Saturday, 16 January 2021

CH 4 - ਪਟਸਨ-ਭੂਗੋਲਿਕ ਹਾਲਤਾਂ

0 comments

ਅਧਿਆਇ: 4 ਪਟਸਨ Jute

 

ਪਟਸਨ ਲਈ ਲੋੜੀਂਦੀਆਂ ਭੂਗੋਲਿਕ ਹਾਲਤਾਂ

 

ਜਲਵਾਯੂ

Ø ਊਸ਼ਣ ਖੰਡੀ ਜਲਵਾਯੂ

Ø ਘਟੋਂ ਘੱਟ ਨਮੀਂ 80 ਤੋਂ 90 ਪ੍ਰਤੀਸ਼ਤ   


 

 

 

ਤਾਪਮਾਨ

Ø ਔਸਤ ਤਾਪਮਾਨ  25-30 ਸੈਂਟੀ ਗਰੇਡ

Ø ਘੱਟ ਤਾਪਮਾਨ ਬਹੁਤ ਹਾਨੀਕਾਰਕ

 

 


ਵਰਖਾ

Ø ਸਲਾਨਾ ਵਰਖਾ 100-200 ਸੈਂਟੀਮੀਟਰ ਤੱਕ

Ø ਵੱਧ ਦੇ ਸਮੇਂ ਵਰਖਾ ਦੀ ਸਖ਼ਤ ਜਰੂਰਤ

 



ਧਰਾਤਲ

Ø ਸਮਤਲ ਅਤੇ ਪੱਧਰਾ

Ø ਜਲ ਨਿਕਾਸ ਵਾਲੀ ਭੂਮੀ 


 

  

 

ਮਿੱਟੀਆਂ

Ø ਰੇਤਲੀ ਦੋਮਟ, ਦਰਿਆਈ ਅਤੇ ਹੜ ਦੇ ਮੈਦਾਨਾਂ ਵਾਲੀ ਮਿੱਟੀ ਸਭ ਤੋਂ ਢੁੱਕਵੀਂ  





ਪਾਣੀ

 

Ø ਪੌਦੇ ਨੂੰ ਗਾਲਣ ਅਤੇ ਧੋਣ ਲਈ ਬਹੁਤ ਜਿਆਦਾ ਸਾਫ਼ ਸੁਥਰੇ ਪਾਣੀ ਦੀ ਜਰੂਰਤ  

 


ਮਜ਼ਦੂਰ

Ø ਸਸਤੇ ਅਤੇ ਸਿੱਖਿਅਤ