Saturday 16 January 2021

CH 11 - ਗੰਨਾ

0 comments

ਅਧਿਆਇ 4 ਗੰਨਾ Sugarcane

 

 


ਇਤਿਹਾਸਕ ਪੱਖ

Ø ਖੰਡ ਦਾ ਸਭ ਤੋਂ ਮਹੱਤਵਪੁਰਣ ਅਤੇ ਪੁਰਾਣਾ ਸਾਧਨ ਹੈ।

Ø ਗੰਨੇ ਦਾ Botanical name-Saccharum officinarum (ਸਚਾਰਮ ਓਫੀਸਿਨੇਰਮ) ਹੈ।

Ø ਗੰਨੇ ਦਾ ਜਨਮ ਸਥਾਨ 8008 ਵਿੱਚ ਨਿਓ ਗੁਆਨਾ ਦਵੀਪ (ਆਸਟੇਲਿਆ) ਵਿੱਖੇ ਹੋਈਆ ਸੀ।

Ø ਗੰਨੇ ਦਾ ਪੋਦਾ ਦਖਣੀ-ਪੁਰਬੀ ਦੇਸ਼ਾਂ ਵਿੱਚ ਹੁੰਦਾ ਹੋਇਆ ਭਾਰਤ ਪਹੁੰਚਿਆ।

Ø ਭਾਰਤ ਵਿੱਚ ਗੰਨੇ ਦੀ ਖੇਤੀ ਵੈਦਿਕ ਸਮੇ' ਤੌੱ' ਕੀਤੀ ਜਾ ਰਹੀ ਹੈ।

 

ਇਤਿਹਾਸਕ ਪੱਖ

Ø ਭਾਰਤ ਵਿੱਚ ਇਹ ਖੇਤੀ 1400-1000 BC ਤੋਂ ਕੀਤੀ ਜਾ ਰਹੀ ਹੈ।

Ø ਭਾਰਤ ਦਾ ਮੂਲ ਨਿਵਾਸੀ ਪੌਦਾ ਹੈ।

Ø ਭਾਰਤ ਬ੍ਰਾਜੀਲ ਤੋਂ ਬਾਅਦ ਸੰਸਾਰ ਦਾ ਦੁਜਾ ਵੱਡਾ ਉਤਪਾਦਕ ਦੇਸ਼ ਹੈ।

Ø ਸੰਸਾਰ ਵਿੱਚ ਕੁੱਲ ਹਿੱਸਾ 23% ਹੈ।

Ø ਰਟੂਨਿੰਗ (Ratooning)- ਤਾਮਿਲਨਾਡੂ ਸਥਿਤ ਗੰਨਾ ਸ਼ਧ ਸੰਸਥਾਨ (Sugarcane Research Institute) ਨੇ ਗੰਨੇ ਦੀ ਖੇਤੀ ਦੀ ਨਵੀ ਵਿਧੀ ਦਾ ਵਿਕਾਸ ਕੀਤਾ। ਜਿਸ ਨੂੰ ਰਟੂਨਿੰਗ ਕਿਹਾ ਗਿਆ।

 

ਗੰਨਾ ਲਈ ਲੋੜੀਂਦੀਆਂ ਭੂਗੋਲਿਕ ਹਾਲਤਾਂ

 

 

ਜਲਵਾਯੂ-

 

Ø ਸਮੁੰਦਰ ਤੱਲ ਤੋਂ 1000 ਮੀਟਰ ਦੀ ਓੱਚਾਈ ਤੱਕ ਇਹ ਫਸਲ ਉਗਾਈ ਜਾ ਸਕਦੀ ਹੈ।

Ø ਉਸ਼ਣ ਖੰਡੀ ਸਦਾਬਹਾਰ ਪੌਦਾ ।

Ø ਅਕਸਾਂਸੀ ਵਿਥਕਾਰ- 36.7 ਡਿਗਰੀ ਉੱਤਰੀ ਅਕਸਾਂਸ ਤੋ 31.0 ਡਿਗਰੀ ਦੱਖਣੀ ਅਕਸਾਂਸ ਤੱਕ।

Ø ਭਾਰਤ ਵਿੱਚ ਖੇਤੀ 8 ਡਿਗਰੀ ਉੱਤਰੀ ਅਕਸਾਂਸ ਤੋ 32 ਡਿਗਰੀ ਉੱਤਰੀ ਅਕਸਾਂਸ ਤੱਕ।

 

