3. ਸ਼ਬਦ-ਕੌਸ਼: ਵਾਚਣ-ਵਿਧੀ
ਕੁਦਰਤ ਨੰ ਮਨੁੱਪ ਨੂੰ ਸੋਚਣ ਦੀ ਸਮਰੱਥਾ ਦੇ ਨਾਲ-ਨਾਲ ਕੁਝ ਕਰ ਸਕਣ ਦੀ ਤਾਕਤ ਅਤੇ ਬਹੁਤ ਵੱਡਾ ਭੰਡਾਰ ਦਿਮਾਗ਼ ਦਿੱਤਾ ਹੈ। ਇਸ ਦਿਮਾਗ਼ ਦੀ ਸ਼ਕਤੀ ਏਨੀ ਜ਼ਿਆਦਾ ਹੈ ਕਿ ਜਿਸ ਨੂੰ ਸੀਮਾ ਵਿੱਚ ਨਹੀਂ ਰੱਧਿਆ ਜਾ ਸਕਦਾ, ਭਾਵ ਇਸ ਦਿਮਾਗ਼ ਦੀ ਸ਼ਕਤੀ ਦੀ ਕੋਈ ਸੀਮਾ ਜਾਂ ਔਤ ਨਰੀਂ ਹੈ। ਇਸੇ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ ਮਨੁੱਖ ਨੇ ਆਪਣੀ ਇਸ ਸੋਚ-ਸ਼ਕਤੀ ਨੂੰ ਕਲਾ ਦਾ ਨਾਂ ਦਿੱਤਾ, ਅਜਿਹੀ ਕਲਾ ਜਿਸ ਨੂੰ ਵੱਖਰੇ ਨਾਂਵਾਂ ਜਾਂ ਭਾਗਾਂ ਵਿੱਚ ਵੰਡ ਲਿਆ ਗਿਆ। ਕੁਦਰਤ ਨੰ ਮਨੁੱਖ ਨੂੰ ਚੰਗੇ ਬੋਲ ਦਿੱਤੇ, ਇਹਨਾਂ ਬੋਲਾਂ ਨੂੰ ਮਨੁੱਪ ਨੰ ਸੰਚਾਰ ਦਾ ਮਾਧਿਅਮ ਬਣਾਉਦਿਆਂ 'ਭਾਸਾ” ਦਾ ਨਾਂ ਦਿੱਤਾ। ਭਾਸਾ ਦੇ ਭੰਡਾਰ ਨੂੰ ਸੰਭਾਲ ਕੇ ਰੱਖਣ ਲਈ ਮਨੁੱਖ ਨੇ ਇਸ ਨੂੰ 'ਕੌਸ' ਸਬਦ ਦੇ ਕੇ 'ਕੌਸ਼ਕਾਰੀ ਇੱਕ ਕਲਾ” ਕਹਿ ਕੰ ਸ਼ਬਦਾਂ ਦੇ ਅਰਥ ਜਾਣਨ ਲਈ ਸ਼ਬਦ-ਕੌਸ ਤਿਆਰ ਕੀਤੇ, ਅੱਜ ਸੰਸਾਰ ਦੀ ਹਰ ਭਾਸ਼ਾ ਦੇ ਸ਼ਾਬਦਿਕ ਭੰਡਾਰ ਇੱਕ ਕੌਸ਼ ਵਿੱਚ ਦਰਜ ਹਨ, ਚਾਹੇਂ ਉਹ ਪੰਜਾਬੀ ਸ਼ਬਦ-ਕੌਸ਼ ਹੋਵੇਂ ਜਾਂ ਮਹਾਨ-ਕੌਸ਼ ਹੋਵੇਂ ਜਾਂ ਅੰਗਰੇਜੀ ਭਾਸ਼ਾ ਦੀ ਡਿਕਸ਼ਨਰੀ ਹੋਵੇ। ਜਿਵੱ-ਜਿਵੇਂ ਭਾਸਾ ਦਾ ਵਿਕਾਸ ਹੁੰਦਾ ਗਿਆ, ਮਨੁੱਖ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਨਵੇ ਅਨੁਸ਼ਾਸਨ ਵਿੱਚ ਕੋਸ਼-ਵਿਗਿਆਨ ਦੀ ਸਥਾਪਨਾ ਹੋਈ।
ਡਾਵੇਂ ਅੱਜ ਦੇ ਯੁੱਗ ਵਿੱਚ ਕੋਸ਼ਕਾਰੀ ਅਤੇਂ ਕੋਸ-ਵਿਗਿਆਨ ਵੱਖਰੇ-ਵੱਖਰੇ ਖੇਤਰ ਬਣ ਚੁੱਕੇਂ ਹਨ ਪਰ ਅਸੀਂ ਇੱਥੇ ਕੋਸਕਾਰੀ ਦੇ ਅੰਤਰਗਤ ਸਬਦਾਂ ਦੇ ਅਰਥ ਜਾਣਨ ਲਈ ਇਸ ਦੇ ਨਿਯਮਾਂ ਦਾ ਹੀ ਅਧਿਐਨ ਕਰਾਂਗੇਂ ।
