4- ਤਾਜ ਮਹਲ(ਪ੍ਰੋ. ਮੋਹਨ ਸਿੰਘ )
ਪਾਠ-ਅਭਿਆਸ
ਵਸਤੂਨਿਸ਼ਨ ਪ੍ਰਸ਼ਨ:
(ਉ) 'ਤਾਜ ਮਹਲ” ਕਵਿਤਾ ਕਿਸ ਕਵੀ ਦੀ ਰਚਨਾ ਹੈ?
ਉੱਤਰ: ਪ੍ਰੋ. ਮੋਹਨ ਸਿੰਘ ਦੀ
(ਅ) ਪਾਠ-ਕੁਮ `ਚ ਸਾਮਲ ਪ੍ਰੋ ਮੋਹਨ ਸਿੰਘ ਦੀ ਕਵਿਤਾ ਦਾ ਨਾਂ ਲਿਖੋਂ।
ਉੱਤਰ: ਤਾਜ ਮਹਿਲ
(ਏ) ਬਿਰਛਾਂ ਬੂਟਿਆਂ ਦੇ ਪਰਛਾਂਵ'
ਨਸ਼ਿਆ ਦੇ ਨਾਲੇ…..
ਘਾਹ ਦੇ ਸੂਹਲ ਸੀਨਿਆਂ ਉੱਤੋਂ,
ਸਵਾਦ-ਸਵਾਦ ਹੋ ..........।
ਪ੍ਰੋ: ਮੋਹਨ ਸਿੰਘ ਦੀ ਕਵਿਤਾ ਤਾਜ ਮਹਲ” ਦੇ ਆਧਾਰ `ਤੇ ਖ਼ਾਲੀ ਥਾਂਵਾਂ ਦੀ ਪੂਰਤੀ ਕਰੋਂ।
ਉੱਤਰ: ਗੜੂੰਦੇ, ਊਘੇ
(ਸ) ਪ੍ਰੋ: ਸੋਹਨ ਸਿੰਘ ਦੀ ਕਵਿਤਾ 'ਤਾਜ ਮਹਲ” ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ-ਭਰੇ ਤੋ ਸਾਵੇ ਹਨ। (ਠੀਕ/ਗ਼ਲਤ)
(ਹ)
ਸੁੱਡੌ ਪਾਣੀਆਂ ਵਿੱਚ ਤਾਜ-ਮਹੱਲ ਦਾ ਪਰਛਾਂਵਾਂ ਨਹੀਂ ਸੁੱਤਾ। (ਹਾਂ/ਨਾਂਹ)
(ਕ)
ਕਵੀ ਤਾਜ ਮਹੱਲ ਵੱਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫ਼ਤਾਂ ਕਰਦਾ ਹੈ।
(ਖ)
ਪ੍ਰੋ: ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੁਂ ਮਜਦੂਰਾਂਦੇ ਹੱਥਾਂ-ਪੈਰਾਂ ਦੀ ਕਿਸ ਤਰ੍ਹਾਂ
ਦੀ ਹਾਲਤ ਹੈ?
ਉੱਤਰ: ਮਜਦੂਰਾਂ ਦੇ ਹੱਥਾਂ ਉੱਪਰ ਛਾਲੇ ਪਏ ਹਨ ਤੇ ਪੈਰ ਬਿਆਈਆਂ ਪਾਟੇ ਹਨ
(ਗ)
'ਤਾਜ ਮਹਲ” ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ
ਜਾਪਦੀ ਹੈ :
(1)
ਸ਼ਾਸਕ ਧਿਰ
01)
ਸੋਸਿਤ ਧਿਰ
(1)
ਸਮਾਜਿਕ ਧਿਰ
6੮)
ਸੰਗਾਊ ਧਿਰ
ਉੱਤਰ: ਸੋਸ਼ਿਤ ਧਿਰ
2.
ਪ੍ਰੋ ਮੋਹਨ ਸਿੰਘ ਦੀ ਕਵਿਤਾ “ਤਾਜ ਮਹਲ” ਦਾ ਕੱਦਰੀ ਭਾਵ ਆਪਣੇ ਸ਼ਬਦਾਂ 'ਚ ਲਿਖੋਂ।
ਉੱਤਰ:
ਕਲਾ ਅਥਵਾ ਸੁੰਦਰਤਾ ਰੂਹ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ ਪਰ ਉਸ ਸੁੰਦਰਤਾ ਜਾ ਹੁਸਨ ਨੂੰ ਹੁਸਨ ਨਹੀਂ
ਕਿਹਾ ਜਾ ਸਕਦਾ ਜਿਹੜਾ ਲੱਖਾਂ ਗਰੀਬਾਂ ਤੇ ਮਜਦੂਰਾਂ ਦੇ ਹੰਝੂਆਂ ਤੇ ਪਲਦਾ ਹੈ ਅਥਵਾ ਜਿਸ ਨੂੰ ਜਿਉਂਦਾ
ਰੱਖਣ ਲਈ ਲੱਖਾਂ ਗਰੀਬਾਂ ਅਤੇ ਮਜਦੂਰਾਂ ਦੇ ਹੰਝੂ ਵਗਦੇ ਹਨ ਸ਼ਾਹ ਜਹਾਨ ਵਲੋਂ ਮੁਮਤਾਜ ਦੀ ਯਾਦ ਵਿੱਚ
ਬਣਾਇਆ ਹੈ ਤਾਜ ਮਹਿਲ ਭਾਵੇਂ ਸੰਸਾਰ ਦੇ ਅਜੂਬਿਆਂ ਵਿੱਚੋ ਇੱਕ ਹੈ ਪਰ ਕਵੀ ਤੋਂ ਇਸ ਨੂੰ ਉਸਾਰਨ ਵਾਲੇ
ਮਜਦੂਰ/ ਮਜਦੂਰਨੀਆਂ ਦੀਆਂ ਚੀਕਾਂ ਤੇ ਫਰਿਆਦਾ ਨਹੀ ਸੁਣੀਆਂ ਜਾਂਦੀਆਂ ਜਿਨ੍ਹਾਂ ਤੋਂ ਇਸ ਯਾਦਗਰ ਨੂੰ
ਬਨਾਉਣ ਲਈ ਵਗਾਰ ਕਰਵਾਈ ਗਈ