ਤਾਪਮਾਨ-

Ø 24-27 ਡਿਗਰੀ ਸੈਂਟੀ ਗਰੇਡ

Ø ਖੁਸ਼ਕ ਅਤੇ ਸਾਫ਼ ਮੌਸਮ-ਮਿਠਾਸ ਵੱਧਣਾ

Ø ਗੰਨੇ ਦੀ ਬਿਜਾਈ ਸਮੇਂ ਸਮਾਨ,ਵੱਧਣ ਸਮੇਂ ਤੇਜ਼ ਅਤੇ ਪੱਕਣ ਸਮੇ ਘੱਟ ਤਾਪਮਾਨ।

Ø ਫਸਲ ਪੱਕਣ ਲਈ 10-15 ਮਹੀਨੇ।

Ø ਪਾਲਾ ਹਾਨੀਕਾਰਕ

Ø ਵਰਖਾ- ਸਾਲਾਨਾ ਵਰਖਾ 100-150 ਸੈਂਟੀਮੀਟਰ ਤੱਕ

Ø ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਿੰਚਾਈ ਦੀ ਮਦਦ ਨਾਲ ਖੇਤੀ।

 

ਮਿੱਟੀਆਂ-

Ø ਦਰਿਆਈ ਜਲੋਡ , ਦੌਮਟ ਅਤੇ ਜਵਾਲਾਮੁੱਖੀ (ਕਾਲੀ) ਮਿੱਟੀ ਸਭ ਤੱ ਢੁੱਕਵੀ।

Ø ਮਿੱਟੀ ਵਿੱਚ ਨਾਈਟਰੋਜਨ, ਪੰਟਾਸ਼ੀਅਮ, ਫਾਸਫੋਰਸ ਦੇ ਅੰਸ਼ ਹੋਣਾ ਜਰੂਰੀ।

Ø ਦੱਖਣੀ ਭਾਰਤ ਵਿੱਚ ਭੂਰੀ, ਲਾਲ ਅਤੇ ਲੇਟਰਾਈਟ ਮਿੱਟੀਆਂ ।

Ø ਰਸਾਇਣਕ ਅਤੇ ਦੇਸ਼ੀ ਖਾਦਾਂ ਦੀ ਬਹੁਤ ਜ਼ਿਆਦਾ ਜਰੂਰਤ।

 


 

ਧਰਾਤਲ-

Ø ਸਮਤਲ, ਮੈਦਾਨੀ ਭੂਮੀ

Ø ਮਸ਼ੀਨੀਕਰਣ ਲਈ ਪੱਧਰਾ ਧਰਾਤਲ

 


 

ਮਜ਼ਦੂਰ-

 

Ø ਸਸਤੇ ਅਤੇ ਸਿੱਖਿਅਤ

 

 


ਭਾਰਤ ਦੇ ਗੰਨਾ ਉਤਪਾਦਕ ਖੇਤਰ (Sugarcane Production Areas in India)



ਉੱਤਰ ਪ੍ਰਦੇਸ਼-

 

Ø ਸਭ ਤੋਂ ਵੱਡਾ ਗੰਨਾ ਉਤਪਾਦਕ ਰਾਜ।

Ø ਸਾਲ 2018-19 ਵਿੱਚ 23.60 ਲੱਖ ਹੈਕਟੇਅਰ  ਵਿੱਚ 1705 ਲੱਖ ਟਨ ਉਤਪਾਦਨ

Ø ਭਾਰਤ ਦੇ ਕੁੱਲ ਗੰਨਾ ਉਤਪਾਦਨ ਵਿੱਚ ਹਿੱਸਾ 39%

Ø ਮੁੱਖ ਉਤਪਾਦਕ ਖੇਤਰ-

Ø ਪਹਿਲੀ ਪੇਟੀ- ਰੁੜਕੀ ਤੋਂ ਮੇਰਠ ਤੱਕ

Ø ਦੂਸਰੀ ਪੇਟੀ- ਬਰੇਲੀ ਤੋਂ ਸ਼ਾਹਜਹਾਂਪੁਰ ਤੱਕ

Ø ਤੀਸਰੀ ਪੇਟੀ- ਫੇਜਾਂਬਾਦ ਤੋਂ ਗੋਰਖਪੁਰ ਤੱਕ

Ø ਸਹਾਰਨਪੁਰ,ਮੁਜ਼ਫਰਨਗਰ,ਮੇਰਠ,ਮੁਰਾਦਾਬਾਦ,ਖੇੜੀ, ਬਿਜਨੌਰ, ਬੁਲੰਦਸ਼ਹਿਰ,ਅਲੀਗੜ੍ਹ,ਮਥੁਰਾ ਅਤੇ ਆਗਰਾ ਆਦਿ।