'ਕੌਸ਼' ਸ਼ਬਦ ਭਾਰਤੀ ਭਾਸ਼ਾਵਾਂ ਵਿੱਚ ਬਹੁਤ ਪੁਰਾਤਨ ਸ਼ਬਦ ਹੈ। ਪਰੰਪਰਾ ਅਨੁਸਾਰ ਇਸ ਸਬਦ ਨੂੰ ਡਾਵੇਂ ਵੱਖਰੇ-ਵੱਖਰੇ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ ਪਰ ਅਜੋਕੇ ਸਮ ਭਾਸਾਈ ਅਧਿਐਨ ਦੀ ਤਕਨਾੀਕ ਪੱਖੋਂ ਇਸ ਨੂੰ ਸਵੀਕਾਰ ਕੀਤਾ ਜਾ ਚੁੱਕਾ ਹੈ। ਵੈਦਿਕ ਕਾਲ ਤੋਂ ਇਸ ਸਬਦ ਦੀ ਵਰਤੋਂ ਹੁੰਦੀ ਆ ਰਹੀ ਹੈ, ਰਿਗਵੰਦ ਵਿੱਚ ਇਸ ਮੱਦ ਨੂੰ ਉਣਤਾਲੀ ਵਾਰ ਵਰਤਿਆ ਗਿਆ ਹੈ। ਪੁਰਾਤਨ ਅਰਥਾਂ ਵਿੱਚ 'ਕੋਸ਼` ਸ਼ਬਦ ਦੇ ਅਰਥ 'ਪਜ਼ਾਨਾ?” ਕੀਤੇ ਗਏ ਹਨ। ਧਨ ਤੇ ਪਦਾਰਥਾਂ ਦੋ ਸੰਗ੍ਰਹਿ ਨੂੰ ਜੇ ਖਜ਼ਾਨਾ ਕਿਹਾ ਜਾ ਸਕਦਾ ਹੈ ਤਾਂ ਇਹ ਪਰਿਭਾਸ਼ਾ ਕੌਸ ਉੱਤੇ ਇਸੇ ਤਰ੍ਹਾਂ ਲਾਗੂ ਨਹੀਂ ਹੁੰਦੀ, ਇਹ ਠੀਕ ਹੈ ਕਿ ਕੋਸ਼ ਵੀ ਸਬਦਾਂ ਦਾ ਖਜਾਨਾ ਹੁੰਦਾ ਹੈ ਪਰ ਇਹ ਤਾਂ ਇੱਕ ਤਰ੍ਹਾਂ ਸ਼ਬਦਾਂ ਦੀ ਤਰਤੀਬ ਹੁੰਦੀ ਹੈ, ਧਨ ਇਹ ਵਾਂਗ ਧਿੱਲਰੇਂ ਨਹੀਂ ਹੁੰਦੇ । “ਭਾਰਤੀ ਪਰੰਪਰਾ ਵਿੱਚ ਕੌਸ ਨੂੰ ਪਰਿਭਾਸਿਤ ਕਰਨ ਲਈ ਕਿਹਾ ਜਾਂਦਾ ਹੈ ਕਿ ਇਹ ਸਬਦਾਂ ਦਾ ਅਜਿਹਾ ਸੰਗਹਿ ਹੁੰਦਾ ਹੈ ਜਿਸ ਵਿੱਚ ਇੱਕ ਤਾਂ ਸ਼ਬਦਾਂ ਨੂੰ ਕੁਮਵਾਰ ਦਿੱਤਾ ਹੁੰਦਾ ਹੈ ਅਤੇ ਦੂਜਾ ਇਹਨਾਂ ਸ਼ਬਦਾਂ ਦੇ ਅਰਥ ਤੋਂ ਭਾਵ ਵੀ ਦਿੱਤੇ ਹੁੰਦੇ ਹਨ।” ਇਹ ਸ਼ਬਦ ਸੰਸਕ੍ਰਿਤ-ਕੌਸ਼ ਵਿੱਚ ਬਾਲ ਮੁਕੰਦ ਦ੍ਰਿਵੈਦੀ ਦੁਆਰਾ ਕਹੇ ਗਏ ਹਨ। ਜਿਵੇਂ ਕੌਸ਼ ਸ਼ਬਦ ਭਾਰਤੀ ਪਰੰਪਰਾ ਨਾਲ ਜੁੜਿਆ ਹੋਇਆ ਹੈ, ਉਸ ਤਰ੍ਹਾਂ “ਡਿਕਸ਼ਨਰੀ” ਯੂਰਪ ਦੀ ਕੋਸਕਾਰੀ ਨਾਲ ਸੰਬੰਧਿਤ ਹੈ। ਕੋਂਸ ਦਾ ਸੰਕਲਪ ਇੱਕ ਵਿਸਾਲ ਇਤਿਹਾਸ ਲੈ ਕੇ ਬੈਠਾ ਹੈ। ਅੱਜ ਵਿਗਿਆਨਿਕ ਯੁੱਗ ਸਿਖਰਾਂ 'ਤੇ ਹੈ, ਕੰਪਿਊਟਰ ਵਰਗੀ ਕਾਢ ਕਾਰਨ ਤੌਜ ਰਫਤਾਰ ਮਸ਼ੀਨਾਂ ਯੁੱਗ ਵਿੱਚ ਕੁਝ ਵੀ ਔਖਾ ਨਹੀਂ ਰਿਹਾ। ਮਨੁੱਖੀ ਦਿਮਾਗ਼ ਦੀ ਕਾਢ ਨੇ ਭਾਵੇਂ ਸਭ ਕੁਝ ਸੌਖਾ ਕਰ ਦਿੱਤਾ ਹੈ ਪਰ ਫਿਰ ਵੀ ਸਭ ਕੁਝ ਸਮਝਣਾ ਜਾਂ ਕਰਨਾ ਨਿਯਮਾਂ ਵਿੱਚ ਬੱਝਾ ਪਿਆ ਹੈ। ਵਿਦਵਾਨਾਂ ਦੀ ਲਗਾਤਾਰ ਜਾਰੀ ਖੋਜ ਨੰ ਹਰ ਖੌਤਰ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਹੈ। ਵਿਦਵਾਨਾਂ ਦੀ ਕੋਸ਼ਕਾਰੀ ਖੋਜ ਨੇ ਅੱਜ ਸੰਸਾਰ ਵਿੱਚ ਕਈ ਤਰ੍ਹਾਂ ਦੇ ਕੋਸ਼ ਵਿਦਿਆਰਥੀ ਸਾਹਮਣੇ ਰੱਖ ਦਿੱਤੇ ਹਨ। ਜੇਕਰ ਭਾਸਾਵਾਂ ਦੇ ਆਧਾਰ `ਤੇ ਦੇਖੀਏ ਤਾਂ ਇੱਕ-ਡਾਸ਼ਾਈ ਕੋਸ਼, ਦੋ-ਭਾਸ਼ਾਈ ਕੋਸ਼
ਅਤੇ ਬਹੁ-ਭਾਸ਼ਾਈ ਕੋਸ਼ ਦੱਸੇ ਹਨ। ਇਸ ਤਰ੍ਹਾਂ ਦੇ ਕੋਸ ਤਾਂ ਸਿਰਫ ਸ਼ਬਦਾਂ ਦੇ ਅਰਥਾਂ ਤੱਕ ਸੀਮਿਤ ਹੁੰਦੇ ਹਨ। ਕਈ ਕੌਸ਼ ਤਾਂ ਸ਼ਬਦਾਂ ਦੇ ਅਰਥਾਂ ਨਾਲ ਸੰਖੰਪ ਜਾਣਕਾਰੀ ਵੀ ਦਿੰਦੇ ਹਨ। ਇਸ ਤਰ੍ਹਾਂ ਦੇ ਕੋਸ ਇੰਦਰਾਜ 'ਤੇ ਆਧਾਰਿਤ ਹੁੰਦੇ ਹਨ। ਇੰਦਰਾਜਾਂ ਦੇ ਆਧਾਰ 'ਤੇ ਸ਼ਬਦ-ਕੋਸ਼ (00009), ਵਿਸ਼ਵ-ਕੌਸੀ ਸ਼ਬਦ ਕੋਸ (੬੧੮੯੯1੦[98₹91੮ 012108॥$) ਅਤੇ ਵਿਸ਼ਵ-ਕੌਸ਼ (੬0੦੧੯1੦8018) ਤਿੰਨ ਕਿਸਮਾਂ ਦੇ ਹੁੰਦੇ ਹਨ। ਇੰਦਰਾਜ ਤੋਂ ਇਲਾਵਾ ਇੱਕ ਹੋਰ ਕਿਸਮ ਸਮਗਰੀ ਦੇ ਆਧਾਰ 'ਤੇਂ ਵੀ ਕੋਸ ਦੀ ਵੰਡ ਕੀਤੀ ਗਈ ਹੈ। ਇਸ ਤਰ੍ਹਾਂ ਦੇ ਕੋਸ਼, ਕਾਲ ਭਾਵ ਸਮ ਦੀ ਵੰਡ `ਤੇ ਆਧਾਰਿਤ ਹੁੰਦੇ ਹਨ। ਇਹ ਇੱਕ ਵੱਖਰੇ ਵਿਸ਼ੇ ਦਾ ਆਧਾਰ ਬਣ ਜਾਂਦਾ ਹੈ। ਇੱਥੋਂ ਇੰਨਾ ਜਾਣ ਲਿਆ ਜਾਵੇਂ ਕਿ ਭਾਸ਼ਾ ਦੇ ਵਿਕਾਸ ਲਈ ਯੋਜਨਾਬੱਧ ਤਰੀਕੌ ਨਾਲ ਤਿਆਰ ਕੀਤੀ ਸਮਗਰੀ ਕੌਸ਼ ਹਨ। ਸੋਂ ਕੋਸ਼ ਭਾਸ਼ਾ ਦੇ ਵਿਕਾਸ ਅੜੇ ਭਾਸ਼ਾ ਦੀ ਵਰਤੋਂ ਲਈ ਇੱਕ ਸੰਦ ਵਜੋਂ ਵਰਤਿਆ ਜਾਣ ਵਾਲਾ ਸਾਧਨ ਹੈ। ਕੋਸ ਇੱਕ ਵਿਅਕਤੀ ਲਈ ਅਜਿਹੀ ਪੁਸਤਕ ਹੈ ਜਿਸ ਰਾਹੀਂ ਉਹ ਸ਼ਬਦਾਂ ਦੇ ਉਚਾਰਨ, ਵਿਉਤਪਤੀ, ਵਿਆਕਰਨਿਕ ਰੂਪ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ।
