Wednesday 6 January 2021

L-2 Sports Training

0 comments

L-2 Sports Training

 

ਅਭਿਆਸ

ਇੱਕ ਅੰਕ ਵਾਲੇ ਪ੍ਰਸ਼ਨ

1. ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?

2. ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੰਕਲਾਬ ਲਿਖੋ

3. ਖੇਡਾਂ ਵਿੱਚ ਸਿਖਲਾਈਨਿੰਗ ਸ਼ਬਦ ਦੀ ਵਰਤੋਂ ਕਿਸ ਤਰਾਂ ਕੀਤੀ ਜਾਂਦੀ ਹੈ ? ਦੋ ਅੰਕਾਂ ਵਾਲੇ ਪ੍ਰਸ਼ਨ

4. ਖੇਡ ਸਿਖਲਾਈ ਦਾ ਅਰਥ ਲਿਖੋ

5. ਖੇਡ ਸਿਖਲਾਈ ਦਾ ਕੋਈ ਇੱਕਉਦੇਸ਼ ਲਿਖੋ

6, ਸਰੀਰਿਕ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ? ਤਿੰਨ ਅੰਕਾਂ ਵਾਲੇ ਪ੍ਰਸ਼ਨ

7. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਤੋ ਨੋਟ ਲਿਖੋ।

() ਸਰੀਰਿਕ ਯੋਗੜਾ ਅਤੇ ਤਕਨੀਕੀ ਮੁਹਾਰਤ

( ਤਕਨੀਕੀ-ਕੁਸ਼ਲਤਾ

() ਸਮੁੱਚੀ ਸਖ਼ਸ਼ੀਅਤ ਦਾ ਵਿਕਾਸ

8. ਗਰਮਾਉਣਾਕੀ ਹੈ ? ਮਨੋਵਿਗਿਆਨਿਕ ਗਰਮਾਉਣ ਅਤੇ ਸਰੀਰਿਕ ਗਰਮਾਉਣ ਵਿੱਚ ਕੀ ਅੰਤਰ ਹੈ ?

9. ਇਕਸਾਰਤਾ ਅਤੇ ਵਖਰੇਵੇ ਦਾ ਸਿਧਾਂਤ ਬਾਰੇ ਲਿਖੋ।

 

ਪੰਜ ਅੰਕਾਂ ਵਾਲੇ ਪ੍ਰਸ਼ਨ

10. ਚੱਕਰ ਸਿਖਲਾਈ ਵਿਧੀ ਕੀ ਹੈ ? ਇਸ ਦੇਲਾਰੂ ਵੀ ਲਿਖੋ।

11. ਠੰਡਾ ਕਰਨ ਤੋਂ ਕੀ ਭਾਵ ਹੈ? ਠੰਡਾ ਕਰਨ ਦੇ ਸਰੀਰ ਉੱਪਰ ਪ੍ਰਵਦਾ ਵਰਨਣ ਕਰੋ।

12. ਅੰਤਰਾਲ ਸਿਖਲਾਈ ਬਾਰੇ ਤੁਸੀਂ ਕੀ ਜਾਣਦੇ ਹੋ ?