Saturday 16 January 2021

CH 8 - ਕਪਾਹ

0 comments

ਅਧਿਆਇ: 4 ਕਪਾਹ

 

 


 

ਗੁਜਰਾਤ Gujrat

Ø ਸਭ ਤੋਂ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 27.19 ਲੱਖ ਹੈਕਟੇਅਰ ਖੇਤਰ ਵਿੱਚ 94 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-588 kgs/hect.

Ø ਮੁੱਖ ਉਤਪਾਦਕ ਖੇਤਰ- ਭੜੋਂਚ , ਅਹਿਮਦਾਬਾਦ , ਸੁਰੇਂਦਰ ਨਗਰ , ਨਰਮਦਾ , ਵਡੋਦਰਾ , ਸੂਰਤ , ਸਾਬਰਮਤੀ ,ਪੰਚਮਹਿਲ ਅਤੇ ਭਾਵਨਗਰ ਆਦਿ

 

 


 

ਮਹਾਂਰਾਸ਼ਟਰ Maharashtra

Ø ਦੂਸਰਾ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 38.27 ਲੱਖ ਹੈਕਟੇਅਰ ਖੇਤਰ ਵਿੱਚ 75 ਲੱਖ ਗੰਢਾਂ ਦਾ ਉਤਪਾਦਨ। (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-333 kgs/hect.

Ø ਮੁੱਖ ਉਤਪਾਦਕ ਖੇਤਰ- ਔਰੰਗਾਬਾਦ, ਅਹਿਮਦ  ਨਗਰ , ਸਾਗਲੀ , ਸ਼ੋਲਾਪੁਰ , ਨਾਂਦੇੜ , ਨਾਗਪੁਰ , ਵਾਰਧਾ , ਅਮਰਾਵਤੀ, ਅਕੋਲਾ ਅਤੇ ਉਸਮਾਨਾਬਾਦ ਆਦਿ।

 


ਤੇਲਗਾਨਾਂ Telangana

Ø ਤੀਸਰਾ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 17.78 ਲੱਖ ਹੈਕਟੇਅਰ ਖੇਤਰ ਵਿੱਚ 59.50 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-569 kgs/hect.

Ø ਮੁੱਖ ਉਤਪਾਦਕ ਖੇਤਰ- ਕਰੀਮਨਗਰ , ਨਲਗੋਂਡਾ , ਅਦੀਲਾਬਾਦ , ਮਹਿਬੂਬਨਗਰ

 

 


Ø ਚੌਥਾ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 6.66 ਲੱਖ ਹੈਕਟੇਅਰ ਖੇਤਰ ਵਿੱਚ 24 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-613 kgs/hect.

Ø ਮੁੱਖ ਉਤਪਾਦਕ ਖੇਤਰ- ਅਦਿਲਾਬਾਦ , ਗੰਟੂਰ , ਅਨੰਤਪੁਰ , ਕਰਨੂਲ , ਕ੍ਰਿਸ਼ਨਾ, ਮਹਿਬੂਬਨਗਰ, ਕੁਡਾਪਾ ਅਤੇ ਹੈਦਰਾਬਾਦ ਆਦਿ।




ਕਰਨਾਟਕ Karnataka

 

Ø ਪੰਜਵਾਂ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 6.33 ਲੱਖ ਹੈਕਟੇਅਰ ਖੇਤਰ ਵਿੱਚ 20 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-537 kgs/hect.

Ø ਮੁੱਖ ਉਤਪਾਦਕ ਖੇਤਰ- ਸਿਮੋਗਾ , ਬੈਲੋਰੀ , ਬੈਲਗਾਵ , ਬੀਜਾਪੁਰ , ਦੇਵਨਾਗਿਰੀ ਗੁਲਬਰਗਾ, ਧਾਰਵਾੜ, ਚਿਤਰਦੁਰਗ ਅਤੇ ਰਾਇਚੂਰ

 

 


ਮੱਧ ਪ੍ਰਦੇਸ਼ Madhya Pradesh

 

Ø ਛੇਵਾਂ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 547 ਲੱਖ ਹੈਕਟੇਅਰ ਖੇਤਰ ਵਿੱਚ 8 ਲੱਖ ਗੰਢਾਂ ਦਾ ਉਤਪਾਦਨ। (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-559 kgs/hect.

