5- ਚੁੰਮ ਚੁੰਮ ਰੱਖੋ" [ਨੰਦ ਲਾਲ ਨੂਰਪੁਰੀ]
ਪਾਠ-ਅਭਿਆਸ
1. ਵਸਤੂਨਿਸ਼ਠ ਪ੍ਰਸ਼ਨ:
(ਉ) 'ਚੁੰਮ ਚੁੰਮ ਰੱਖੋ" ਕਵਿਤਾ ਕਿਸ ਕਵੀ ਨੰ ਲਿਧੀ ਹੈ?
ਉੱਤਰ:
ਨੰਦ ਲਾਲ ਨੂਰਪੁਰੀ ਨੇ
(ਅ) ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸਿਰਲੇਖ ਲਿਖੋਂ।
ਉੱਤਰ:
ਚੁੰਮ ਚੁੰਮ ਰੱਖੋ
(ਏ) ' ਚੁੰਮ ਚੁੰਮ ਰੱਖੋ” ਕਵਿਤਾ ਵਿੱਚ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੰਮ ਕੇ ਰੱਖਣ ਦਾ ਜਿਕਰ ਹੈ?
ਉੱਤਰ:
ਸਾਹਿਬਜਾਦਾ ਜੁਝਾਰ ਸਿੰਘ ਦੀ
(ਸ) ਜੰਗ ਵਿੱਚੋਂ ਲੜ ਕੰ ਸਿਪਾਹੀ ਮੇਰੇ ਆਣਗੇ” ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇਂ ਕਹਿੰਦਾ ਹੈਂ?
ਉੱਤਰ:
ਵੱਡੇ ਸਾਹਿਬਜਾਦਿਆਂ ਦੇ
(ਹ)
ਕੂਲੇ-ਕੂਲੋ ਹੱਥਾਂ ਵਿੱਚ ਕਿਹੋ-ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ?
(ਗੋਰੀਆਂ
/ ਤਿੱਪੀਆਂ)
ਉੱਤਰ:
ਗੋਰੀਆਂ
(ਕ)
ਲਹੂ ਵਿੱਚ ਭਿਜੀ ਘੋੜੀ ਡੁੱਬਾਂ ਮਾਰ ਰਹੀ ਸੀ। (ਹਾਂ# ਨਾਂਹ)
ਉੱਤਰ:
ਹਾਂ
(ਧ)
ਪੌੜੀਆਂ ਦੇ ਪੌਂੜ ਜਦੋਂ ਕੰਨਾਂ ਸੁਣੇ ........।
ਨੰਦਲਾਲ
ਨ੍ਰਪੂਰੀ ਦੀ ਕਵਿਤਾ ਚੁੰਮ ਚੁੰਮ ਰੱਖੋਂ `ਤੇ ਆਧਾਰਿਤ ਉਪਰੋਕਤ ਕਾਵਿ-ਸਤਰਾਂ ਪੂਰੀਆਂ ਕਰੋਂ ।
ਉੱਤਰ:
ਵੱਜਦੇ, ਭੱਜਦੇ
(ਗ)
ਚੁੰਮ ਚੁੰਮ ਰੱਖੋ” ਕਵਿਤਾ ਵਿੱਚ 'ਮਾਏ ਡੌਰਾ ਜੋੜਾ ਦਾਦੇ ਕੌਲ ਹੈ
ਜਾ ਵਸਿਆ” ਤੁਕ ਅਨੁਸਾਰ ਜੌੜਾ ਕਿਸ ਦੇ ਕੋਲ ਚਲਿਆ ਗਿਆ।
(ਉ)
ਦਾਦਾ
(ਅ)
ਦਾਦੀ
(ਏ)
ਪਿਤਾ
(ਸ)
ਮਾੜਾ
ਉੱਤਰ:
ਦਾਦਾ
2.
'ਚੁੰਮ ਚੁੰਮ ਰੱਖੋ! ਕਵਿਤਾ ਦਾ ਕੱਦਰੀ ਭਾਵ ਲਿਖੋਂ!
ਉੱਤਰ: ਦੇਸ਼ ਦੀ ਰਾਖੀ ਲਈ ਦਿਤੀ ਵੱਡੇ ਸਾਹਿਬਜਾਦਿਆਂ ਦੀ ਕੁਰਬਾਨੀ ਦੀ ਮਿਸਾਲ ਹੈ ਬੱਚਿਆਂ ਨੂੰ ਜੰਗ ਲਈ ਤੋਰਨਾ ਬਹੁਤ ਔਖਾ ਹੈ ਪਰ ਵੱਡੇ ਸਾਹਿਬਜਾਦਿਆਂ ਨੇ ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਰਸਤੇ ਤੇ ਚਲਦਿਆਂ ਕੁਰਬਾਨੀ ਦਿਤੀ ਮਾਤਾ ਗੁਜਰੀ ਨੂੰ ਆਪਣੇ ਲਾਲਾ ਦੀ ਯੁੱਧ ਉਪਰੰਤ ਵਾਪਸੀ ਦੀ ਉਡੀਕ ਸੀ ਪਰ ਉਹਨਾਂ ਯੰਗ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