Saturday 16 January 2021

CH 3 -ਪਟਸਨ-ਉਤਪਾਦਨ

0 comments

ਅਧਿਆਇ: 4 ਪਟਸਨ Jute

 

 



 

ਭਾਰਤ ਦੇ ਪਟਸਨ ਉਤਪਾਦਕ ਖੇਤਰ (Jute Production Areas in India)

 

ਪੱਛਮੀ ਬੰਗਾਲ- ਸਬ ਤੋ ਵੱਡਾ ਪਟਸਨ ਉਤਪਾਦਕ ਰਾਜ।

Ø ਕੁੱਲ ਉਤਪਾਦਨ-ਸਾਲ 2016-17 ਵਿੱਚ 83.49 ਲੱਖ ਗੰਢਾਂ (ਇੱਕ ਗੰਢ180 ਕਿਲੋਗ੍ਰਾਮ)

Ø ਮੁੱਖ ਉਤਪਾਦਕ ਖੇਤਰ-  ਨਾਦੀਆ, ਦਿਨਾਜਪੁਰ, ਉੱਤਰੀ  ਚੌਵੀ ਪਰਗਨਾ ਮੁਰਸ਼ਿਦਾਬਾਦ।

Ø ਹੋਰ ਉਤਪਾਦਕ ਖੇਤਰ- ਪੂਰਬੀ ਅਤੇ ਪੱਛਮੀ ਮਿਦਾਨਪੁਰ, ਬਾਂਕੁੜਾ, ਬਰਦਮਾਨ, ਜਲਪੈਗੁੜੀ, ਮਾਲਦਾ, ਹੁਗਲੀ, ਹਾਓੜਾ, ਪੂਰਬੀ ਚੌਵੀ ਪਰਗਨਾ ਅਤੇ ਪੱਛਮੀ ਚੌਵੀ     ਪਰਗਨਾ ਆਦਿ।

 

ਬਿਹਾਰ

Ø ਦੂਸਰਾ ਵੱਡਾ ਪਟਸਨ ਉਤਪਾਦਕ ਰਾਜ

Ø ਕੁੱਲ ਉਤਪਾਦਨ-ਸਾਲ 2016-17 ਵਿੱਚ 16.90 ਲੱਖ ਗੰਢਾਂ (ਇੱਕ ਗੰਢ 180 ਕਿਲੋਗ੍ਰਾਮ)

Ø ਮੁੱਖ ਉਤਪਾਦਕ ਖੇਤਰ- ਮੁਜੱਫਰਨਗਰ, ਪੂਰਨੀਆ, ਭਾਗਲਪੁਰ, ਪੂਰਬੀ ਅਤੇ ਪੱਛਮੀ ਚੰਪਾਰਨ, ਕਠਿਆਰ, ਮਧੇਪੁਰਾ, ਸਿਹੋਰ, ਦਰਭੰਗਾ ਅਤੇ ਮੁੰਘੇਰ ਆਦਿ।

 


 

 

ਆਸਾਮ

 

Ø ਤੀਸਰਾ ਵੱਡਾ ਪਟਸਨ ਉਤਪਾਦਕ ਰਾਜ

Ø ਕੁੱਲ ਉਤਪਾਦਨ- ਸਾਲ 2016-17 ਵਿੱਚ 8.23 ਲੱਖ ਗੰਢਾਂ (ਇੱਕ ਗੰਢ 180 ਕਿਲੋਗ੍ਰਾਮ)

Ø ਮੁੱਖ ਉਤਪਾਦਕ ਖੇਤਰ- ਕਛਾਰ, ਦਰਾਂਗ, ਲਖੀਮਪੁਰ, ਕਾਮਰੂਪ, ਸਿਬਸਾਗਰ, ਨਲਬਾੜੀ, ਕੌਕਰਾਝਾੜ, ਮੇਰੀਗਾਉ ਅਤੇ ਨੌਗਾਂਵ ਆਦਿ

 


ਆਂਧਰਾ ਪ੍ਰਦੇਸ਼ 

Ø ਚੌਥਾ ਵੱਡਾ ਪਟਸਨ ਉਤਪਾਦਕ ਰਾਜ।

Ø ਕੁੱਲ ਉਤਪਾਦਨ- ਸਾਲ 2016-17 ਵਿੱਚ 2.25 ਲੱਖ ਗੰਢਾਂ (ਇੱਕ ਗੰਢ 180 ਕਿਲੋਗ੍ਰਾਮ)

