ਅਧਿਆਇ-3
ਇਕ ਅੰਕ ਵਾਲੇ ਪ੍ਰਸ਼ਨ: ਵਸਤੂਨਿਸ਼ਠ ਪ੍ਰਸ਼ਨ (ਬਹੁਵਿਕਲਪੀ ਪ੍ਰਸ਼ਨ);
ਪ੍ਰਸ਼ਨ 1:- ਮਨੁੱਖੀ ਵਿਕਾਸ ਸਿਧਾਂਤ ਕਿਸ ਨੇ ਦਿਤਾ ਸੀ?
ਉੱਤਰ:- (ਓ) ਡਾ. ਮਹਬੂਬ-ਉੱਲ-ਹੱਕ (ਅ) ਡਾ.ਅਮਰੱਤਿਆ ਸੇਨ (ੲ) ਜਿਗਮੇ ਸਿੰਘ ਵਾਂਗਦੂ (ਸ)
ਗ੍ਰਿਫਿਥ ਟੇਲਰ
ਪ੍ਰਸ਼ਨ 2:- ਮਨੁੱਖੀ ਵਿਕਾਸ ਸਿਧਾਂਤ ਕਦੋ' ਦਿਤਾ ਗਿਆ ਸੀ?
ਉੱਤਰ:- (ਓ) 1991 (ਅ) 1990 (ੲ) 1999 (ਸ) 1985
ਪ੍ਰਸ਼ਨ 3:- ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਕਿਸ ਨੇ ਦਿਤਾ ਸੀ?
ਉੱਤਰ:- (ਓ) ਡਾ. ਮਹਬੂਬ-ਉੱਲ-ਹੱਕ (ਅ) ਡਾ.ਅਮਰੱਤਿਆ ਸੇਨ (ੲ) ਜਿਗਮੇ ਸਿੰਘ ਵਾਂਗਚੂ (ਸ)
ਗ੍ਰਿਫਿਥ ਟੇਲਰ
ਪ੍ਰਸ਼ਨ 4:- ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਕਦੋਂ ਦਿਤਾ ਗਿਆ ਸੀ?
ਉੱਤਰ:- (ਓ) 1978 (ਅ) 1979 (ੲ) 1980 (ਸ) 1990
ਪ੍ਰਸ਼ਨ 5:-2017 ਅਨੁਸਾਰ ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਵਿੱਚ ਭਾਰਤ ਦਾ ਸਥਾਨ ਸੀ?
ਉੱਤਰ:- (ਓ) 120 (ਅ) 121 (ੲ) 122 (ਸ) 132
ਪ੍ਰਸ਼ਨ 6:-2017 ਅਨੁਸਾਰ ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਵਿੱਚ ਸਭ ਤੋਂ ਉੱਚ ਸਥਾਨ ਤੇ ਕਿਹੜਾ ਦੇਸ਼ ਸੀ?
ਉੱਤਰ:- (ਓ) ਫਿਨਲੈਂਡ (ਅ) ਭਾਰਤ (ੲ) ਅਮਰਿਕਾ (ਸ) ਨਾਰਵੇ
ਪ੍ਰਸ਼ਨ 7:-2017 ਅਨੁਸਾਰ ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਵਿੱਚ ਸਭ ਤੋਂ ਉੱਚ ਨਾਰਵੇ ਦੇਸ਼ ਦਾ
ਅੰਕ ਸੀ?
ਉੱਤਰ:- (ਓ) 0.949 (ਅੰ) 0.624 (ੲ) 0.579 (ਸ) 0.766
ਪ੍ਰਸ਼ਨ 8:-2017 ਅਨੁਸਾਰ ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਵਿੱਚ ਭਾਰਤ ਦੇਸ਼ ਦਾ ਅੰਕ ਸੀ?
ਉੱਤਰ:- (ਓ) 0.949 (ਅ) 0.624 (ੲ) 0.579 (ਸ) 0.766
ਪ੍ਰਸ਼ਨ 9:- ਮਨੱਖੀ ਵਿਕਾਸ ਸੂਚਕਾਂਕ ਵਿੱਚ ਕੁਲ ਕਿਨੇ ਦੇਸ਼ਾਂ ਦਾ ਸੂਚਕਾਂਕ ਅੰਕ ਪੇਸ਼ ਕਿਤਾ ਜਾਂਦਾ
ਹੈ?
ਉੱਤਰ:- (ਓ) 185 (%ਅ) 186 (ੲ) 188 (ਸ) 189
ਪ੍ਰਸ਼ਨ 10:- ਮਨੱਖੀ ਵਿਕਾਸ ਸੂਚਕਾਂਕ ਦੇ ਕੀ ਪੈਰਾਮੀਟਰ ਹਨ?
