Wednesday 6 January 2021

3--ਵਗਦੇ ਪਾਣੀ(ਡਾ.ਦੀਵਾਨ ਸਿੰਘ ਕਾਲੇਪਾਣੀ)

0 comments

3--ਵਗਦੇ ਪਾਣੀ(ਡਾ.ਦੀਵਾਨ ਸਿੰਘ ਕਾਲੇਪਾਣੀ)
















ਪਾਨ-ਅਭਿਆਸ

1. ਵਸਤੂਨਿਸ਼ਨ ਪ੍ਰਸ਼ਨ:

() ਪੰਜਾਬੀ ਲਾਜ਼ਮੀ` ਪੁਸਤਕ ਵਿੱਚ ਸ਼ਾਮਲ ਡਾ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿੜਾ ਦਾ ਨਾਂ ਲਿਖੋਂ।

() 'ਵਗਦੇ ਪਾਣੀਕਵਿਤਾ ਦਾ ਰਚੇਤਾ ਕੌਣ ਹੈ?

() ਖੜ੍ਹ ਪਾਣੀ ਨਾਲ ਕੀ ਵਾਪਰਦਾ ਹੈ?

(ਸ) “ਵਗਦੇ ਪਾਣੀ ਕਵਿਤਾ ਅਨੁਸਾਰ ਵਿਛੜਨ ਨਾਲ ਜਿੰਦਾਂ ਮਰ ਜਾਂਦੀਆਂ ਹਨ। (ਸਹੀ/ਗਲਤ)

(ਹ) ਰੂਹਾਂ ਅਟਕਣ ਨਾਲ ਡਿਗਦੀਆਂ ਨਹੀਂ। (ਹਾਂ/ਨਾਂਹ)

(ਕ) ਕਿ ਟੂਰਿਆਂ ....................ਹਾਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਦੇ ਮੱਦੇ-ਨਜਰ ਉਕਤ ਖ਼ਾਲੀ ਥਾਂਵਾਂ ਭਰੋਂ।

(ਖ) ਡਾ. ਦੀਵਾਨ ਸਿੰਘ ਕਾਲੰਪਾਣੀ ਦੀ ਕਵਿਤਾ “ਵਗਦੇ ਪਾਣੀ `ਚ ਕਿਹੜਾ ਭਾਵ ਪ੍ਰਬਲ ਰੂਪ 'ਚ ਪ੍ਰਗਟ ਹੋਇਆ ਹੈ--

(ਉ) ਗਤੀਸ਼ੀਲ ਜੀਵਨ ਦਾ

(ਅ) ਰੁਮਾਂਚਿਕ ਜੀਵਨ ਦਾ

(ਏ) ਕੁਦਰਤੀ ਜੀਵਨ ਦਾ

(ਸ) ਨਿੱਜੀ ਜੀਵਨ ਦਾ

2. ਡਾ. ਦੀਵਾਨ ਸਿੰਘ ਕਾਲੇਪਾਣੀ ਦੁਆਰਾ ਲਿਧੀ 'ਵਗਦੇ ਪਾਣੀ" ਕਵਿਝਾ ਦਾ ਕੇਂਦਰੀ ਭਾਵ ਲਿਖੋ ।

ਉੱਤਰ: ਵਗਦੇ ਪਾਣੀ

 

ਉੱਤਰ: ਡਾ. ਦੀਵਾਨ ਸਿੰਘ ਕਾਲੇਪਾਣੀ

 

ਉੱਤਰ: ਇਹ ਬੁਸਦਾ ਹੈ

 

ਉੱਤਰ: ਸਹੀ 

 

ਉੱਤਰ: ਨਾਂਹ

 

ਉੱਤਰ: ਵਧਦਾ, ਘਟਦਾ

 

ਉੱਤਰ:ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਵਗਦੇ ਪਾਣੀ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ ਵਗਦੇ ਪਾਣੀਆਂ ਵਾਂਗ ਸਾਡਾ ਜੀਵਨ ਵੀ ਵਿਕਾਸ ਦੇ ਰਾਹ ਪਿਆ ਹੀ ਸੋਹਣਾ ਲੱਗਦਾ ਹੈ ਖੜੇ ਪਾਣੀਆਂ ਵਾਂਗ ਜੇਕਰ ਸਾਡੇ ਜੀਵਨ ਵਿਚ ਖੜੋਤ ਆ ਜਾਵੇ ਤਾਂ ਇਸ ਵਿਚਲੀ ਗਤੀਸ਼ੀਲਤਾਂ ਖਤਮ ਹੋ ਜਾਂਦੀ ਹੈ ਤੇ ਜੀਵਨ ਬੇਹਾ ਲੱਗਣ ਲੱਗ ਪੈਂਦਾ ਹੈ ਜੀਵਨ ਦੇ ਵਿਕਾਸ ਲਈ ਜਿੰਦਗੀਆਂ ਦੇ ਮਿਲਾਪ ਅਥਵਾ ਰੂਹਾਂ ਦੀ ਆਜ਼ਾਦੀ ਦਾ ਵੀ ਵਿਸ਼ੇਸ਼ ਮਹਤੱਵ ਹੈ