Ø ਮੁੱਖ ਉਤਪਾਦਕ ਖੇਤਰ- ਸ਼ਹਾਂਜਹਾਂਪੁਰ, ਰਾਜਗੜ੍ਹ, ਰਤਲਾਮ, ਭੋਪਾਲ, ਪੂਰਬੀ ਅਤੇ ਪੱਛਮੀ ਨਿਸਾਰ

 

 


ਰਾਜਸਥਾਨ Rajasthan

Ø ਸੱਤਵਾਂ ਵੱਡਾ ਕਪਾਹ ਉਤਪਾਦਕ ਰਾਜ।

Ø 2015-16 ਵਿੱਚ 4.48 ਲੱਖ ਹੈਕਟੇਅਰ ਖੇਤਰ ਵਿੱਚ 15 ਲੱਖ ਗੰਢਾਂ ਦਾ ਉਤਪਾਦਨ ਇੱਕ ਗੰਢ 170 ਕਿਲੋਗ੍ਰਾਮ)

Ø ਉਪਜ- 559 kgs/hect.

Ø ਮੁੱਖ ਉਤਪਾਦਕ ਖੇਤਰ- ਸ਼੍ਰੀ ਗੰਗਾਨਗਰ , ਹਨੁਮਾਨਗੜ , ਅਲਵਰ , ਪਾਲੀ , ਅਜਮੇਰ    ਅਤੇ ਭੀਲਵਾੜਾ ਆਦਿ।

 


ਹਰਿਆਣਾ Haryana

Ø ਅੱਠਵਾਂ ਵੱਡਾ ਕਪਾਹ ਉਤਪਾਦਕ ਰਾਜ

Ø 2015-16 ਵਿੱਚ 6.03 ਲੱਖ ਹੈਕਟੇਅਰ ਖੇਤਰ ਵਿੱਚ 15 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-423 kgs/hect.

Ø ਮੁੱਖ ਉਤਪਾਦਕ ਖੇਤਰ-  ਫਤਿਹਾਬਾਦ , ਕਰਨਾਲ , ਸਿਰਸਾ , ਜੀਂਦ , ਰੋਹਤਕ  ਅਤੇ ਹਿਸਾਰ ਆਦਿ।

 


ਪੰਜਾਬ Punjab

Ø ਨੌਵਾਂ ਵੱਡਾ ਕਪਾਹ ਉਤਪਾਦਕ ਰਾਜ

Ø 2015-16 ਵਿੱਚ 3,39 ਲੱਖ ਹੈਕਟੇਅਰ ਖੇਤਰ ਵਿੱਚ 7.50 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-376 kgs/hect.

Ø ਮੁੱਖ ਉਤਪਾਦਕ ਖੇਤਰ- ਸੰਗਰੂਰ ,ਲੁਧਿਆਣਾ, ਅੰਮ੍ਰਿਤਸਰ, ਮਾਨਸਾ, ਬਠਿੰਡਾ, ਮੋਗਾ ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫ਼ਿਰੋਜ਼ਪੁਰ




ਹੌਰ ਉਤਪਾਦਕ ਖੇਤਰ

Ø ਤਮਿਲਨਾਡੂ-

Ø 2015-16 ਵਿੱਚ 1.42 ਲੱਖ ਹੈਕਟੇਅਰ ਖੇਤਰ ਵਿੱਚ 5 ਲੱਖ ਗੰਢਾਂ ਦਾ ਉਤਪਾਦਨ (ਇੱਕ ਗੰਢ 170 ਕਿਲੋਗ੍ਰਾਮ)

Ø ਉਪਜ-376 kgs/hect.

Ø ਮੁੱਖ ਉਤਪਾਦਕ ਖੇਤਰ- ਕੋਇੰਬਟੂਰ , ਵੈਲੋਰ , ਕਾਂਚੀਪੁਰਮ , ਸੇਲਮ , ਮਦੁਰਾਈ , ਰਾਮਨਾ ਥਪੁਰਮ,ਤ੍ਰਿਣਵੇਲੀ,ਨਾਗਾਪਟਨਮ ਅਤੇ ਸਿਵਗੰਗਾ।

 

Ø ਓਡੀਸ਼ਾ-ਬਲੇਸ਼ਵਰ, ਜਜਾਪੁਰ, ਕੇਂਦਰਪਾੜਾ ਅਤੇ ਕਟਕ ਆਦਿ।