ਉੱਤਰ:- (ਓ) ਸਿੱਖਿਆ (ਅ) ਪ੍ਰਤੀ ਵਿਅਕਤੀ ਆਮਦਨ (ੲ) ਅੰਸਤ ਉਮਰ (ਸ) ਉਪਰੋਕਤ ਸਾਰੇ
ਪ੍ਰਸ਼ਨ 11:- ਵਿਕਸ਼ਤ ਦੇਸ਼ਾਂ ਦੇ ਮਨੱਖੀ ਵਿਕਾਸ ਸੂਚਕਾਂਕ ਦੇ ਪੈਰਾਮੀਟਰ ਅੰਕ ਦਾ ਮਾਨ ਕੀ ਹੈ?
ਉੱਤਰ:- (ਓ) 0-0.499 (ਅ) 0.499-0.799 (ੲ) 0.799-1 (ਸ) ਉਪਰੌਕਤ ਸਾਰੇ
ਪ੍ਰਸ਼ਨ 12:- ਵਿਕਾਸ਼ਸ਼ੀਲ ਦੇਸ਼ਾਂ ਦੇ ਮਨੱਖੀ ਵਿਕਾਸ ਸੂਚਕਾਂਕ ਦੇ ਪੈਰਾਮੀਟਰ ਅੰਕ ਦਾ ਮਾਨ ਕੀ ਹੈ?
ਉੱਤਰ:- (ਓ) 0-0.499 (ਅ) 0.499-0.799 (ੲ) 0.799-1 (ਸ) ਉਪਰੌਕਤ ਸਾਰੇ
ਪ੍ਰਸ਼ਨ 13:- ਅਰਧ ਵਿਕਸ਼ਤ ਦੇਸ਼ਾਂ ਦੇ ਮਨੱਖੀ ਵਿਕਾਸ ਸੂਚਕਾਂਕ ਦੇ ਪੈਰਾਮੀਟਰ ਅੰਕ ਦਾ ਮਾਨ ਕੀ
ਹੈ?
ਉੱਤਰ:- (ਓ) 0-0.499 (ਅ) 0.499-0.799 (ੲ) 0.799-1 (ਸ) ਉਪਰੌਕਤ ਸਾਰੇ
ਪ੍ਰਸ਼ਨ 14:-2017 ਅਨੁਸਾਰ ਕੁੱਲ ਰਾਸ਼ਟਰੀ ਪ੍ਰਸੰਨਤਾ ਸੂਚਕਾਂਕ ਵਿੱਚ ਸਭ ਤੋਂ ਨੀਚਲੇ ਸਥਾਨ ਤੇ
ਕਿਹੜਾ ਦੇਸ਼ ਸੀ?
ਉੱਤਰ:- (ਓ) ਫਿਨਲੈਂਡ (ਅ) ਭਾਰਤ (ੲ) ਨਾਈਜ਼ਰ (ਸ) ਨਾਰਵੇ
ਪ੍ਰਸ਼ਨ 15:- ਸਯੂਕਤ ਰਾਸਟਰ ਵਿਕਾਸ ਪ੍ਰੋਗਰਾਮ (UNDP) ਦੀ ਸਥਾਪਨਾ ਕਦੋ' ਹੇਈ ਸੀ?
ਉੱਤਰ:- (ਓ) 1965 (ਅ) 1966 (ੲ) 1967 (ਸ) 1968
ਪ੍ਰਸ਼ਨ 16:- ਸਯੂਕਤ ਰਾਸਟਰ ਵਿਕਾਸ ਪ੍ਰੋਗਰਾਮ (UNDP) ਦੀ ਸਥਾਪਨਾ ਦਾ ਕੀ ਉਦੇਸ਼ ਸੀ?
ਉੱਤਰ:- (ਓ) ਸਿੱਖਿਆ ਸੁਧਾਰ (ਅ) ਗਰੀਬੀ ਖਤਮ ਕਰਨਾ (ੲ) ਅੰਸਤ ਉਮਰ (ਸ) ਓ
ਅਤੇ ਅ
ਪ੍ਰਸ਼ਨ 17:- ਸਯੂਕਤ ਰਾਸਟਰ ਵਿਕਾਸ ਪ੍ਰੋਗਰਾਮ (UNDP) ਦਾ ਹੈਡ ਆਫਿਸ ਕਿੱਥੇ ਸਥਿਤ ਹੈ?