ਪੰਜਾਬੀ ਕੋਸ਼ਕਾਰੀ ਦਾ ਮੁੱਢ ਭਾਰਤੀ ਪਰੰਪਰਾ ਨਾਲ ਜੁੜਿਆ ਹੋਇਆ ਹੈ ਅਤੇ ਵਿਕਾਸ ਪੱਛਮੀ ਕੌਸ਼ਕਾਰੀ ਪਰੰਪਰਾ ਨਾਲ । ਪੰਜਾਬੀ ਕੋਸਕਾਰੀ ਦਾ ਅਰੰਭ ਸੰਸਕ੍ਰਿਤ ਕੌਸ਼ਕਾਰੀ ਦੀਆਂ ਰਚਨਾਵਾਂ ਦੇ ਅਨੁਵਾਦ ਜਾਂ ਲਿਪੀਅੰਤਰਨ ਨਾਲ ਹੋਇਆ। ਪੰਜਾਬੀ ਕੋਸ਼ਕਾਰੀ ਦਾ ਇੱਕੋ-ਇੱਕ ਮਕਸਦ ਸੀ ਕਿ ਪੰਜਾਬੀ ਭਾਸਾ ਦਾ ਵਿਕਾਸ ਚੰਗੀ` ਤਰ੍ਹਾਂ ਹੋ ਸਕ। ਪੰਜਾਬੀ ਕੌਸਾਂ ਦੀ ਰਚਨਾ ਦਾ ਅਰੰਭ 1544 ਈਸਵੀ ਤੋਂ ਮੰਨਿਆ ਜਾਂਦਾ ਹੈ। ਕੌਸ਼ ਕਿਸੇ ਵੀ ਭਾਸ਼ਾ ਦਾ ਹੋਵੇ ਪਰ ਕਿਸੇ ਨਾ ਕਿਸੇਂ ਤਰ੍ਹਾਂ ਭਾਸ਼ਾਈ ਵਿਕਾਸ ਨਾਲ ਜੁੜਿਆ ਹੋਇਆ ਹੈ। ਇੰਨਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੌਸ਼ ਸ਼ਬਦਾਂ ਦਾ ਉਹ ਖਜਾਨਾ ਹੈ ਜਿਸ ਦੀ ਜਦੋਂ ਚਾਹੇ ਵਰਤੋਂ ਕੀਤੀ ਜਾ ਸਕਦੀ ਹੈ। ਸੋ, ਇਸ ਸਾਬਦਿਕ ਖ਼ਜਾਨਂ ਕੋਸ਼ ਦੀ ਵਰਤੋਂ ਕਰਨ ਦੇ ਕਰ ਝ ਨਿਯਮ ਹਨ। ਇਹ ਜਾਨਣ ਤੋਂ ਬਾਅਦ ਕਿ ਕੌਸ ਸਬਦਾਂ ਦੇ ਅਰਥਾਂ ਦਾ ਭੰਡਾਰ ਹੈ ਆਪਾਂ ਕਿਸੇ ਵੀ ਸ਼ਬਦ ਦੇ ਅਰਥ ਜਾਣਨਾ ਚਾਹੁੰਦੇ ਹਾਂ ਤਾਂ ਕੌਸ਼ ਵਿੱਚੋਂ ਦੇਖ ਸਕਦੇ ਹਾਂ। ਕੋਸ਼ ਵਿੱਚੋਂ ਅਰਥ ਜਾਣਨ ਲਈ ਕੁਝ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨਿਮਨਲਿਖਤ ਕ੍ਝ ਨਿਯਮ ਦਿੱਤੇ ਗਏ ਹਨ।
1. ਪੈਂਤੀ-ਅੱਖਰੀ ਭਾਵ 'ਉ” ਤੋਂ ਡ” ਡੱਕ ਸਾਰੇ ਵਰਗ ਜ਼ਿਹਨ ਵਿੱਚ ਵੱਸੇ ਹੋਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਜਿਸ ਸ਼ਬਦ ਦੇ ਅਰਥ ਦੌਖਣੇ ਹਨ, ਉਸ ਸ਼ਬਦ ਦਾ ਪਹਿਲਾ ਅੱਖਰ ਦੇਖਣਾ ਪਵੇਗਾ ਕਿ ਉਹ ਪੈਂਤੀ-ਅੱਖਰੀ ਵਿੱਚ ਅੰਦਾਜ਼ਨ ਕਿੰਨਵਾਂ ਅੱਧਰ ਹੈ।
2. ਦੂਜੀ ਗੱਲ ਲਗਾਂ, ਮਾਤਰਾਂ, ਲਗਾਖਰ ਵੀ ਦੋਖਣੇ ਹਨ। ਜੇਕਰ ਸਬਦ ਤੋਂ ਕੋਈ ਮਾਤਰਾ ਨਹੀਂ ਹੈ, ਤਾਂ ਦੂਸਰੇ ਅੱਖਰ ਦੀ ਤਰਤੀਬ ਨੂੰ ਦੇੱਧਿਆ ਜਾਵੇਗਾ। ਇਹੀ ਸਬਦਾਂ ਦੀ ਤਰਤੀਬ ਤੁਹਾਨੂੰ ਸਬਦ ਦੇ ਅਰਥਾਂ ਤੱਕ ਪਹੁੰਚਾ ਦੇਵੈਗੀ।
3. ਸ਼ਬਦ ਲੱਭਣ ਲਈ ਪਹਿਲਾਂ ਅੱਖਰ ਤੋਂ ਫਿਰ ਮਾਤਰਾ ਦਾ ਧਿਆਲ ਰੱਖਣਾ ਜਰੂਰੀ ਹੈ, ਜਿਵੇ ਆਸਤਿਕ” ਸ਼ਬਦ ਹੈਂ-
ਪਹਿਲਾਂ 'ਅ” ਤਰਤੀਬ ਵਿੱਚ ਪਹੁੰਚੋਂ-
ਫਿਰ 'ਅ' ਨੂੰ ਕੰਨਾ ਆ”
ਆਦਵਫਿਰ ਸ - ਡਿ -ਕ
“ਆ” ਤੋਂ ਅੱਗੇ 'ਸ? ਫਿਰ 'ਤਿ” ਡੇ 'ਕ”
ਕੌਸ਼ ਵਿੱਚ ਆਸਰਿਕ” ਸਬਦ ਆ ਜਾਵੇਗਾ
ਅਰਥ ਹੋਣਗੇ - ਪਰਮਾਤਮਾ ਦੀ ਹੋਂਦ 'ਚ ਵਿਸ਼ਵਾਸ ਰੱਖਣ ਵਾਲਾ।
4. ਡੁਹਾਡੀ ਜਾਣਕਾਰੀ ਲਈ ਪੇਸ਼ ਹੈ ਪੈਂਤੀ ਅੱਖਰੀ ਤਰਤੀਬ:
ਉ-ਵਰਗ-- ਉਅ ਸਹ
ਕ-ਵਰਗ- ਕਪ ਗ ਘਝ
ਚ-ਵਰਗ- ਚ ਛ ਜ ਝੁ ਵ
ਟ-ਵਰਗ- ਟਠ ਡ ਢਣ
ਤ-ਵਰਗ- ਤਥ ਦ ਧਨ
ਪ-ਵਰਗ- ਪਫ ਬ ਭਮ
ਯ-ਵਰਗ- ਯਰ ਲ ਵੜ
5. ਗੁਰਮੁਖੀ ਅੱਖਰਾਂ ਨਾਲ ਵਰਤੀਆਂ ਜਾਣ ਵਾਲੀਆਂ “ਲਗਾਂ ਦੀ ਤਰਤੀਬ
ਹੇਠਾਂ ਦਿੱਤੇ ਅਨੁਸਾਰ ਹੈ:
ਲਗ ਦਾ ਨਾਂ - ਬਣਤਰ
ਕੰਨਾ -" (7)
ਸਿਹਾਰੀ “(1)
ਬਿਹਾਰੀ “(1)
ਅੰਕੜ -" (7)
ਦੁਲੈਂਕੜ (2)
ਲਾਂ - (7)
ਦੁਲਾਵਾਂ - (7)
ਹੋੜਾ - (7)
ਕਨੌੜਾ - (”)
“ਲਗਾਂ” ਦੇ ਨਾਲ ਲਗਾਪਰ ਦੀ ਤਰਤੀਬ-ਲਗਾਖਰ-ਅੱਖਰਾਂ ਨਾਲ ਵਰਤੋਂ ਜਾਂਦੇ
ਢਿੰਨ੍ਹਾਂ ਦੇ ਨਾਂ ਹੇਠਾਂ ਦਿੱਤੇ ਅਨੁਸਾਰ ਹਨ:
ਬਿੰਦੀ -" (7)
ਫਿੱਪੀ - (”)
ਅਧਕ " (”)
ਕੋਸ਼ ਇੱਕ ਸ਼ਾਬਦਿਕ ਭੰਡਾਰ ਹੈ, ਇਹ ਪ੍ਰਯੋਗੀ (ਪ੍ਰੈਕਟੀਕਲ) ਕੰਮ ਜਿਆਦਾ ਹੈ, ਕੌਸ਼ ਨੂੰ ਨਿਯਮਾਂ ਅਨੁਸਾਰ ਅਰਥ ਜਾਣਨ ਲਈ ਵਿਦਿਆਰਥੀਆਂ ਨੂੰ ਕੁਝ ਅਭਿਆਸ ਦੀ ਜ਼ਰੂਰਤ ਹੋਵੰਗੀ। ਭਾਸਾ ਸਿਖਾਉਣੀ ਇੱਕ ਤਰ੍ਹਾਂ ਨਾਲ ਵਿਦਿਆਰਥੀਆਂ ਨਾਲੁ ਸੰਬੰਧ ਕਾਇਮ ਕਰਨ ਵਾਲੀ ਗੱਲ ਹੈ। ਇੱਥੋਂ ਪੰਜਾਬ ਸਕੂਲ ਸਿੱਧਿਆ ਬੋਰਡ ਭਾਸਾ ਪੜ੍ਹਾਉਣ ਵਾਲੇ ਅਧਿਆਪਕਾਂ ਤੋਂ ਲੁੜੀਂਦਾ ਸਹਿਯੋਗ ਮੰਗਦਾ ਹੈ। ਅਧਿਆਪਕਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਇੱਕ ਕੋਸ਼ ਲੈ ਕੇ ਬੱਚਿਆਂ ਨੂੰ ਉਸ ਤੋਂ ਸਬਦਾਂ ਦੀ ਤਰਤੀਬ ਅਤੇ ਅਰਥ ਦੌਪਣੇ ਦੱਸਣ। ਜਦੋਂ ਵਿਦਿਆਰਥੀ ਪੰਜਾਬੀ ਭਾਸ਼ਾ ਦੀ ਕੋਂਸਕਾਰੀ ਨੂੰ ਦੇਖਣਾ ਸਿੱਖ ਲਵੇਗਾ ਤਾਂ ਉਹ ਆਪਣੇ ਆਪ ਹੋਰਨਾਂ ਭਾਸ਼ਾਵਾਂ ਦੇ ਕੌਸ਼ ਦੇਖਣ ਦੇ ਜੋਗ ਹੋ ਜਾਵੇਗਾ।
