Sunday 17 January 2021

CH 12 - ਚਾਹ ਉਤਪਾਦਨ

0 comments

ਅਧਿਆਇ 4 ਚਾਹ TEA

 


 

ਭਾਰਤ ਦੇ ਚਾਹ ਉਤਪਾਦਕ ਖੇਤਰ (Tea Production Areas in India)




ਆਸਾਮ

ü ਸਭ ਤੋਂ ਵੱਡਾ (ਪਹਿਲਾ ਸਥਾਨ) ਉਤਪਾਦਕ ਰਾਜ।

ü ਦੇਸ਼ ਦੇ ਕੁਲ ਚਾਹ ਉਤਪਾਦਨ ਵਿੱਚ ਲਗਭਗ 52% ਹਿੱਸਾ।

ü ਉਤ੍ਪਾਦਨ- ਸਾਲ 2015-16 ਵਿੱਚ 652.95 ਮਿਲੀਅਨ ਕਿਲੌਗ੍ਰਾਮ।

ü ਮੁੱਖ ਉਤਪਾਦਕ ਖੇਤਰ- ਬ੍ਰਹਮਪੁਤਰ ਅਤੇ ਸੁਰਮਾ ਘਾਟੀਆਂ । ਲਖੀਮਪੁਰ, ਕਮਰੂਪ , ਸਿਬਸਾਗਰ , ਡਿਬਰੂਗੜ , ਨਲਬਾੜੀ , ਕੌਕਰਾਝਾੜ ,ਤਿਨਂਸੁਖੀਆ,ਨੌਂਗਾਂਵ ਆਦਿ।

 

ਪੱਛਮੀ ਬੰਗਾਲ

ü ਦੂਸਰਾ ਵੱਡਾ ਉਤਪਾਦਕ ਰਾਜ।

ü ਦੇਸ਼ ਦੇ ਕੁਲ ਚਾਹ ਉਤਪਾਦਨ ਵਿੱਚ ਲਗਭਗ 26% ਹਿੱਸਾ।

ü ਉਤਪਾਦਨ- ਸਾਲ 2015-16 ਵਿੱਚ 329.70 ਮਿਲੀਅਨ ਕਿਲੋਗ੍ਰਾਮ।

ü ਮੁੱਖ ਉਤਪਾਦਕ ਖੇਤਰ- ਦਾਰਜੀਲਿੰਗ , ਜਲਪੈਗੁੜੀ ਅਤੇ ਕੂਚਬਿਹਾਰ |


 

ਤਾਮਿਲਨਾਡੂ

ü ਤੀਸਰਾ ਵੱਡਾ ਉਤਪਾਦਕ ਰਾਜ।

ü ਸਾਲ 2015-16 ਵਿੱਚ 161.49 ਮਿਲੀਅਨ ਕਿਲੋਗ੍ਰਾਮ

ü ਉਤਪਾਦਨ-ਨੈਲਗਿਰੀ ਅਤੇ ਅਨਾਮਲਾਈ ਦੀਆਂ ਪਹਾੜੀਆਂ।

 

ਕੇਰਲ

ü ਦੱਖਣੀ ਭਾਰਤ ਦਾ ਸੱਭ ਤੋਂ ਵੱਡਾ ਉਤਪਾਦਕ ਰਾਜ।

ü ਚੌਥਾ ਵੱਡਾ ਉਤਪਾਦਕ ਰਾਜ।ਸਾਲ 2015-16 ਵਿੱਚ 56.63 ਮਿਲੀਅਨ ਕਿਲੌਗ੍ਰਾਮ।

ü ਉਤਪਾਦਨ-ਬਾਗ ਇਦੁਗੀ, ਕੋਟਾਯਮ, ਪਥਨਮਥਿਟਾ, ਕੋਲਾਮ ,ਅਲਾਪੁਜ਼ਹਾ ਅਤੇ ਥਿਰੂਵਨਥਪੁਰਮ

 


ਕਰਨਾਟਕ

ü ਪੰਜਵਾਂ ਵੱਡਾ ਉਤਪਾਦਕ ਰਾਜ

ü ਸਾਲ 2015-16 ਵਿੱਚ 6.46 ਮਿਲੀਅਨ ਕਿਲੌਗ੍ਰਾਮ।

ü ਉਤਪਾਦਨ-ਚਿਕਮੰਗਲੁਰ,ਕੌਡਾਗੁ,ਹਸਨ,ਚਮਾਰਾ ਨਗਰ,ਦੱਖਣੀ ਕਾਨਾਡਾ,ਮੰਡਿਆਯਾ ਅਤੇ ਮੈਸੁਰ ਆਦਿ।

ü ਹੋਰ ਉਤਪਾਦਕ ਰਾਜ- ਤ੍ਰਿਪੁਰਾ,ਹਿਮਾਚਲ ਪ੍ਰਦੇਸ਼,ਝਾਰਖੰਡ, ਉਤਰਾਖੰਡ