ਉੱਤਰ:- (ਓ) ਫਿਨਲੈਂਡ (ਅ) ਨਿਉਆਰਕ (ੲ) ਜਾਪਾਨ (ਸ) ਨਾਰਵੇ
ਪ੍ਰਸ਼ਨ 18:- ਮਨੁੱਖੀ ਵਿਕਾਸ ਸੂਚਕਾਂਕ ਦੀ ਕੀਮਤ ਹੈ?
ਉੱਤਰ:- (ਓ) 0-1 (ਅ) 0-9 (ੲ) 0-10 (ਸ) 0-100
ਪ੍ਰਸ਼ਨ 19:- ਮਨੁੱਖੀ ਵਿਕਾਸ ਦੇ ਥੰਮ੍ਹ ਹਨ?
ਉੱਤਰ:- (ਓ) ਉਤਪਾਦਕਤਾ (ਅ) ਸ਼ਕਤੀਕਰਣ ਅਤੇ ਇਨਸਾਫ (ੲ) ਨਿਰੰਤਰਤਾ (ਸ) ਉਪਰੋਕਤ ਸਾਰੇ
ਪ੍ਰਸ਼ਨ 20:- ਮਨੁੱਖੀ ਵਿਕਾਸ ਦੇ ਮਾਪਕ ਹਨ?
ਉੱਤਰ:- (ਓ) ਲਿੰਗ ਸਮਾਨਤਾ (ਅ) ਔਰਤਾਂ
ਵਿੱਚ ਮੁਕਾਬਲਤਨ ਪ੍ਰਾਪਤੀਆਂ (ੲ) ਮਨੁੱਖੀ ਗਰੀਬੀ
ਸੂਚਕ (ਸ) ਉਪਰੌਕਤ ਸਾਰੇ
ਪ੍ਰਸ਼ਨ 21:- ਮਨੁੱਖੀ ਵਿਕਾਸ ਦਾ ਕੀ ਅਰਥ ਹੈ?
ਉੱਤਰ:- (ਓ) ਮਨੁੱਖੀ ਸੁਤੰਤਰਤਾ (ਅ) ਮਨੁੱਖੀ ਵਿਕਲਪ ਦੀ ਚੌਣ (ੲ) ਮਨੁੱਖੀ ਹਾਲਤਾਂ ਵਿੱਚ ਸੁਧਾਰ (ਸ) ਉਪਰੋਕਤ ਸਾਰੇ
ਪ੍ਰਸ਼ਨ 22:- ਭਾਰਤ ਵਿੱਚ ਮਨੱਖੀ ਵਿਕਾਸ ਦਾ ਮਾਪਣ ਕੌਣ ਕਰਦਾ ਹੈ?
ਉੱਤਰ:- (ਓ) ਨੀਤੀ ਆਯੋਗ (ਅ) ਰਾਸਟਰੀ ਆਯੌਂਗ (ੲ) ਰਾਜ ਆਯੌਗ (ਸ) ਉਪਰੋਕਤ ਸਾਰੇ
ਪ੍ਰਸ਼ਨ 23:- ਮਨੁੱਖੀ ਵਿਕਾਸ ਦਾ ਇੱਕ ਮਹੱਤਵਪੂਰਨ ਪਹਿਲੂ ਕੀ ਹੈ?
ਉੱਤਰ:- (ਓ) ਮਨੁੱਖੀ ਗਿਆਨ (ਅ) ਮਨੁੱਖੀ ਚੌਣ ਦਾ ਦਾਇਰਾ (ੲ) ਮਨੁੱਖੀ ਹਾਲਤਾਂ ਵਿੱਚ ਕਮੀ
(ਸ) ਲੌਕਾਂ ਕੌਲ ਮੌਕਿਆਂ ਦਾ ਹੌਣਾ।
ਪ੍ਰਸ਼ਨ 24-ਵਿਕਾਸ ਕੀ ਹੈ?
ਉੱਤਰ :-( ਓ) ਗੁਣਵੱਤਾ ਆਧਾਰਿਤ ਬਦਲਾਅ (ਅ) ਧਨਾਤਮਿਕ ਬਦਲਾਅ (ੲ) ਰਿਣਾਤਮਿਕ ਬਦਲਾਅ (ਸ) ਸਾਦਾ ਬਦਲਾਅ
ਪ੍ਰਸ਼ਨ 25-ਅਜੌਕੇ ਸਮੇ' ਵਿੱਚ ਕਿਹੜੇ ਸੋਮ ਵਿਕਾਸ ਦੇ ਮਾਪਦੰਡ ਮੰਨੇ ਜਾਂਦੇ ਹਨ?