ਸ਼ਬਦਾਂ ਦੇ ਅਰਥ ਸ਼ਬਦ-ਕੌਸ਼ 0912009088₹) ਵਿੱਚ ਜਾਣਨ ਦੀ ਜੁਗਤ:
ਸ਼ਬਦ-ਕੋਸ਼ ਵਿੱਚ ਸ਼ਬਦ ਦੇ ਅਰਥ ਜਾਣਨ ਲਈ ਸਭ ਤੋਂ ਪਹਿਲਾਂ ਪੈਂਤੀਂ-ਅੱਖਰੀ ਤਰਤੀਬ ਨੂੰ ਸਥਾਨ ਅਨੁਸਾਰ ਆਪਣੇ ਦਿਮਾਗ ਵਿੱਚ ਲਿਆਉਣਾ ਪਵੇਗਾ। ਉਦਾਹਰਨ ਦੇ ਤੌਰ “ਤੇ ਸ਼ਬਦ ਹੈ - ਕਰਮ 'ਕਰਮ” ਦਾ ਪਹਿਲਾ ਅੱਖਰ 'ਕ? ਜੋ ਕ-ਵਰਗ ਦਾ ਪਹਿਲਾ ਅੱਖਰ ਹੈ। ਇਸ ਲਈ ਸ਼ਬਦ-ਕੌਸ ਵਿੱਚ 'ਕ” ਵਰਗ ਦੇ ਅਰੰਡ ਵਿੱਚ ਜਾਣ ਤੋਂ ਬਾਅਦ ਦੂਸਰੇ ਅਤੇ ਅਗਲੇ ਸ਼ਬਦਾਂ ਅਨੁਸਾਰ ਸ਼ਬਦ-ਕੌਂਸ ਵਿੱਚ ਸ਼ਬਦ-ਕ੍ਰਮ ਮਿਲੁ ਜਾਵੇਗਾ। ਦੂਸਰੀ ਗੱਲ ਧਿਆਨ ਵਿੱਚ ਰੱਖਣ ਜੋਂਗ ਹੈ ਕਿ ਸ਼ਾਬਦਿਕ ਲਗਾਂ-ਮਾਤਰਾਂ ਅਤੇ ਲਗਾਖਰ ਦੀ ਤਰਤੀਬ ਵੀ ਜਾਣਨਾ ਜ਼ਰੂਰੀ ਹੋਵੇਗੀ।
ਉਦਾਹਰਨ ਦੋਂ ਤੌਰ ਤੇ ਕੁਝ ਸ਼ਬਦ ਮਹਾਨ-ਕੋਂਸ਼ ਵਿੱਚੋਂ ਲਏ ਗਏ ਹਨ:
(1) ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
ਉਦਾਸੀ ਉੱਤਰ
ਉੱਤਰ ਉਦਾਸੀ
ਅਹੰਕਾਰ ਅਹੰਕਾਰ
ਇੱਕੜ-ਦੁੱਕੜ ਅੱਕਣਾ
ਅੱਕਣਾ ਇੱਕੜ-ਦੁੱਕੜ
ਸਹਿਕਾਰੀ ਸਹਿਕਾਰੀ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(2) ਧ਼ਾਲਸਾ ਸਤਪੁਰਖ
ਘੁਮਿਆਰ ਕਸਰਤ
ਸਤਪੁਰਖ ਕੱਕਰ
ਗ਼ਦਰ ਖ਼ਾਲਸਾ
ਕੱਕਰ ਗ਼ਦਰ
ਕਸਰਤ ਘੁਮਿਆਰ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(3) ਚਾਰ ਮਗ਼ਜ਼ ਚਪੇੜ
ਚਾਂਦਨੀ ਚਾਸ਼ਨੀ
ਚਾਸ਼ਨੀ ਚਾਂਦਨੀ
ਚਪੇੜ ਚਾਰ ਮਗ਼ਜ਼
ਚੋਬਦਾਰ ਚੋਬਦਾਰ
ਚੰਬਲ ਚੰਬਲ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(4) ਚਿੜਚਿੜਾ ਚਿੜਚਿੜਾ
ਝੀਕਣਾ ਛੱਲੀ
ਜਹਾਜ਼ ਛੰਨਾ
ਫੰਨਾ ਜਹਾਜ਼
ਜੀਵਨ ਜੀਵਨ
