Wednesday 6 January 2021

2- ਪੁਰਾਣੇ ਪੰਜਾਬ ਨੂੰ ਅਵਾਜਾਂ(ਪ੍ਰੋ.ਪੂਰਨ ਸਿੰਘ )

0 comments

2- ਪੁਰਾਣੇ ਪੰਜਾਬ ਨੂੰ ਅਵਾਜਾਂ(ਪ੍ਰੋ.ਪੂਰਨ ਸਿੰਘ )




























ਪਾਠ-ਅਭਿਆਸ

1. ਵਸਤੂਨਿਸ਼ਨ ਪ੍ਰਸ਼ਨ:

 

() 'ਪੁਰਾਣੇ ਪੰਜਾਬ ਨੂੰ ਅਵਾਜ਼ਾਂਨਾਂ ਦੀ ਕਵਿਤਾ ਦੇ ਕਵੀ ਦਾ ਨਾਂ ਦੱਸੋਂ।

ਉੱਤਰ: ਪ੍ਰੋ. ਪੂਰਨ ਸਿੰਘ

 

() ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦਾ ਨਾਂ ਲਿਖੋਂ।

ਉੱਤਰ: ਪੁਰਾਣੇ ਪੰਜਾਬ ਨੂੰ ਆਵਾਜਾ

 

(ੲ) 'ਪੁਰਾਣੇ-ਪੰਜਾਬ ਨੂੰ ਅਵਾਜਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਡੋਂ ਪੁੱਛਦਾ ਹੈ?

ਉੱਤਰ: ਗਲਤ

 

(ਸ) ਕਵੀ ਅਨੁਸਾਰ ਪੁਰਾਣੇ ਪੰਜਾਬ ਵਿੱਚ ਸੱਸਾਂ ਦੇ ਦਿਲ ਕਿਹੋਂ-ਜਿਹੇ ਸਨ? ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚੋ ਸਦੀਆਂ ਪੁਰਾਣੀ ਕਿਹੜੀ ਚੀਜ ਕਿੱਧਰ ਉੱਡ ਗਈ ਹੈ? 

ਉੱਤਰ: ਸਮੁੰਦਰਾਂ ਵਰਗੇ ਬਿਰਾਦਰੀਆਂ ਦੇ ਮੇਲ ਮਿਲਾਪ ਦੀ ਬੋਹੜ

 

(ਕ) ਪੁਰਾਣੇ ਪੰਜਾਬ ਨੂੰ ਅਵਾਜ਼ਾਂ ਕਵਿਤਾ ਅਨੁਸਾਰ ਪੁਰਾਣੰ ਸਮਿਆਂ `ਚ ਲੋਕ ਸੁੱਚਾ ਤੋਂ ਸੁਥਰਾ ਵਪਾਰ ਕਰਦੇ ਸਨ (ਠੀਕ/ਗਲਤ) ।

ਉੱਤਰ:  ਠੀਕ

 

(ਖ) ਪੁਰਾਣੇ ਪੰਜਾਬ ਨੂੰ ਅਵਾਜ਼ਾਂ ਕਵਿਤਾ 'ਚ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਠੀਕਰੀਆਂ ਦੀ ਪੂਜਾ ਕਰਨ ਦਾ ਦੁੱਖ ਹੈ। __ (ਹਾਂ/ਨਾਂਹ)

ਉੱਤਰ: ਹਾਂ

 

(ਗ) ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ।

ਪੂਰਾਣੇ ਪੰਜਾਬ ਨੂੰ ਅਵਾਜਾਂ ਕਵਿਤਾ ਦੇ ਆਧਾਰ 'ਤੇ ਉਪਰੋਕਤ ਖ਼ਾਲੀ ਥਾਂਵਾਂ ਭਰੋਂ।

 

(ਘ) 'ਪੁਰਾਣੇ ਪੰਜਾਬ ਨੂੰ ਅਵਾਜਾਂ ਕਵਿਤਾ ਵਿੱਚ ਭਰਪੂਰ ਚਿਤਰਨ ਹੋਇਆ ਹੌ:

 

(ਉਂ) ਪੰਜਾਬੀ ਸੱਭਿਆਚਾਰ ਦਾ __ (ਅ) ਭਾਰਤੀ ਸੱਭਿਆਚਾਰ ਦਾ

(ਏ) ਦੇਸੀ ਸੱਭਿਆਚਾਰ ਦਾ (ਸ) ਵਿਦੇਸ਼ੀ ਸੱਭਿਆਚਾਰ ਦਾ

ਉੱਤਰ: ਪੰਜਾਬੀ ਸਭਿਆਚਾਰ ਦਾ

 

9. ਪ੍ਰੋ. ਪੂਰਨ ਸਿੰਘ ਦੀ ਕਵਿਤਾ 'ਪੁਰਾਣੇ ਪੰਜਾਬ ਨੂੰ ਅਵਾਜ਼ਾਂ’ ਦਾ ਕੇਦਰੀ  ਭਾਵ ਆਪਣੇ ਸਬਦਾਂ ਵਿੱਚ ਲਿਖੋਂ।

ਉੱਤਰ: ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋ ਪੂਰਨ ਸਿੰਘ ਦੀ ਰਚਨਾ ਹੈ ਇਹ ਇਕ ਰੁਮਾਂਟਿਕ ਕਵਿਤਾ ਹੈ ਜਿਸ ਵਿਚ ਕਾਵਿ ਨੇ ਪੁਰਾਣੇ ਸਭਿਆਚਾਰ ਲਈ ਆਪਣੇ ਮੋਹ ਤੇ ਉਦਰੇਵੇਂ ਨੂੰ ਬਿਆਨ ਕੀਤਾ ਹੈ ਇਸ ਦਾ ਕੇਦਰੀ  ਭਾਵ ਅੱਗੇ ਲਿਖੇ ਅਨੁਸਾਰ ਹੈ ਵਰਤਮਾਨ ਪੰਜਾਬੀ ਜੀਵਨ ਵਿੱਚੋ ਪੁਰਾਤਨ ਪੰਜਾਬੀ ਜੀਵਨ ਵਾਲਾ ਰਸ ਖੁਲਾ ਖੁਸ਼ੀਆਂ ਮਿਠਤ ਸਰਲਤਾ ਸਾਦਗੀ ਤੇ ਰੰਗਨੀਆਂ ਉੱਡ ਗਈਆਂ ਹਨ ਤੇ ਇਸਦੀ ਥਾ ਬੇਰਸੀ ਬੇਸੁਆਦੀ ਫਿੱਕਾਪਨ  ਤੇ  ਪੈਸੇ ਦਾ ਪ੍ਰੇਮ ਪ੍ਰਧਾਹ ਹੋ ਗਿਆ ਹੈ ਅੱਜ ਕਲ ਇਸ ਵਿੱਚੋ ਪੁਰਾਣੇ ਵਹਿਮ ਮੁਕ ਗਏ ਹਨ ਪਰ ਅਸੀਂ ਕੁਝ ਨਹੀਂ ਖਟਿਆ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗੁਆ ਲਈਆਂ ਹਨ