ਉੱਤਰ :-( ਓ) ਉਦਯੌਗੀਕਰਨ (ਅ) ਆਧੁਨਿਕਤਾ (ੲ) ਆਰਥਿਕ ਵਿਕਾਸ (ਸ) ਵਸੋਂ ਵਾਧਾ
ਪ੍ਰਸ਼ਨ 26- ਹੇਠ ਲਿਖਿਆਂ ਵਿੱਚੋ ਕਿਹੜਾ ਭਾਗ ਮਨੁੱਖੀ ਵਿਕਾਸ ਦਾ ਸੂਚਕ ਨਹੀ ਹੈ?
ਉੱਤਰ :-( ਓ) ਅਜਾਦੀ (ਅ) ਮੌਕੇ (ੲ) ਸਿਹਤ (ਸ) ਲੌਕਾਂ ਦੀ ਗਿਣਤੀ
ਪ੍ਰਸ਼ਨ 27-ਹੇਠ ਲਿਖਿਆਂ ਵਿੱਚੋਂ ਕਿਹੜਾ ਮਾਪਦੰਡ ਮਨੁੱਖੀ ਵਿਕਾਸ ਦਾ ਮਾਪਦੰਡ ਨਹੀਂ' ਹੈ?
ਉੱਤਰ :-( ਓ) ਉਦਯੌਗੀਕਰਨ
(ਅ) ਵਧੀਆ ਆਵਾਜਾਈ ਸਹੂਲਤਾਂ
(ੲ) ਮੈਡੀਕਲ ਸਹੂਲਤਾਂ
(ਸ) ਰਿਣਾਤਮਿਕ ਵਿਕਾਸ
ਪ੍ਰਸ਼ਨ 28-ਭਾਰਤ ਵਿੱਚ ਹੇਨ ਲਿਖਿਆਂ ਰਾਜਾਂ ਵਿੱਚੋਂ ਕਿਸ ਰਾਜ ਦਾ ਮਨੁੱਖੀ ਵਿਕਾਸ ਦਾ ਸੂਚਕ ਅੰਕ ਸਭ ਤੋਂ ਜਿਆਦਾ ਹੈ?
ਉੱਤਰ:- (ਓ) ਪੰਜਾਬ
(ਅ) ਹਰਿਆਣਾ
(ੲ) ਕੇਰਲ
(ਸ) ਤਾਮਿਲਨਾਡੂ
ਪ੍ਰਸ਼ਨ 29-ਸ਼ਹਿਰੀ ਬਸਤੀ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ:- (ਓ) ਸ਼ਹਿਰੀ ਪਿੰਡ (ਅ) ਕਸਬਾ (ੲ) ਪਿੰਡ (ਸ) ਮਹਾਂਨਗਰ
ਪ੍ਰਸ਼ਨ 30-ਮਨੁੱਖੀ ਬਸਤੀਆਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ?
ਉੱਤਰ:- (ਓ) 5 (ਅ) 4(ੲ) 3 (ਸ) 2
ਪ੍ਰਸ਼ਨ 31-ਪੰਜਾਬ ਦੇ ਕਿਸ ਜਿਲੇ ਦੀ ਅਬਾਦੀ ਦਾ ਜਿਆਦਾ ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ?
ਉੱਤਰ:- (ਓ) ਲੁਧਿਆਣਾ (ਅ) ਪਟਿਆਲਾ (ੲ) ਤਰਨਤਾਰਨ (ਸ) ਅੰਮ੍ਰਿਤਸਰ
ਪ੍ਰਸ਼ਨ 32-ਅਬਾਦੀ ਦਾ ਜਿਆਦਾ ਹਿੱਸਾ ਸ਼ਹਿਰਾਂ ਵਿੱਚ ਰਹਿੰਦਾ ਹੈ?
ਉੱਤਰ :-( ਓ) ਤਰਨਤਾਰਨ (ਅ) ਪਟਿਆਲਾ (ੲ) ਲੁਧਿਆਣਾ (ਸ) ਅੰਮ੍ਰਿਤਸਰ
ਪ੍ਰਸ਼ਨ 33-ਪੰਜਾਬ ਦੇ ਪਿੰਡਾਂ ਦੀ ਵਸੋਂ ਘਣਤਾ ਕਿੰਨੀ ਹੈ?
