) ਰਿਕਸ਼ੇ ਵਾਲਾ

() ਲੇਖਕ ਦੀ ਪਤਨੀ

(01) ਲੇਖਕ

 (1) ਤਿੰਨਾਂ ਵਿੱਚੋਂ ਕੋਈ ਵੀ ਨਹੀਂ

(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੋਂ ਸਹੀ (“) ਲਗਾਓ)

() ਲੱਖਕ ਦੀ ਪੜਨਾ ਬੇਚੈਨ ਸੀ ਕਿਉਂਕਿ:

(1) ਰਿਕਸ਼ੇ ਵਾਲ ਨੰ ਪੈਸੇ ਵਗਾਹ ਮਾਰੇ ਸਨ।

(0) ਉਸਨ ਰਿਕਸੇ ਵਾਲੋਂ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ।

() ਲੋਖਕ ਕਿਸ ਨੂੰ ਚਿੱਠੀ ਲਿਖਣ ਦਾ ਜਤਨ ਕਰ ਰਿਹਾ ਸੀ ?

() ਲੰਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ

() ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ।

() ਕਿਉਂਕਿ ਰਿਕਸੇ ਵਾਲਾ ਤੈਅ ਕੀਤੋ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। (ਉਪਰੋਕਤ ਵਿੱਚੋਂ ਸਹੀ ਉੱਤਰ ਉੱਤੇ ਸਹੀ (“) ਲਗਾਓ)

() ਰਿਕਸ਼ੇ ਵਾਲੋਂ ਨੇ ਪੈਸੇ ਕਿਉ ਵਗਾਹ ਮਾਰੇ?

2. ਰਿਕਸ਼ੇ ਵਾਲ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਬਿਆਨ ਕਰੋਂ।

3. ਲੌਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਹਨ ਆਪਣੇ ਸ਼ਬਦਾਂ ਵਿੱਚ ਲਿਖੋ।

4. ਮਾੜਾ ਬੰਦਾਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।