Tuesday, 5 January 2021

1- ਟੁਕੜੀ ਜੱਗ ਤੋਂ ਨਿਆਰੀ) ਭਾਈ ਵੀਰ ਸਿੰਘ

0 comments

1- ਟੁਕੜੀ ਜੱਗ ਤੋਂ ਨਿਆਰੀ) ਭਾਈ ਵੀਰ ਸਿੰਘ




















ਪਾਠ-ਅਭਿਆਸ

1. ਵਸੜੂਨਿਸ਼ਨ ਪ੍ਰਸ਼ਨ:

 

() “ਟੁਕੜੀ ਜਗ ਤੋਂ ਨਿਆਰੀਕਵਿਤਾ ਦੇ ਕਵੀ ਦਾ ਨਾਂ ਦੱਸੋਂ

1. ਉੱਤਰ: ਭਾਈ ਵੀਰ ਸਿੰਘ

 

() ਤੁਹਾਡੀ ਪਾਠ-ਪੁਸਤਕ ਵਿੱਚ ਸਾਮਲ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਲਿਖੋਂ।

2. ਉੱਤਰ: 'ਟੁਕੜੀ ਜੱਗ ਤੋਂ ਨਿਆਰੀ'

 

() ਇਸ ਕਵਿਤਾ ਵਿੱਚ ਖੁਸੀਆਂ ਨੰ ਕਿਸ ਨੂੰ ਛਹਿਬਰ ਲਾਈ ਹੈ? (ਧਰਤੀ/ਕਸ਼ਮੀਰ)

3. ਉੱਤਰ: ਕਸ਼ਮੀਰ

 

() ਇਸ ਕਵਿਤਾ ਵਿੱਚ ਚਸ਼ਮੇ, ਨਾਲੋਂ, ਨਦੀਆਂ ਅਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਸਨ?

4. ਉੱਤਰ: ਨਿੱਕੇ ਸਮੁੰਦਰ

 

() ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ?

5. ਉੱਤਰ: ਸਾਰੇ ਅਰਸ਼ੀ ਨਜਾਰੇ

 

() ਉਸ ਥਾਂਉਂ ਕਸ਼ਮੀਰਬਣ ਗਿਆ .......ਜਗ ਤੋਂ ਨਿਆਰੀ। ਇਸ ਸਤਰ ਨੂੰ ਪੂਰਾ ਕਰੋ।

6. ਉੱਤਰ: ਉਸ ਥਾਉ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ

 

2. ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ ਕੇਂਦਰੀ ਭਾਵ ਲਿਖੋ

2. ਉੱਤਰ: ਕਸ਼ਮੀਰ ਨੂੰ ਕੁਦਰਤ ਦੀ ਦੇਵੀ ਨੇ ਆਪ ਬਣਾਇਆ ਹੈ ਇਹ ਭਾਵੇ ਧਰਤੀ ਦਾ ਹਿਸਾ ਹੈ ਪਰ ਇਸਨੂੰ ਅਸਮਾਨੀ ਛੂਹ ਪ੍ਰਾਪਤ ਹੈ ਕਸ਼ਮੀਰ ਦੀ ਧਰਤੀ ਦੇ ਨਜਾਰਿਆਂ ਵਿਚ ਅਰਸ਼ਾ ਦੀ ਰਮਜ ਹੈ