ਉੱਤਰ:- (ਓ) 355 ਵਿਆਕਤੀ ਪ੍ਰਤੀ ਵ.ਕਿ.ਮੀ. (ਅ) 344 ਵਿਆਕਤੀ ਪ੍ਰਤੀ ਵ.ਕਿ.ਮੀ. (ੲ) 366
ਵਿਆਕਤੀ ਪ੍ਰਤੀ ਵ.ਕਿ.ਮੀ. (ਸ) 377 ਵਿਆਕਤੀ ਪ੍ਰਤੀ ਵ.ਕਿ.ਮੀ.
ਪ੍ਰਸ਼ਨ 34-ਵਿਸ਼ਾਲ ਸ਼ਹਿਰੀ ਖੇਤਰ ਦੀ ਧਾਰਨਾ ਸਭ ਤੋਂ ਪਹਿਲਾ ਕਿਸ ਨੇ ਦਿੱਤੀ?
ਉੱਤਰ:- (ਓ) ਜੀਨ ਗੋਟਮੈਨ (ਅ) ਜਿਗਮੇ ਸਿੰਘੇ ਵਾਂਗਚ (ੲ) ਡਾ.ਅਮਰੱਤਿਆ ਸੇਨ (ਸ) ਫਰਾਂਸਿਸ
ਪੈਰੌਕਸ
ਪ੍ਰਸ਼ਨ 35-ਸਭ ਤੋ ਪਹਿਲਾਂ ਸ਼ਹਿਰਾਂ ਦੇ ਸਮੂਹ ਲਈ 'ਕੌਨਅਰਬੇਸ਼ਨ` ਸ਼ਬਦ ਦੀ ਵਰਤੋ' ਕਿਸ ਨੇ ਕੀਤੀ ਸੀ?
ਉੱਤਰ:- (ਓ) ਜੀਨਗੋਟਮੈਨ (ਅ) ਐਲਨ ਸੀ. ਸੈਪਲ (ੲ) ਪੇਟਰਿਕ ਗੈਡਿਸ (ਸ) ਫਰਾਂਸਿਸ ਪੈਰੋਕਸ
ਪ੍ਰਸ਼ਨ 36-ਪੰਜਾਬ ਦਾ ਕਿਹੜਾ ਸ਼ਹਿਰ ‘ਸਮਾਰਟਸਿਟੀ’ ਪ੍ਰਜੈਕਟ ਦੇ ਪ੍ਰਥਮ ਦੌਰ ਵਿੱਚ ਸ਼ਾਮਲ ਹੋਇਆ ਹੈ?
ਉੱਤਰ:- (ਓ) ਜਲੰਧਰ (ਅ) ਲੁਧਿਅਣਾ (ੲ) ਪਟਿਆਲਾ (ਸ) ਗੁਰ ਦਾਸਪੁਰ
ਪ੍ਰਸ਼ਨ 37-ਮਨੁੱਖੀ ਵਿਕਾਸ ਦਾ ਅਨਮੌਲ ਸਿਧਾਤ ਕਿਹੜੀਆਂ ਬੁਨਿਆਦਾਂ ਤੇ ਅਧਾਰਿਤ ਹੈ?
ਉੱਤਰ:- (ਓ) ਇਨਸਾਫ਼ (ਅ) ਨਿਰੰਤਰਤਾ (ੲ) ਉੱਤਪਾਦਕਤਾ (ਸ) ਸ਼ਕਤੀਕਰਨ (ਹ) ਉਪਰੋਕਤ
ਸਾਰੇ ਹੀ।
ਪ੍ਰਸ਼ਨ 38-ਪੰਜਾਬ ਦੇ ਕਿਹੜੇ ਸ਼ਹਿਰ ਮਹਾਂਨਗਰਾਂ
ਦੀ ਸੂਚੀ ਵਿੱਚ ਆਉਂਦੇ ਹਨ?
(ਓ) ਪਟਿਆਲਾ
ਅਤੇ ਅੰਮ੍ਰਿਤਸਰ
(ਅ) ਲੂਧਿਆਣਾ
ਅਤੇ ਅੰਮ੍ਰਿਤਸਰ
(ੲ) ਬਠਿੰਡਾ
ਅਤੇ ਹੁਸ਼ਿਆਰਪੁਰ
(ਸ) ਤਰਨਤਾਰਨ
ਅਤੇ ਅੰਮ੍ਰਿਤਸਰ
40:-ਮਨੱਖੀ ਵਿਕਾਸ ਸੂਚਕ ਅੰਕ ਦੀ ਕਿਮਤ ਕਿਨੀ ਹੈ?
ਉੱਤਰ:-
(ਓ) 0-1 (ਅ) 0.1-.09 (ੲ) 1-100 (ਸ) 10-20