Sunday 17 January 2021

CH 21 - ਕੋਇਲਾ

0 comments

ਅਧਿਆਇ 5 ਕੋਇਲਾ Coal

 

ਕੋਇਲੇ ਦੀਆਂ ਕਿਸਮਾਂ Classification of Coal

 

ਐਥਰਾਸਾਈਟ (Anthracite)

 

Ø ਗੁਣ-

Ø ਕਾਰਬਨ ਦੀ ਮਾਤਰਾ 85-90 ਪ੍ਰਤੀਸ਼ਤ ਤੋ ਵੱਧ

Ø ਬੇਹਤਰੀਨ ਕੁਆਲਟੀ

Ø ਜਲਦੀ ਅੱਗ ਲਗਣਾ ਅਤੇ ਜਿਆਦਾ ਊਰਜਾ

Ø ਬਹੁਤ ਘੱਟ ਸੁਆਹ ਛੱਡਣਾ

Ø ਧੂੰਆਂ ਨਹੀਂ ਛੱਡਣਾ

Ø ਉਤਪਾਦਕ ਖੇਤਰ-ਜੰਮੂ ਅਤੇ ਕਸ਼ਮੀਰ

 

ਬਿਟਿਉਮਿਨੀਅਸ (Bituminous)

Ø ਗੁਣ-

Ø ਕਾਰਬਨ ਦੀ ਮਾਤਰਾ 70-85 ਪ੍ਰਤੀਸ਼ਤ

Ø ਸਖ਼ਤ ਕੋਇਲਾ

Ø ਬਹੁਤ ਘੱਟ ਧੁੰਆ ਛੱਡਣਾ

Ø ਰੰਗ- ਗੂੜਾ ਭੂਰਾ ਜਾਂ ਹਲਕਾ ਕਾਲਾ

Ø ਉਪ ਕਿਸ਼ਮਾ-ਤਿੰਨ

Ø ਕੋਕਿੰਗ ਕੋਇਲਾ (2) ਸਟੀਮ ਕੋਇਲਾ (3) ਗੈਸ ਕੋਇਲਾ

Ø ਉਤਪਾਦਕ ਖੇਤਰ-ਝਾਰਖੰਡ ,ਓਡੀਸ਼ਾ,ਪੱਛਮੀ ਬੰਗਾਲ, ਛੱਤੀਸਗੜ , ਮੱਧ ਪ੍ਰਦੇਸ਼  

 

ਲਿਗਨਾਈਟ (Lignite)

Ø ਗੁਣ-

Ø ਕਾਰਬਨ ਦੀ ਮਾਤਰਾ 35-65 ਪ੍ਰਤੀਸ਼ਤ

Ø ਘੱਟੀਆ ਕੁਆਲਟੀ

Ø ਘੱਟ ਉਰਜਾ

Ø ਬਹੁਤ ਜਿਆਦਾ ਧੁੰਆਂ ਅਤੇ ਸੁਆਹ ਛੱਡਣਾ

Ø ਰੰਗ-ਭੂਰਾ

Ø ਉਤਪਾਦਕ ਖੇਤਰ- ਰਾਜਸਥਾਨ ਦੇ ਪਿਲਾਨੀ ਅਤੇ ਨੇਵੇਲੀ, ਤਾਮਿਲਨਾਡੂ,ਆਸਾਮ ਦੇ ਲਖੀਮਪੁਰ, ਜੰਮੂ ਅਤੇ ਕਸ਼ਮੀਰ ਦੇ ਕਰੇਵਾ

 

ਪੀਟ (Peat)

Ø ਗੁਣ-

Ø ਕਾਰਬਨ ਦੀ ਮਾਤਰਾ 35 ਪ੍ਰਤੀਸ਼ਤ ਤੋ' ਘੱਟ

Ø ਬਹੁਤ ਹੀ ਘੱਟੀਆ ਕੁਆਲਟੀ

Ø ਬਹੁਤ ਘੱਟ ਊਰਜਾ

Ø ਬਹੁਤ ਜਿਆਦਾ ਧੁੰਆਂ ਅਤੇ ਸੁਆਹ ਛੱਡਣਾ

Ø ਉਤਪਾਦਕ ਖੇਤਰ- ਤਾਮਿਲਨਾਡੁ ਦੀਆਂ ਨੀਲਗਿਰੀ ਪਹਾੜੀਆਂ, ਜੰਮੂ ਅਤੇ ਕਸ਼ਮੀਰ ਦੇ ਕੁੱਝ ਭਾਗ