ਅਧਿਆਇ: 4 ਕੌਫ਼ੀ Coffee
ਕੌਫ਼ੀ ਦੀਆਂ ਕਿਸਮਾਂ
ਅਰੇਬਿਕਾ
ਰੋਬਸਟਾ
ਭਾਰਤ ਦੇ ਕੌਫ਼ੀ ਉਤਪਾਦਕ ਖੇਤਰ (Coffee
Production Areas in India)
ਕਰਨਾਟਕ
Ø ਸਾਲ 2016-17 ਵਿੱਚ 221.7 ਹਜ਼ਾਰ ਮੀਟਰਕ ਟਨ।
Ø ਦੇਸ਼ ਦੇ ਕੌਫੀ ਉਤਪਾਦਨ ਵਿੱਚ ਲਗਭਗ 70 % ਯੋਗਦਾਨ।
Ø ਉਤਪਾਦਕ ਖੇਤਰ- ਚਿਕਮੰਗਲੂਰ , ਕੁਰਗ , ਸਮੋਗਾ , ਕੋਡਾਗੂ, ਹਸਨ , ਕਾਦੂਰ
ਆਦਿ।
ਕੇਰਲ
Ø ਦੁਸਰਾ ਵੱਡਾ ਉਤਪਾਦਕ ਰਾਜ।
Ø ਦੇਸ਼ ਦੇ ਕੌਫੀ ਉਤਪਾਦਨ ਵਿੱਚ ਲਗਭਗ 20 % ਯੋਗਦਾਨ ।
Ø ਸਾਲ 2016-17 ਵਿੱਚ 63.3 ਹਜ਼ਾਰ ਮੀਟਰਕ ਟਨ ।
Ø ਉਤਪਾਦਕ ਖੇਤਰ- ਕੌਜੀਕੌਰ, ਕਨਾਨੌਰ, ਟਰਕਵਾਕੌਰ,
Ø ਨੀਲਾਇਪੈਥਾਇਸ ਅਤੇ ਪਾਲਘਾਟ।
ਤਾਮਿਲਨਾਡੂ
Ø ਤੀਸਰਾ ਵੱਡਾ ਉਤਪਾਦਕ ਰਾਜ । :
Ø ਸਾਲ 2016-17 ਵਿੱਚ 16.3 ਹਜ਼ਾਰ ਮੀਟਰਕ ਟਨ।
Ø ਉਤਪਾਦਕ ਖੇਤਰ- ਅਰਾਕਾਟ, ਮਦੂਰਾਈ, ਨੀਲਗਿਰੀ, ਪੁਲਨੀਸ਼, ਸੇਲਮ ਅਤੇ ਅਨਾਮਲਾਈ
(ਕੋਇਬਟੂਰ)।
ਆਂਧਰਾ ਪ੍ਰਦੇਸ਼
Ø ਚੌਥਾ ਵੱਡਾ ਉਤਪਾਦਕ ਰਾਜ
Ø ਸਾਲ 2016-17 ਵਿੱਚ 9800 ਮੀਟਰਕ ਹਨ
Ø ਉਤਪਾਦਕ ਖੇਤਰ- ਪੂਰਬੀ ਗੋਦਾਵਰੀ ਪੱਛਮੀ ਗੋਦਾਵਰੀ
ਓਡੀਸ਼ਾ
Ø ਪੰਜਵਾਂ ਵੱਡਾ ਉਤਪਾਦਕ ਰਾਜ
Ø ਸਾਲ 2016-17 ਵਿੱਚ 650 ਮੀਟਰਕ ਹਨ
Ø ਉਤਪਾਦਕ ਖੇਤਰ-
ਕੋਰਾਪੁਟ