Ø ਮੁੱਖ ਉਤਪਾਦਕ ਖੇਤਰ- ਵਿਸ਼ਾਖਾਪਟਨਮ, ਵਿਜਿਆਨਗਰਮ ਅਤੇ ਸ਼੍ਰੀ ਕਾਕੂਲਮ ਆਦਿ

 


 

ਓਡੀਸ਼ਾ

 

Ø ਪੰਜਵਾ ਵੱਡਾ ਪਟਸਨ ਉਤਪਾਦਕ ਰਾਜ

Ø ਕੁੱਲ ਉਤਪਾਦਨ -ਸਾਲ 2016-17 ਵਿੱਚ 1.78 ਲੱਖ ਗੰਢਾਂ (ਇੱਕ ਗੰਢ 180 ਕਿਲੋਗ੍ਰਾਮ)

Ø ਮੁੱਖ ਉਤਪਾਦਕ ਖੇਤਰ- ਮਹਾਨਦੀ ਦੇ ਡੇਲਟਾਈ ਭਾਗਾਂ ਵਿੱਚ

Ø ਇੱਕਲਾ ਕਟਕ ਜਿਲ੍ਹਾ ਰਾਜ ਵਿੱਚ 50% ਹਿੱਸਾ ਪਾਉਂਦਾ ਹੈ

Ø ਹੋਰ ਉਤਪਾਦਕ ਖੇਤਰ- ਬਲੇਸ਼ਵਰ, ਜਾਜਪੁਰ, ਪੁਰੀ, ਕੇਂਦਰਪਾੜਾ, ਜਗਤਸਿੰਗਪੁਰ , ਖੁਰਦਾ , ਬਾਲਨਗਿਰ, ਆਗੁਲ, ਨਵਰੰਗਾਪੁਰ , ਕਾਲਾਹਾਂਡੀ , ਕੋਰਾਪੁਟ , ਕਿਉਂਝਰ ਅਤੇ ਧੇਨਰਨਾਲ ਆਦਿ।

 

 


ਹੋਰ ਉਤਪਾਦਕ ਖੇਤਰ-

 

ਮੇਘਾਲਿਆ

Ø ਛੇਵਾਂ ਵੱਡਾ ਪਟਸਨ ਉਤਪਾਦਕ ਰਾਜ।

Ø ਕੁੱਲ ਉਤਪਾਦਨ- ਸਾਲ 2016-17 ਵਿੱਚ 86.31 ਹਜਾਰ ਗੰਢਾ (ਇੱਕ ਗੰਢ 180 ਕਿਲੋਗ੍ਰਾਮ)

Ø ਉਤਪਾਦਕ ਖੇਤਰ- ਗਾਰੋ, ਖਾਸੀ, ਜੈਂਤੀਆ, ਮਿਕਰ ਅਤੇ ਉੱਤਰੀ ਕਛਾਰ ਦੀਆਂ ਪਹਾੜੀਆਂ।

 


ਨਾਗਾਲੈਂਡ

Ø ਸੱਤਵਾਂ ਵੱਡਾ ਪਟਸਨ ਉਤਪਾਦਕ ਰਾਜ

Ø ਕੁੱਲ ਉਤਪਾਦਨ- ਸਾਲ 2016-17 ਵਿੱਚ 40.2 ਹਜਾਰ ਗੰਢਾਂ  (ਇੱਕ ਗੰਢ 180 ਕਿਲੋਗ੍ਰਾਮ)

 


ਹੋਰ ਉਤਪਾਦਕ ਖੇਤਰ-

Ø ਅੱਠਵਾਂ ਵੱਡਾ ਪਟਸਨ ਉਤਪਾਦਕ ਰਾਜ।

Ø ਕੁੱਲ ਉਤਪਾਦਨ- ਸਾਲ 2016-17 ਵਿੱਚ 11 ਹਜਾਰ ਗੰਢਾਂ (ਇੱਕ ਗੱਢ180 ਕਿਲੋਗ੍ਰਾਮ)

Ø ਉਤਪਾਦਕ ਖੇਤਰ- ਕਰਮਪੁਰ ਅਤੇ ਧਰਮ ਜਿਲ੍ਹਾ।