 

ਮਹਾਰਾਸ਼ਟਰ

Ø ਦੁਸਰਾ ਵੱਡਾ ਗੰਨਾ ਉਤਪਾਦਕ ਰਾਜ

Ø ਸਾਲ 2018-19 ਵਿੱਚ 9.02 ਲੱਖ ਹੈਕਟੇਅਰ ਖੇਤਰ ਵਿੱਚ 986 ਲੱਖ ਟਨ ਉਤਪਾਦਨ

Ø ਭਾਰਤ ਦੇ ਕੁੱਲ ਗੰਨਾ ਉਤਪਾਦਨ ਵਿੱਚ ਹਿੱਸਾ 22%

Ø ਮੁੱਖ ਉਤਪਾਦਕ ਖੇਤਰ- ਪੁਨਾ , ਔਰੰਗਾਬਾਦ , ਅਹਿਮਦਨਗਰ , ਸਤਾਰਾ , ਸਾਗਲੀ ,ਸ਼ੋਲਾਪੂਰ,ਨਾਸਿਕ ਅਤੇ ਕੋਹਲਾਪੁਰ ਆਦਿ।

 


ਕਰਨਾਟਕ-

Ø ਤੀਸਰਾ ਵੱਡਾ ਗੰਨਾ ਉਤਪਾਦਕ ਰਾਜ

Ø ਸਾਲ 2018-19 ਵਿੱਚ 3.70 ਲੱਖ ਹੈਕਟੇਅਰ ਖੇਤਰ ਵਿੱਚ 459 ਲੱਖ ਟਨ ਉਤਪਾਦਨ

Ø ਖੇਤੀ ਹੇਠ ਰਕਬਾ ਵੱਧਣ ਦਾ ਮੁੱਖ ਕਾਰਣ- ਕ੍ਰਿਸ਼ਨਾਸਾਗ੍ਰ ਡੈਮ,ਉੱਪਰੀ ਕਾਂਵੇਰੀ ਅਤੇ ਤੁੰਗਭਦਰਾ ਡੈਂਮਾ ਦੀ ਉਸਾਰੀ ਹੋਣਾ।

Ø ਮੁੱਖ ਉਤਪਾਦਕ ਖੇਤਰ- ਸਿਮੋਗਾ , ਬੈਲੋਰੀ , ਕੋਲਾਰ , ਬੈਲਗਾਵ , ਬੀਜਾਪੁਰ , ਮੈਸੂਰ    ,ਚਿਤਰਦੁਰਗ ਅਤੇ ਰਾਇਚੂਰ ਆਦਿ।




ਬਿਹਾਰ-

Ø ਚੋਥਾ ਵੱਡਾ ਗੰਨਾ ਉਤਪਾਦਕ ਰਾਜ

Ø ਸਾਲ 2018-19 ਵਿੱਚ 2.43 ਲੱਖ ਹੈਕਟੇਅਰ ਖੇਤਰ ਵਿੱਚ 200 ਲੱਖ ਟਨ ਉਤਪਾਦਨ

Ø ਮੁੱਖ ਉਤਪਾਦਕ ਖੇਤਰ- ਮੁਜੱਫਰਨਗਰ,ਪੂਰਣੀਆ,ਭਾਗਲਪੁਰ, ਪੂਰਬੀ ਅਤੇ ਪੱਛਮੀ ਚੰਪਾਰਨ , ਪਟਨਾ , ਗਯਾ , ਸਾਰਨ , ਦਰਭੰਗਾ ਅਤੇ ਮੁੰਘੇਰ ਆਦਿ।

 


ਤਾਮਿਲਨਾਡੂ-

 