ਛੱਲੀ ਝਾਕਣਾ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(5) ਢਿੱਲਾ ਕਾਇਰ
ਡਿਓਢੀ ਟਿਕਣਾ
ਠਠਿਆਰ ਠਠਿਆਰ
ਟਿਕਣਾ ਡਿਓਢੀ
ਡੰਗਰ ਡੰਗਰ
ਕਾਇਰ ਢਿੱਲਾ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(65) ਦਰਬਾਰ ਬਿਸਕ
ਥਰਮਾਮੀਟਰ ਤਰਸਣਾ
ਤਰਸਣਾ ਤੀਰਥ
ਦਸਤਾਰ ਥਰਮਾਮੀਟਰ
ਤੀਰਥ ਦਸਤਾਰ
ਬਿਸਕ ਦਰਬਾਰ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(7) ਧੋਖਾ ਖ਼ੁਸ਼ਕ
ਪਕੰੜਾ ਤਰਤੀਬ, ਧੋਪਾ
ਨਰਗਿਸ ਨਰਗਿਸ
ਨਖੱਟੂ ਪਕੌੜਾ
ਮੁਸ਼ਕ ਫੱਟੜ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(8) ਪੰਜ ਕਕਾਰ ਪਥੰਡੀ
ਪੈਂਡਾ ਪਿਡਾ ਪੁਰਧੀ
ਪਿਡਾ ਪੁਰਖੀ ਪੰਜ ਕਕਾਰ
ਪ੍ਰਭਾਪ ਪੈਂਡਾ
ਪਖੰਡੀ ਪ੍ਰਭਾਪ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(9) ਫ਼ਰਿਸ਼ਤਾ ਫ਼ਸਲ
ਫ਼ਕੀਰ ਫ਼ਕੀਰ
ਫ਼ੌਲਾਦੀ ਫ਼ਰਿਸ਼ਤਾ
ਫਿਲਹਾਲ ਫਿਰਕੀ
ਫ਼ਸਲ ਫਿਲਹਾਲ
ਫਿਰਕੀ ਫੌਲਾਦੀ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(10)
ਬਸੰਤ ਚਿਰਾਗ਼
ਮਚਕੌੜ ਬਸੰਤ
ਭਿੱਟਣਾ ਭਿੱਟਣਾ
ਚਿਰਾਗ਼ ਮਚਕੌੜ
ਸ਼ਬਦ-ਕੌਸ਼ ਦੀ ਭਰੜੀਬ ਅਨੁਸਾਰ
(11)
ਰੜਕਣਾ ਖੈਰਖ਼ਾਹ
ਲਸ਼ਕਰ ਯਮਰਾਜ
ਯੋਗਤਾ ਯੋਗਤਾ
ਰਗੜ ਰਗੜ
ਯਮਰਾਜ ਰੜਕਣਾ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(12) ਵੇਦਾਂਤੀ ਕਵੀਸ਼ਰ
ਬੰਦਗੀ ਕਾੜ੍ਨੀ
ਗੁਣਵੰਤੀ ਗੁਣਵੰਤੀ
ਕਵੀਸ਼ਰ ਬੰਦਗੀ
ਕਾੜ੍ਨੀ ਵਾਪਰਨਾ
ਵਾਪਰਨਾ ਵੇਦਾਂਤੀ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(13)
ਰਾਜ-ਮਹਲ ਰਸਤਾ
ਰਫੂਗਰ ਰਚਨਾ
ਰਜਵਾੜਾ ਰਜਵਾੜਾ
ਰਿਸ਼ਵਤ ਰਫੂਗਰ
ਰਸਤਾ ਰਾਜ-ਮਹਲ
ਰਚਨਾ ਰਿਸ਼ਵਤ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(14) ਲੁਹਾਰ ਲੜਕਾ
