Wednesday 6 January 2021

L-4 Sports Injuries

1 comments

L-4 Sports Injuries

 

 

ਅਗਿਆਸ

ਇੱਕ ਅੰਕ ਵਾਲੇ ਪ੍ਰਸ਼ਨ

1. ਖੇਡ ਸੱਟਾਂ ਕੀ ਹਨ ?

2. ਮੋਚ ਦੇ ਕੋਈ 2 ਲੱਛਣ ਦੱਸੋ।

3. ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕੜੀ ਖੇਡਾਂ ਵਿੱਚ ਭਾਗ ਲੈਂਦੇ ਹਨ।

 

ਦੋ ਅੰਕਾਂ ਵਾਲੇ ਪ੍ਰਸ਼ਨ

4. ਖੁੱਲ੍ਹੀ ਟੁੱਟ ਕੀ ਹੈ ?

5. ਕੱਚੀ ਟੁੱਟ ਕੀ ਹੈ ?

6. ਯੁੱਖ ਸੱਟਾਂ ਕੀ ਹਨ ?

 

ਤਿੰਨ ਅੰਕਾਂ ਵਾਲੇ ਪ੍ਰਸ਼ਨ :

7. ਖਿਚਾਅ ਕੀ ਹੈ ? ਇਸ ਦੇ ਕੀ ਲੱਛਣ ਹਨ ?

 8. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਸੱਟ ਦਾ ਇਲਾਜ ਦੱਸੋ ?

() ਮੋਚ

() ਰਗੜ

() ਖਿਚਾਅ

() ਹੱਡੀ ਦਾ ਉਤਰਨਾ

9. ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਣਦੇ ਹੋ ?

 

ਪੰਜ ਅੰਕਾਂ ਵਾਲੇ ਪ੍ਰਸ਼ਨ

10, ਹੱਡੀਦੀਫੁੱਟਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ।

11, ਖੇਡ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਉ। ਸੱਟਾਂ ਦੇ ਕਾਰਨ ਵੀ ਦੱਸੋ।

12. ਮੁਢਲੀ ਸਹਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ।