L-5 Disability
ਇੱਕ ਅੰਕ ਵਾਲੇ ਪ੍ਰਸ਼ਨ
1. ਅਸਮਰਥਾ ਦਾ ਕੀ ਅਰਥ ਹੈ $
2. ਸਮਾਜਿਕ ਪੁਨਰਵਾਸ ਕੀ ਹੈ ?
3. ਅੰਨ੍ਹਿਆਂ ਲਈ ਉਦਯੋਗਿਕ ਘਰ ਕਿੱਥੇ ਹਨ ?
ਦੋ ਅੰਕਾਂ ਵਾਲ਼ੇ ਪ੍ਰਸ਼ਨ
4. ਸਥਾਈ ਅਯੋਗੜਾ ਕੀ ਹੈ ?
5. ਕਿਰਿਆਤਮਕ ਅਸਮਰਥਾ ਕੀ ਹੈ ?
6. ਸਥਾਈ ਅਯੋਗਤਾ ਅਤੇ ਅਸਥਾਈ ਅਯੋਗਤਾ ਵਿੱਚ ਕੀ ਅੰਤਰ ਹੈ ?
7.
ਅਸਮਰਥਾ ਤੋਂ ਪੈਦਾ ਹੋਣ ਵਾਲੇ ਕੋਈ ਦੋ ਕਾਰਨਾਂ ਬਾਰੇ ਲਿਖੋ ।
ਤਿੰਨ ਅੰਕਾਂ ਵਾਲੇ ਪ੍ਰਸ਼ਨ
8. ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ।
9. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ 'ਤੇ ਨੋਟ ਲਿਖੋਂ।
(ਉ) ਐਂਥਰਾਕੌਸਿਸ
(ਅ) ਸ਼ੀਸ਼ੇ ਦਾ ਜ਼ਹਿਰ
(ਏ) ਕੈਂਸਰ ਅਤੇ ਦਮਾ
(ਸ) ਮੁਢਲੀ ਸਹਾਇਤਾ
10. ਭਾਰਤ ਰੈੱਡ ਕਰਾਸ ਸੁਸਾਇਟੀ ਬਾਰੇ ਲਿਖੋ।
ਪੰਜ ਅੰਕਾਂ ਵਾਲੇ ਪ੍ਸ਼ਨ
11. ਮੁੜ ਵਸੇਬੇ ਤੋਂ' ਕੀ ਭਾਵ ਹੈ ? ਇਸ ਬਾਰੇ ਪੂਰੀ ਜਾਣਕਾਰੀ ਦਿਉ।
12. ਮੁੜ ਵਸੇਬੇ ਲਈ ਯੋਗਦਾਨ ਦੇਣ ਵਾਲੀਆਂ ਸੈਸਥਾਵਾਂ ਬਾਰੇ ਵਿਸਥਾਪੂਰਵਕ ਜਾਣਕਾਰੀ ਦਿਉ।