Ø ਪੰਜਵਾਂ ਵੱਡਾ ਗੰਨਾ ਉਤਪਾਦਕ ਰਾਜ

Ø ਸਾਲ 2018-19 ਵਿੱਚ 1.82 ਲੱਖ ਹੈਕਟੇਅਰ ਖੇਤਰ ਵਿੱਚ 191 ਲੱਖ ਟਨ ਉਤਪਾਦਨ

Ø ਮੁੱਖ ਉਤਪਾਦਕ ਖੇਤਰ-  ਕੋਇੰਬਟੂਰ,ਥਿਰੂਵਲੂਰ,ਚਿਨਾਈ,ਵੈਲੋਰ,ਕਾਂਚੀਪੁਰਮ, ਤਿਰੁਵਮੱਲਾਇ ਅਤੇ ਪੇਰਮਬਲੂਰ,ਅਰਿਆਲੂਰ,ਨਾਗਾਪਟਨਮ ਅਤੇ ਸਿਵਗੰਗਾ।

 


ਆਂਧਰਾ ਪ੍ਰਦੇਸ਼-

 

Ø ਸਾਲ 2018-19 ਵਿੱਚ 99 ਹਜਾਰ ਹੈਕਟੇਅਰ ਖੇਤਰ ਵਿੱਚ 122 ਲੱਖ ਟਨ ਉਤਪਾਦਨ

Ø ਮੁੱਖ ਉਤਪਾਦਕ ਖੇਤਰ - ਵਿਸ਼ਾਖਾਪਟਨਮ,ਵਿਜਿਆਨਗਰਮ ਅਤੇ ਸ਼ਰੀਕਾਕੂਲਮ, ਕ੍ਰਿਸ਼ਨਾ, ਚਿਤਰ, ਪੂਰਬੀ ਅਤੇ ਪੱਛਮੀ ਗੋਦਾਵਰੀ ਅਤੇ ਨਿਜਾਮਬਾਦ


 

ਪੰਜਾਬ-

Ø ਸਾਲ 2018-19 ਵਿੱਚ 93 ਹਜਾਰ ਹੈਕਟੇਅਰ ਖੇਤਰ ਵਿੱਚ 80 ਲੱਖ ਟਨ ਉਤਪਾਦਨ।

Ø ਮੁੱਖ ਉਤਪਾਦਕ ਖੇਤਰ- ਲੁਧਿਆਣਾ,ਅੰਮ੍ਰਿਤਸਰ, ਤਰਨਤਾਰਨ , ਜਲੰਧਰ , ਪਟਿਆਲਾ , ਸੰਗਰੂਰ , ਗੁਰਦਾਸਪੁਰ , ਮੋਗਾ , ਮੁਕਤਸਰ ਫਤਿਹਗੜ੍ਹ ਸਾਹਿਬ, ਅਤੇ ਫ਼ਿਰੋਜ਼ਪੁਰ

 

 


 

ਹੌਰ ਉਤਪਾਦਕ ਰਾਜ

Ø ਗੂਜਰਾਤ

Ø ਸਾਲ 2018-19 ਵਿੱਚ 1.84 ਲੱਖ ਹੈਕਟੇਅਰ ਖੇਤਰ ਵਿੱਚ 130 ਲੱਖ ਟਨ ਉਤਪਾਦਨ

Ø ਮੁੱਖ ਉਤਪਾਦਕ ਖੇਤਰ- ਸੂਰਤ,ਭਾਵਨਗਰ,ਜੂਨਾਗੜ੍ਹ,ਰਾਜਕੌਟ ਅਤੇ ਜਾਮਨਗਰ।

 

 


Ø ਹਰਿਆਣਾ

Ø  ਸਾਲ 2018-19 ਵਿੱਚ 1.14 ਲੱਖ ਹੈਕਟੇਅਰ ਖੇਤਰ ਵਿੱਚ 85 ਲੱਖ ਟਨ ਉਤਪਾਦਨ।

Ø ਮੁੱਖ ਉਤਪਾਦਕ ਖੇਤਰ- ਅੰਬਾਲਾ , ਪੰਚਕੂਲਾ , ਯਮੁਨਾ ਨਗਰ , ਕੈਥਲ , ਫਤਿਹਾਬਾਦ , ਝੱਜਰ , ਸੋਨੀਪਤ , ਕਰਨਾਲ,ਰੋਹਤਕ,ਗੁੜਗਾਂਵ,ਹਿਸਾਰ ਅਤੇ ਰਿਵਾੜੀ ਆਦਿ।