ਲਿਖਣਾ ਲਾਚਾਰ
ਲੰਗਰ ਲਿਖਣਾ
ਲਾਚਾਰ ਲੁਹਾਰ
ਲੜਕਾ ਲੰਗਰ
ਲੰਬੜਦਾਰ ਲੰਬੜਦਾਰ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(15) ਵਹੁਟੀ ਤਰਤੀਬ
ਬਰਾਗੀ ਬਰਾਗੀ
ਵੈਦਗੀ ਵਕਤਾ
ਵਕਾਲਤ ਵਕਾਲਤ
ਵਕਤਾ ਵਰਜ਼ਸ਼
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(16)
ਮਸ਼ਕਰੀ ਗੁਲਕੰਦ
ਡੁਜੰਗ ਪਿੰਜਣਾ
ਪਿੰਜਣਾ ਬਰਾਂਡਾ
ਡੁਚਾਲ ਡੁਚਾਲ
ਬਰਾਂਡਾ ਭੁਜੰਗ
ਗੁਲਕੰਦ ਮਸ਼ਕਰੀ
ਸ਼ਬਦ-ਕੌਸ਼ ਦੀ ਭਰਲੀਬ ਅਨੁਸਾਰ
(17) ਕਰੜਾਰਪੂਰ ਅੰਮ੍ਰਿਤਸਰ
ਹੁਸ਼ਿਆਰਪੁਰ ਕਰਤਾਰਪੁਰ
ਜਲੰਧਰ ਗੁਰਦਾਸਪੁਰ
ਪਠਾਨਕੋਟ ਜਲੰਧਰ
ਲੁਧਿਆਣਾ ਪਠਾਨਕੋਟ
ਪਾਠ-ਅਭਿਆਸ
ਹੇਠਾਂ ਦਿੱਤੇਂ ਗਏ ਸ਼ਬਦਾਂ ਨੂੰ ਸ਼ਬਦ-ਕੌਸ਼ ਤਰਤੀਬ ਅਨੁਸਾਰ ਲਿਖੋ:-
1 ਸਹਿਜੇ
ਹੰਗਾਮਾ
ਉਪਬੋਲੀ
ਕਸਰਤ
ਅਵਾਜ਼
ਮਕਸਦ
2. ਖਾਲਸਾ
ਖੁਦਾਈ
ਧੂਨ
ਖੂਸ਼ਕ
ਸ਼ਿਆਨਤ
ਖਰੀਦ
3. ਅਕ੍ਰਿਤਿਘਣ
ਗਵੱਟੀਆ
ਜੁਲਾਹਾ
ਆਕਸੀਜਨ
ਟੁਕੜ-ਬੋਚ
ਗੁਰਦਵਾਰਾ
4. ਥੜ੍ਹਾ
ਧੜਕਣ
ਪਕਵਾਨ
ਥਰਥਰਾਹਟ
ਦੁਹਾਗਣ
ਘੁਸਮੁਸਾ
5. ਖੂਛਲਾ
ਝਗੜਾਲੂ
ਗਲਵੱਕੜੀ
ਪੂਜਨਾਕ
ਜੱਦੋ-ਜਹਿਦ
ਪਾਇਲ
6_ ਟੁੱਟ-ਭੱਜ
ਚੰਦਨ
ਗਿਰਝ
ਛਣਕਾਰ
ਜ਼ੁਲਫ਼
7. ਡਾਨਾਸ਼ਾਰੀ
ਬਾਈਸਿਕਲ
ਪਾਚਨ
ਤਤਕਰਾ
ਮੁਕੱਰਰ
ਖ਼ਾਨਦਾਨ
8. ਰਿਸ਼ਟ-ਪੁਸ਼ਟ
ਤਿੱਕੜੀ
ਰੌਜਨਾਮਚਾ
ਦਰੁਸਤ
ਹਥੌੜਾ
ਬਜ਼ੁਰਗ
੭. ਨਵਾਰ
ਡੱਬ-ਖੜੱਬਾ
ਚਿਮਟਾ
ਜੁਗਨੀ
ਤਨਕਾੀਦ
ਬਟਵਾਰਾ
19. ਪਲਵਾੜਾ
ਦਸਮ-ਗੀ੍ਥ
ਪਰਾਗ
ਨਿੰਦਕ
ਫਣਕਣਾ
ਬੰਜਰ
11. ਮਹਿਕਮਾ
ਪਰਸ਼ਾਦਾ
ਤਿਲੰਗ
ਬਜੂੰਗੜਾ
ਵਿਧਾਤਾ
ਪਛਤਾਵਾ
22. ਗੁੜ੍ਹਤੀ
ਕੰਝਣਾ
ਜੰਗਲ
ਕਿਰਿਆ
ਦਸਤਕਾਰ
ਨਕੌਲ
13_ ਡੈਲੀਗਸ਼ਨ
ਤਾਨਪੂਰਾ
ਟਾਕਰਾ
ਛਿਆਨਵ'
ਝੀਂਗਰ
ਤੰਦਰੁਸਤ
14_ ਬੰਸਾਵਲੀ
ਖੜ੍ਹਵਾਂ
ਇਸਨਾਨ
ਉਦਰੇਵਾਂ
ਸੱਜਰਾ
ਅੰਦਰਖਾੜੇ
15. ਹੈਸੀਅਤ
ਕਿਓੜਾ
ਧੁੱਡ
ਹੀਲ-ਹੁੱਜਤ
ਸਾਂਝੀਵਾਲ