ਅਧਿਆਇ 4 ਕਣਕ Wheat
ਕਣਕ ਲਈ ਲੋੜਦੀਆਂ ਭੂਗੋਲਿਕ ਹਾਲਤਾਂ
ਜਲਵਾਯੂ-
§ ਠੰਡਾ ਅਤੇ ਸਿੱਲ੍ਹਾ ਜਲਵਾਯੂ
ਤਾਪਮਾਨ-
§ ਬਿਜਾਈ ਸਮੇ ਔਸਤ ਤਾਪਮਾਨ 10-15 ਸੈਂਟੀ ਗਰੇਡ
§ ਵੱਧਦੇ ਸਮੇਂ 15-20 ਸੈਂਟੀ ਗਰੇਡ ਅਤੇ ਪੱਕਣ ਅਤੇ ਕਟਾਈ ਸਮੇਂ
21-27 ਸੈਂਟੀ ਗਰੇਡ
ਵਰਖਾ
§ 75-100
ਸੇਂਟੀਮੀਟਰ
ਮਿੱਟੀਆਂ
v ਹਲਕੀ
ਚੀਕਣੀ
v ਭਾਰੀ ਦੋਮਟ
v ਜਲੋੜ ਮਿੱਟੀ
v ਮਿੱਟੀ
ਜਿਸ ਵਿੱਚ ਨਾਈਟਰੋਜਨ ਦੇ ਅੰਸ਼ ਹੋਣ ਸੱਭ ਤੋਂ ਢੁੱਕਵੀਂ।
ਧਰਾਤਲ
v ਸਮਤਲ ਅਤੇ ਪੱਧਰਾ
ਮਜ਼ਦੂਰ
ਸਸਤੇ ਅਤੇ ਸਿਖਿਅਤ
ਸਿੰਚਾਈ ਦੇ ਸਾਧਨਾਂ ਦਾ ਵਿਕਾਸ
ਵੱਧਦੇ ਸਮੇਂ ਪਾਣੀ ਦੀ ਬਹੁਤ ਜਿਆਦਾ ਜਰੂਰਤ ।