8- ਮੇਰਾ ਬਚਪਨ [ਹਰਿਭਜਨ ਸਿੰਘ ]
ਪਾਠ-ਅਭਿਆਸ
1. ਵਸਤੂਨਿਸ਼ਠ ਪ੍ਰਸ਼ਨ:
(ਉ) ਆਪਣੀ ਪੰਜਾਬੀ ਲਾਜਮੀ ਦੀ ਪਾਠ ਪੁਸਤਕ `ਚ ਦਰਜ ਹਰਿਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਲਿਖੋਂ।
ਉੱਤਰ:
ਮੇਰਾ ਬਚਪਨ
(ਅ) ਰਾ ਬਚਪਨ” ਕਵਿਤਾ ਕਿਸ ਸਾਇਰ ਦੀ ਰਚਨਾ ਹੈ?
ਉੱਤਰ:
ਹਰਿਭਜਨ ਸਿੰਘ ਦੀ
(ਏ) ਮਰਾ ਬਚਪਨ” ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੂਲ ਜਾਂਦਾ ਹੈ?
ਉੱਤਰ:
ਬਾਪ ਦੀ
(ਸ) ਪੁੱਤਰ ਦੇ ਛੰਤੀ-ਛੰਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਮੌਰਾ ਬਚਪਨ ਕਵਿਤਾ ਦੇ ਆਧਾਰ 'ਤੋੇਂ ਦੱਸੋਂ।
ਉੱਤਰ:
ਮਾਂ ਦੇ
(ਹ) ਕਦੇ-ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਡ ... ਮਾਵਾਂ।
ਰਾ ਬਚਪਨ” ਕਵਿਤਾ ਦੀ ਉਪਰੋਕਤ ਕਾਵਿ- ਤੁਕ ਪੂਰੀ ਕਰੋਂ ।
ਉੱਤਰ:
ਨਿਕਰਮਣ
(ਕ) ਮੋਰਾ ਬਚਪਨ” ਕਵਿਤਾ 'ਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ।
(ਠੀਕ / ਗ਼ਲਤ)
ਉੱਤਰ:
ਠੀਕ
(ਖ) ਮੇਰਾ ਬਚਪਨ” ਕਵਿਤਾ ਵਿੱਚ ਮੂਲ ਰੂਪ ਵਿੱਚ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ।
(ਉ) ਮਾਂ-ਪੁੱਤ
(ਅ) ਪਿਓ-ਧੀ
(ਏ) ਭੈਣ-ਭਰਾ
(ਸ) ਨੂੰਹ-ਪੁੱਤ
ਉੱਤਰ:
ਮਾਂ ਪੁੱਤ
2. ਹਰਿਭਜਨ ਸਿੰਘ ਦੀ ਕਵਿਝਾ 'ਮੌਰਾ ਬਚਪਨ” ਦਾ ਕੇਂਦਰੀ ਭਾਵ ਆਪਣੇ ਸ਼ਬਦਾਂ “ਚ ਲਿਖੋ।
ਉੱਤਰ:
ਹਰਿਭਜਨ ਸਿੰਘ ਦੀ ਕਵਿਤਾ ਮੇਰਾ ਬਚਪਨ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ ਬਚਪਨ ਦੀ ਉਮਰ ਵਿੱਚ ਪਿਤਾ
ਹੀਂ ਹੋਇਆ ਵਿਅਕਤੀ ਬਚਪਨ ਦੀਆਂ ਖੁਸ਼ੀਆਂ ਤੋਂ ਵਾਂਝਿਆਂ ਰਹਿ ਜਾਂਦਾ ਹੈ ਉਸ ਦੀ ਵਿਧਵਾ ਮਾਂ ਦੇ ਚਿਹਰੇ
ਦੀ ਖੁਸ਼ੀ ਵੀ ਜਾਂਦੀ ਰਹਿੰਦੀ ਹੈ ਮੇਹਨਤ ਮੁਸ਼ੱਕਤ ਕਰਦਿਆਂ ਵੀ ਉਸ ਨੂੰ ਨਜਰਾਂ ਨੀਵੀਆਂ ਰੱਖਣੀਆਂ ਪੈਂਦੀਆਂ
ਹਨ ਤੇ ਲੋਕ ਦੀਆਂ ਮੈਲੀਆਂ ਨਜਰਾਂ ਤੋਂ ਬਚਣਾ ਪੈਂਦਾ ਹੈ ਵੱਡਾ ਹੋ ਕੇ ਵੀ ਇਸ ਵਿਅਕਤੀ ਨੂੰ ਬਚਪਨ ਦੀਆਂ
ਖੁਸ਼ੀਆਂ ਖੁਸ ਜਾਣ ਦਾ ਝੋਰਾ ਲਗਾ ਰਹਿੰਦਾ ਹੈ